ETV Bharat / city

ਸੁਰੇਸ਼ ਰੈਨਾ ਨੇ ਕਰਾਈ ਗੋਡੇ ਦੀ ਸਰਜਰੀ - ਭਾਰਤੀ ਟੀਮ

ਸੁਰੇਸ਼ ਰੈਨਾ ਨੇ ਆਪਣੇ ਗੋਡੇ ਦੀ ਸਰਜਰੀ ਕਰਾਈ ਹੈ। ਉਹ ਪਿਛਲੇ ਕੁਝ ਸਮੇਂ ਤੋਂ ਇਸ ਸਮੱਸਿਆਂ ਨਾਲ ਲੜ ਰਿਹਾ ਸੀ। ਹੁਣ ਰੈਨਾ ਇੱਕ ਸਾਲ ਮੈਚ ਨਹੀ ਖੇਡ ਸਕਣਗੇ।

ਸੁਰੇਸ਼ ਰੈਨਾ
author img

By

Published : Aug 10, 2019, 7:55 AM IST

ਨਵੀ ਦਿੱਲੀ: ਭਾਰਤੀ ਟੀਮ ਤੋਂ ਬਹੁਤ ਸਮੇਂ ਤੋਂ ਬਾਹਰ ਚੱਲ ਰਹੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸ਼ੁਕਰਵਾਰ ਨੂੰ ਐਮਸਟਰਡਮ ' ਚ ਗੋਡੇ ਦੀ ਸਰਜਰੀ ਕਰਾ ਲਈ ਹੈ। ਜਿਸ ਲਈ ਇਸ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਹੋਣ ਵਾਲੇ ਭਾਰਤ ਦੇ ਜਿਆਦਾਤਰ ਮੈਚ ਨਹੀ ਖੇਡ ਸਕਣਗੇ।

  • Mr Suresh Raina underwent a knee surgery where he had been facing discomfort for the last few months. The surgery has been successful and it will require him 4-6 week of rehab for recovery.

    We wish him a speedy recovery 🙏 pic.twitter.com/osOHnFLqpB

    — BCCI (@BCCI) August 9, 2019 " class="align-text-top noRightClick twitterSection" data=" ">
32 ਸਾਲ ਦੇ ਇਸ ਖੱਬਾ ਹੱਥ ਦੇ ਬੱਲੇਬਾਜ਼ ਨੂੰ ਪਿਛਲੇ ਸਾਲ ਤੋਂ ਹੀ ਗੋਡੇ 'ਚ ਸਮੱਸਿਆ ਸੀ ਅਤੇ ਹੁਣ ਉਨ੍ਹਾਂ ਨੂੰ ਠੀਕ ਹੋਣ ਲਈ ਘੱਟ ਤੋਂ ਘੱਟ 6 ਹਫ਼ਤੇ ਅਰਾਮ ਕਰਨਾ ਹੋਵਾਗਾ।ਰੈਨਾ ਦੇ ਸਰਜਨ ਹੋਵੇਨ ਨੇ ਕਿਹਾ, "ਸੁਰੇਸ਼ ਰੈਨਾ ਨੇ ਆਪਣੇ ਗੋਡੇ ਦੀ ਸਰਜ਼ਰੀ ਕਰਾਈ ਹੈ, ਇਸ ਦੀ ਰੈਨਾ ਨੂੰ ਕੁਝ ਮਹੀਨਿਆਂ ਦੀ ਸਮੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਸਰਜਰੀ ਸਫਲ ਰਹੀ ਅਤੇ ਹੁਣ ਰੈਨਾ ਨੂੰ ਠੀਕ ਹੋਣ ਲਈ 4 ਤੋਂ 6 ਮਹੀਨਿਆਂ ਦਾ ਸਮਾਂ ਲੱਗੇਗਾ।

ਇਹ ਵੀ ਪੜੋ: ਐੱਚਐੱਸ ਫੂਲਕਾ ਦਾ ਅਸਤੀਫ਼ਾ ਮਨਜ਼ੂਰ
ਉਥੇ ਹੀ ਬੀਸੀਸੀਆਈ ਨੇ ਕਿਹਾ ਕਿ ਸੁਰੇਸ਼ ਰੈਨਾ ਦੇ ਗੋਡੇ ਦੀ ਸਰਜਰੀ ਹੋਈ ਹੈ।
ਰੈਨਾ ਭਾਰਤ ਟੀਮ ਤੋਂ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਹੈ ਉਹ ਆਖਰੀ ਵਾਰ ਜੁਲਾਈ 2018 ਵਿੱਚ ਇੰਗਲੈਡ ਦੇ ਵਿਰੁੱਧ ਖੇਡੇ ਸੀ। ਰੈਨਾ ਨੇ ਭਾਰਤ ਟੀਮ ਲਈ 18 ਟੈਸਟ, 226 ਵਨਡੇ, ਅਤੇ 78 ਟੀ20 ਮੁਕਾਬਲੇ ਖੇਡੇ। ਪਰ ਫਿਰ ਖਰਾਬ ਪ੍ਰਦਰਸ਼ਨ ਕਰਕੇ ਬਾਹਰ ਕਰ ਦਿੱਤੇ ਗਏ।

Intro:Body:

Suresh Raina

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.