ETV Bharat / city

ਬੇਰੁਜ਼ਗਾਰਾਂ ਲਈ ਟੈਲੀਗ੍ਰਾਮ ਟੀਵੀ ਚੈਨਲ ਸ਼ੁਰੂ, ਜਾਣੋ ਕਿਵੇਂ ਮਿਲੇਗਾ ਰੁਜ਼ਗਾਰ

author img

By

Published : Apr 7, 2022, 12:49 PM IST

ਬੇਰੁਜ਼ਗਾਰ ਨੌਜਵਾਨਾਂ ਲਈ ਟੈਲੀਗ੍ਰਾਮ ਟੀਵੀ ਚੈਨਲ ਸ਼ੁਰੂ ਕੀਤਾ ਗਿਆ ਹੈ। ਇਸ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ ਜੋ ਰੋਜ਼ਗਾਰ ਦੀ ਤਲਾਸ਼ ਕਰ ਰਹੇ ਹਨ। ਚੈਨਲ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਖੋਲ੍ਹਿਆ ਜਾ ਰਿਹਾ ਹੈ ਜੋ ਕਿ ਰੁਜਗਾਰ ਲੱਭ ਰਹੇ ਨੌਜਵਾਨਾਂ ਅਤੇ ਵਿਦਿਆਰਖੀਆਂ ਦੀ ਸਹੁਲਤ ਲਈ ਹੋਵੇਗਾ।

telegram tv channel launch for job by punjab government
ਬੇਰੁਜ਼ਗਾਰਾਂ ਦੀ ਜਾਬ ਲਈ ਟੈਲੀਗ੍ਰਾਮ ਟੀਵੀ ਚੈਨਲ ਸ਼ੁਰੂ, ਜਾਣੋ ਕਿਵੇਂ ਹੋ ਜੁੜ ਸਰਦੇ

ਹੈਦਰਾਬਾਦ: ਰੁਜ਼ਗਾਰ ਦੀ ਤਲਾਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਟੈਲੀਗ੍ਰਾਮ ਟੀਵੀ ਚੈਨਲ ਸ਼ੁਰੂ ਕੀਤਾ ਗਿਆ ਹੈ। ਇਸ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ ਜੋ ਰੋਜ਼ਗਾਰ ਦੀ ਤਲਾਸ਼ ਕਰ ਰਹੇ ਹਨ। ਚੈਨਲ ਜਲੰਧਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਖੋਲ੍ਹਿਆ ਜਾ ਰਿਹਾ ਹੈ ਜੋ ਕਿ ਰੁਜਗਾਰ ਲੱਭ ਰਹੇ ਨੌਜਵਾਨਾਂ ਅਤੇ ਵਿਦਿਆਰਖੀਆਂ ਦੀ ਸਹੁਲਤ ਲਈ ਹੋਵੇਗਾ।

ਇਸ ਦੀ ਜਾਣਕਾਰੀ ਡਾਇਰੈਕਟਰ ਯਸ਼ਵੰਤ ਰਾਏ ਨੇ ਦਿੰਦਿਆ ਕਿਹਾ ਹੈ ਕਿ ਬਿਊਰੋ ਵੱਲੋਂ ਰੁਜਗਾਰ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਵੇਂ ਕਿ ਪਲੇਸਮੈਂਟ ਕੈਂਪ, ਰੋਜ਼ਗਾਰ ਮੇਲਿਆਂ ਦਾ ਸਮਾਂ ਸਾਰਣੀ, ਸਵੈ-ਰੁਜ਼ਗਾਰ ਮੇਲੇ, ਕਰੀਅਰ ਕਾਊਂਸਲਿੰਗ ਇਨ੍ਹਾਂ ਦੀ ਜਾਣਕਾਰੀ ਇਸ 'ਤੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਕਿਲ ਡਿਵੈਲਪਮੈਂਟ ਟਰੇਨਿੰਗ ਕੋਰਸ, ਸਰਕਾਰੀ ਨੌਕਰੀਆਂ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕੋਚਿੰਗ ਆਦਿ ਨਾਲ ਸਬੰਧਤ ਜਾਣਕਾਰੀ ਵੀ ਇਸ ਚੈਨਲ ਦੇ ਰਾਹੀਂ ਮਿਲ ਸਕੇਗੀ।

ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਵੇਗਾ, ਜਿੱਥੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਮੇਲੇ, ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਹੁਨਰ ਵਿਕਾਸ ਸਿਖਲਾਈ ਦੇ ਨਾਲ, ਨੌਕਰੀਆਂ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕੋਚਿੰਗ ਬਾਰੇ ਪੂਰੀ ਜਾਣਕਾਰੀ ਵੀ ਇਸ ਟੈਲੀਗ੍ਰਾਮ ਟੀਵੀ ਚੈਨਲ 'ਤੇ ਸੁਹੱਈਆ ਕਰਵਾਈ ਜਾਵੇਗੀ। ਇਹ ਟੈਲੀਗ੍ਰਾਮ ਟੀਵੀ ਚੈਨਲ ਉਨ੍ਹਾਂ ਨੌਜਵਾਨਾਂ ਲਈ ਉਮੀਦ ਦੇ ਦਰਵਾਜ਼ੇ ਖੋਲ੍ਹੇਗਾ ਜੋ ਰੁਜ਼ਗਾਰ ਦਾ ਰਾਹ ਲੱਭ ਰਹੇ ਹਨ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ ਦੇਣ ਨੂੰ ਲੈ ਕੇ ਭੰਬਲਭੁਸੇ 'ਚ ਆਪ ਸਰਕਾਰ,ਵਿਰੋਧੀਆ ਨੇ ਸਾਧੇ ਨਿਸ਼ਾਨੇ

ETV Bharat Logo

Copyright © 2024 Ushodaya Enterprises Pvt. Ltd., All Rights Reserved.