ETV Bharat / city

ਹਾਈਕੋਰਟ ਨੇ ਨੌਦੀਪ ਕੌਰ ਦੇ ਕੇਸ ਦਾ ਕੀਤਾ ਨਬੇੜਾ, ਕਿਹਾ, ਉਚਿਤ ਫੋਰਮ ਅੱਗੇ ਰੱਖੀ ਜਾਵੇ ਸ਼ਿਕਾਇਤ - ਨੌਦੀਪ ਕੌਰ ਦੇ ਕੇਸ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜ਼ਦੂਰ ਜਥੇਬੰਦੀ ਦੇ ਵਰਕਰ ਨੌਦੀਪ ਕੌਰ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਲੈ ਕੇ ਤਸ਼ਦੱਤ ਕੀਤਾ ਗਿਆ ਸੀ। ਤਸ਼ਦੱਤ ਕਰਨ ਦੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਗਿਆ।ਹਾਈਕੋਰਟ ਨੇ ਕਿਹਾ ਹੈ ਕਿ ਹੋਰ ਉੱਤੇ ਐਫ ਆਈ ਆਰ ਦਰਜ ਹੋਈ ਸੀ ਅਤੇ ਹੋਰ ਨੂੰ ਜ਼ਮਾਨਤ ਮਿਲ ਗਈ ਹੈ। ਇਸ ਲਈ ਇਸ ਮਾਮਲੇ ਦੀ ਸੁਣਵਾਈ ਦਾ ਕੋਈ ਤੱਥ ਹੀ ਨਹੀਂ ਬਚਦਾ ਹੈ।ਗੈਰ-ਮਨੁੱਖੀ ਤਸ਼ਦੱਤ ਕਰਨ ਦੇ ਮਾਮਲੇ ਉੱਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਹਾਈਕੋਰਟ ਨੇ ਨੌਦੀਪ ਕੌਰ ਦੇ ਕੇਸ ਦਾ ਕੀਤਾ ਨਿਪਟਰਾ

author img

By

Published : Apr 24, 2021, 2:28 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜ਼ਦੂਰ ਜਥੇਬੰਦੀ ਦੇ ਵਰਕਰ ਨੌਦੀਪ ਕੌਰ ਦੇ ਕੇਸ ਦਾ ਨਿਪਟਾਰਾ ਕਰ ਦਿੱਤਾ।ਇਸ ਉੱਤੇ ਹਾਈਕੋਰਟ ਨੇ ਕਿਹਾ ਹੈ ਕਿ ਹੋਰ ਉੱਤੇ ਐਫ ਆਈ ਆਰ ਦਰਜ ਹੋਈ ਸੀ ਅਤੇ ਹੋਰ ਨੂੰ ਜ਼ਮਾਨਤ ਮਿਲ ਗਈ ਹੈ। ਇਸ ਲਈ ਇਸ ਮਾਮਲੇ ਦੀ ਸੁਣਵਾਈ ਦਾ ਕੋਈ ਤੱਥ ਹੀ ਨਹੀਂ ਬਚਦਾ ਹੈ।ਹਾਈਕੋਰਟ ਨੇ ਇਹ ਵੀ ਕਿਹਾ ਹੈ ਕਿ ਗੈਰ-ਮਨੁੱਖੀ ਤਸ਼ਦੱਤ ਕਰਨ ਦੇ ਮਾਮਲੇ ਉੱਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਪੰਜਾਬ ਦੇ ਮੁਕਤਸਰ ਸਾਹਿਬ ਕਸਬੇ ਦੀ ਵਸਨੀਕ ਨੌਦੀਪ ਕੌਰ ਨੂੰ ਸੋਨੀਪਤ ਪੁਲਿਸ ਨੇ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ।ਨੌਦੀਪ ਕੌਰ ਉੱਤੇ ਕੁੰਡਲੀ ਦੇ ਇੰਡਸਟਰੀਅਲ ਏਰੀਆ ਵਿਚ ਕਤਲ ਕਰਨ ਦੀ ਕੋਸ਼ਿਸ਼ ਅਤੇ ਅਵੈਧ ਵਸੂਲੀ ਕਰਨ ਦਾ ਇਲਜ਼ਾਮ ਹੈ।ਇਲਜ਼ਾਮ ਇਹ ਹੈ ਕਿ ਨੌਦੀਪ ਕੌਰ ਨੇ ਪੁਲਿਸ ਵਾਲਿਆਂ ਉੱਤੇ ਲਾਠੀ ਨਾਲ ਹਮਲਾ ਕੀਤਾ ਸੀ।ਇਹ ਮਾਮਲਾ ਗੰਭੀਰ ਹੋ ਗਿਆ ਜਦੋਂ ਇਹ ਖ਼ਬਰ ਆਈ ਕਿ ਨੌਦੀਪ ਕੌਰ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।ਉਸ ਦੇ ਬਾਅਦ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਨੌਦੀਪ ਨੂੰ ਨਿਆਂ ਦਿਵਾਉਣ ਲਈ ਮੁਹਿੰਮ ਸ਼ੁਰੂ ਹੋ ਗਈ।ਇਸੇ ਤਹਿਤ ਪੰਜਾਬ ਮਹਿਲਾ ਆਯੋਗ ਦੇ ਮੁਖੀ ਮਨੀਸ਼ਾ ਗੁਲਾਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ ਸੀ।ਇਸ ਮਾਮਲੇ ਵਿਚ ਹਾਈਕੋਰਟ ਵਿਚ ਕੁੱਝ ਪੱਤਰਾਂ ਉੱਤੇ ਧਿਆਨ ਦਿੰਦੇ ਹੋਏ ਸਰਕਾਰ ਤੋਂ ਜਵਾਬ ਤਲਬ ਕੀਤਾ ਸੀ।ਬਾਅਦ ਵਿਚ ਹਾਈਕੋਰਟ ਨੇ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਸੀ।ਹਾਈਕੋਰਟ ਦੇ ਆਦੇਸ਼ ਉੱਤੇ ਜਦੋਂ ਨੌਦੀਪ ਕੌਰ ਦੀ ਮੈਡੀਕਲ ਜਾਂਚ ਕੀਤੀ ਗਈ ਤਾਂ ਉਸ ਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਮਿਲੇ ਸੀ।ਹਿਰਾਸਤ ਦੌਰਾਨ ਹੋਏ ਤਸ਼ਦੱਤ ਦੇ ਮਾਮਲੇ ਉੱਤੇ ਹਾਈਕੋਰਟ ਨੇ ਉਚਿੱਤ ਫੋਰਮ ਦੇ ਸਾਹਮਣੇ ਸ਼ਿਕਾਇਤ ਦੇਣ ਛੂਟ ਦਿੰਦੇ ਹੋਏ ਜਾਚਿਕਾ ਦਾ ਨਿਪਟਾਰਾ ਕਰ ਦਿੱਤਾ ਹੈ।

ਇਹ ਵੀ ਪੜੋ:ਜਸਟਿਸ ਐਨ.ਵੀ ਰਮਨਾ ਨੇ ਅੱਜ ਭਾਰਤ ਦੇ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ETV Bharat Logo

Copyright © 2025 Ushodaya Enterprises Pvt. Ltd., All Rights Reserved.