ETV Bharat / city

ਵੀਕਐਂਡ ਲੌਕਡਾਊਨ ਕਾਰਨ ਚੰਡੀਗੜ੍ਹ ਦੇ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਪਿਆ ਸੰਨਾਟਾ - ਸੈਕਟਰ 17 ਪਲਾਜ਼ਾ

ਸੁਖਨਾ ਝੀਲ ਨਾ ਸਿਰਫ ਚੰਡੀਗੜ੍ਹ, ਹਰਿਆਣਾ,ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਬਹੁਤ ਸਾਰੇ ਲੋਕ ਵੋਟਿਗ ਕਰਨ ਆਉਦੇ ਹਨ। ਪਰ ਹਫਤੇ ਦੇ ਲਾਕਡਾਊਨ ਕਾਰਨ ਸੁਖਨਾ ਝੀਲ ਵੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ।

ਵੀਕਐਂਡ ਲਾਕਡਾਊਨ ਕਾਰਨ ਚੰਡੀਗੜ੍ਹ ਦੇ ਸੈਰ ਸਪਾਟੇ ਵਾਲੀ ਥਾਵਾਂ ਤੇ ਪਿਆ ਸਨਾਟਾ

author img

By

Published : Apr 17, 2021, 7:24 PM IST

ਚੰਡੀਗੜ੍ਹ: ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਵੀਕੈਂਡ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦਾ ਵੀਕੈਂਡ ਲੌਕਡਾਊਨ ਦੇ ਪਹਿਲੇ ਦਿਨ ਬਹੁਤ ਵੱਡਾ ਪ੍ਰਭਾਵ ਪਿਆ। ਚੰਡੀਗੜ੍ਹ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ।

ਚੰਡੀਗੜ੍ਹ ਸੈਕਟਰ 17 ਪਲਾਜ਼ਾ ਪੂਰੀ ਤਰ੍ਹਾਂ ਬੰਦ ਰਿਹਾ। ਤੁਹਾਨੂੰ ਦੱਸ ਦੇਈਏ ਕਿ ਸੈਕਟਰ 17 ਚੰਡੀਗੜ੍ਹ ਦੇ ਮੁੱਖ ਬਾਜ਼ਾਰਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਬਹੁਤ ਸਾਰੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਪਰੰਤੂ ਵੀਕੈਂਡ ਲਾਕਡਾਊਨ ਕਾਰਨ ਸੈਕਟਰ 17 ਪੂਰੀ ਤਰ੍ਹਾਂ ਖਾਲੀ ਦਿਖਾਈ ਦਿੱਤਾ।

ਵੀਕਐਂਡ ਲਾਕਡਾਊਨ ਕਾਰਨ ਚੰਡੀਗੜ੍ਹ ਦੇ ਸੈਰ ਸਪਾਟੇ ਵਾਲੀ ਥਾਵਾਂ ਤੇ ਪਿਆ ਸੰਨਾਟਾ

ਇਹ ਵੀ ਪੜ੍ਹੋ: ਕੀ ਕੋਰੋਨਾ ਇਸ ਤਰ੍ਹਾਂ ਲੜਨਗੇ? ਸ਼ੰਭੂ ਬਾਰਡਰ 'ਤੇ ਬਾਹਰੋਂ ਆਉਣ ਵਾਲਿਆਂ ਦੀ ਕੋਈ ਜਾਂਚ ਨਹੀਂ ਹੋ ਰਹੀ, ਕੋਈ ਰਿਪੋਰਟ ਮੰਗੀ ਨਹੀਂ ਜਾ ਰਹੀ ਹੈ

ਇਸ ਤੋਂ ਇਲਾਵਾ ਵੀਕੈਂਡ ਲਾਕਡਾਊਨ ਦਾ ਅਸਰ ਸੁਖਨਾ ਝੀਲ 'ਤੇ ਵੀ ਦੇਖਣ ਨੂੰ ਮਿਲਿਆ, ਜੋ ਸ਼ਨੀਵਾਰ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਉਜਾੜ ਰਿਹਾ। ਸੁਖਨਾ ਝੀਲ ਨਾ ਸਿਰਫ ਚੰਡੀਗੜ੍ਹ, ਹਰਿਆਣਾ,ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਬਹੁਤ ਸਾਰੇ ਲੋਕ ਵੋਟਿਗ ਕਰਨ ਆਉਦੇ ਹਨ। ਪਰ ਹਫਤੇ ਦੇ ਲਾਕਡਾਊਨ ਕਾਰਨ ਸੁਖਨਾ ਝੀਲ ਵੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.