ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਾਬਕਾ ਭਾਈਵਾਲ ਪਾਰਟੀ ਦੇ ਨੇਤਾ ਤੇ ਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ਼ ਕੀਤੀ ਕਿ ਤਕਰਾਰ ਵਾਲੇ ਹਲਾਤ ਨਾ ਬਣਾਏ ਜਾਣ। ਇਸ ਲੜੀ 'ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਅੰਨਦਾਤਾ ਨਾਲ ਧੱਕਾ ਨਾ ਕੀਤਾ ਜਾਵੇ।
ਸੁਖਬੀਰ ਸਿੰਘ ਬਾਦਲ ਦਾ ਟਵੀਟ
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਮੋਦੀ ਜੀ ਨੂੰ ਕਿਹਾ ,"ਸਰਕਾਰ ਦਾ ਅੰਦਾਤਾ ਨਾਲ ਟਕਰਾਅ ਪੰਜਾਬ ਤੇ ਦੇਸ਼ ਨੂੰ ਭਾਜੜਾਂ ਵੱਲ ਧੱਕ ਰਿਹਾ ਹੈ।ਇਹ ਪਹਿਲਾਂ ਤੋਂ ਹੀ ਪੰਜਾਬ ਬਨਾਮ ਦਿੱਲੀ 'ਚ ਤਬਦੀਲ ਹੋ ਚੁੱਕਾ ਹੈ। ਇਹ ਅਣਸੁਖਾਂਵੀ ਘਟਨਾ ਵੀ ਵਾਪਰ ਸਕਦੀ ਹੈ। ਮੈਂ ਮੋਦੀ ਜੀ ਨੂੰ ਬੇਨਤੀ ਕਰਦਾਂ ਹਾਂ ਕਿ ਉਹ ਕਿਸਾਨਾਂ ਦੀ ਸ਼ਿਕਾਇਤਾਂ ਦੂਰ ਕਰਨ ਤੇ ਪੰਜਾਬ ਨੂੰ ਸੰਕਟ ਦੇ ਮੁੰਹ 'ਚ ਨਾ ਸੁੱਟਣ।"
-
Govt’s confrontation with Annadata is pushing Pb & country towards chaos. It has already turned into ‘people of Punjab v/s Delhi’ and this can lead to unpleasant devps. I urge PM @narendramodi for imm intervention to remove farmers' grievances & not throw Pb into jaws of crises.
— Sukhbir Singh Badal (@officeofssbadal) November 25, 2020 " class="align-text-top noRightClick twitterSection" data="
">Govt’s confrontation with Annadata is pushing Pb & country towards chaos. It has already turned into ‘people of Punjab v/s Delhi’ and this can lead to unpleasant devps. I urge PM @narendramodi for imm intervention to remove farmers' grievances & not throw Pb into jaws of crises.
— Sukhbir Singh Badal (@officeofssbadal) November 25, 2020Govt’s confrontation with Annadata is pushing Pb & country towards chaos. It has already turned into ‘people of Punjab v/s Delhi’ and this can lead to unpleasant devps. I urge PM @narendramodi for imm intervention to remove farmers' grievances & not throw Pb into jaws of crises.
— Sukhbir Singh Badal (@officeofssbadal) November 25, 2020
ਬੀਬਾ ਬਾਦਲ ਦਾ ਟਵੀਟ
ਬੀਬਾ ਬਾਦਲ ਨੇ ਫ਼ਿਕਰ ਜਤਾਉਂਦਿਆਂ ਟਵੀਟ ਕੀਤਾ ਕਿ,"ਇੱਕ ਬੇਹਦ ਤਣਾਅਪੂਰਨ ਤੇ ਖ਼ਤਰਨਾਕ ਸਥਿਤੀ ਕੇਂਦਰ ਦੀ ਅਸੰਵੇਦਨਸ਼ੀਲ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰਕੇ ਪੈਦਾ ਹੋ ਰਹੀ ਹੈ। ਜਦੋਂ ਤੱਕ ਪ੍ਰਧਾਨ ਮੰਤਰੀ ਇਸ 'ਚ ਦਖ਼ਲ ਨਹੀਂ ਦੇਣਗੇ ਤੇ ਕਿਸਾਨਾਂ ਦੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਚਿੰਤਾਂਵਾਂ ਦਾ ਹੱਲ ਨਹੀਂ ਕਰਦੇ , ਇਹ ਇੱਕ ਖਤਰਨਾਕ ਸਥਿਤੀ ਦਾ ਕਾਰਨ ਬਣ ਸਕਦੈ। ਪ੍ਰਧਾਨਮੰਤਰੀ ਨੂੰ ਰਾਜਨੇਤਾ ਵਾਂਗੂ ਬਰਤਾਵ ਕਰਨਾ ਚਾਹੀਦਾ।
-
A very tense & dangerous situation is emerging out of centre’s insensitivity & refusal to heed farmers' legitimate demands. Unless the PM intervenes & addresses their genuine concerns on the Farm Acts, this can lead to a dangerous flare up. PM must make a statesman-like gesture.
— Harsimrat Kaur Badal (@HarsimratBadal_) November 25, 2020 " class="align-text-top noRightClick twitterSection" data="
">A very tense & dangerous situation is emerging out of centre’s insensitivity & refusal to heed farmers' legitimate demands. Unless the PM intervenes & addresses their genuine concerns on the Farm Acts, this can lead to a dangerous flare up. PM must make a statesman-like gesture.
— Harsimrat Kaur Badal (@HarsimratBadal_) November 25, 2020A very tense & dangerous situation is emerging out of centre’s insensitivity & refusal to heed farmers' legitimate demands. Unless the PM intervenes & addresses their genuine concerns on the Farm Acts, this can lead to a dangerous flare up. PM must make a statesman-like gesture.
— Harsimrat Kaur Badal (@HarsimratBadal_) November 25, 2020
ਇਹ ਚਿੰਤਾ ਦਾ ਕਾਰਨ
ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਨੂੰ ਕੂਚ ਕਰ ਗਈਆਂ ਹਨ ਤੇ ਰੱਸਤੇ 'ਚ ਉਨ੍ਹਾਂ ਨੂੰ ਹਰਿਆਣਾ ਸਰਕਾਰ ਰੋਕਣ ਦੀ ਕੋਸ਼ਿਸ਼ ਕਰ ਰਿਹੈ। ਜਿਸ ਨਾਲ ਹਲਾਤ ਬਿਗੜਣ ਦੀ ਆਸ਼ੰਕਾ ਹੈ।