ETV Bharat / city

‘ਗੁਰੂ ਘਰਾਂ ਉੱਤੇ ਕਬਜ਼ਾ ਸਾਕਾ ਨੀਲਾ ਤਾਰਾ ਤੋਂ ਵੀ ਵੱਡਾ ਹਮਲਾ, ਖਾਲਸਾ ਪੰਥ ਦੀ ਵਲੂੰਦਰੀ ਰੂਹ’

ਹਰਿਆਣਾ ਵਿੱਚ ਗੁਰੂਘਰਾਂ ਦੀ ਸੰਭਾਲ ਲਈ HSGPC ਦੇ ਹੱਕ ਵਿੱਚ ਆਏ ਸੁਪਰੀਮ ਕੋਰਟ ਦੇ ਫੈਸਲੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਰੀ ਕਾਰਵਾਈ ਨੂੰ ਸਾਕਾ ਨੀਲਾ ਤਾਰਾ ਤੋਂ ਵੀ ਵੱਡਾ ਕਾਂਢ ਦੱਸਿਆ ਹੈ।

The occupation of Gurus houses is a bigger attack than the blue star of the apocalypse, the evil soul of the Khalsa Panth
ਗੁਰੂ ਘਰਾਂ ਉੱਤੇ ਕਬਜ਼ਾ ਸਾਕਾ ਨੀਲਾ ਤਾਰਾ ਤੋਂ ਵੀ ਵੱਡਾ ਹਮਲਾ,ਖਾਲਸਾ ਪੰਥ ਦੀ ਵਲੂੰਦਰੀ ਰੂਹ
author img

By

Published : Sep 23, 2022, 1:52 PM IST

ਚੰਡੀਗੜ੍ਹ: ਹਰਿਆਣਾ ਵਿੱਚ ਗੁਰੂਘਰਾਂ ਦੀ ਸੰਭਾਲ ਲਈ ਬਣਾਈ ਗਈ ਵੱਖਰੀ ਕਮੇਟੀ ਉੱਤੇ ਐੱਸਜੀਪਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤਿੱਖੀ ਪ੍ਰਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸਿੱਖ ਧਰਮ ਉੱਤੇ ਸਾਕਾ ਨੀਲਾ ਤਾਰਾ ਤੋਂ ਵੀ ਵੱਡਾ (Dhami also mentioned Operation Blue Star above) ਹਮਲਾ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਤਮਾਮ ਸਰਕਾਰਾਂ ਨੇ HSGPC ਦੀ ਮਦਦ ਕਰਕੇ ਖਾਲਸਾ ਪੰਥ ਦੀ ਰੂਹ (Attack on the soul of Khalsa Panth) ਉੱਤੇ ਹਮਲਾ ਕੀਤਾ ਹੈ।

ਧਾਮੀ ਨੇ ਅੱਗੇ ਕਿਹਾ ਕਿ ਸਰਕਾਰਾਂ ਕੋਝੀਆਂ ਚਾਲਾਂ ਚੱਲ 1925 ਐਕਟ ਨੂੰ ਢਹਿ-ਢੇਰੀ ਕਰਨ ਦਾ (Attempt to overturn the 1925 Act) ਯਤਨ ਕਰ ਰਹੀਆਂ ਨੇ। ਉਨ੍ਹਾਂ ਕਿਹਾ ਕਿ ਪਹਿਲਾਂ 1920 ਵਿੱਚ ਕਾਂਗਰਸ (In 1920 Congress also brought a new act) ਨੇ ਵੀ ਨਵਾਂ ਐਕਟ ਲਿਆ ਕੇ 1925 ਐਕਟ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਰੁਪਿੰਦਰ ਹੁੱਡਾ ਵਰਗੇ ਲੀਡਰ ਦਲੀਲਾਂ ਦੇ ਰਹੇ ਹਨ।

ਧਾਮੀ ਨੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਕੋਝੇ ਮਸਲੇ ਉੱਤੇ ਵਿਰੋਧ ਕਰਨ ਦੀ ਬਜਾਏ ਭਾਜਪਾ ਅਤੇ ਹਰਿਆਣਾ ਸਰਕਾਰ ਦੇ ਨਾਲ-ਨਾਲ HSPGPC ਦਾ ਸਾਥ ਦਿੱਤਾ ਅਤੇ ਸਿੱਖ ਪੰਥ ਨੂੰ ਖੋਰਾ ਲਾਇਆ। ਧਾਮੀ ਨੇ ਅੱਗੇ ਕਿਹਾ ਕਿ ਉਹ ਹਰਿਆਣਾ ਦੇ ਹੱਕ ਵਿੱਚ ਆਏ ਫੈਸਲੇ ਨੂੰ ਸਿਰੇ ਤੋਂ ਨਕਾਰਦੇ ਹਨ।

ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਪੰਥ ਨੂੰ ਢਾਹ ਲਾਉਣ ਲਈ ਵਿਰੋਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਕੋਝੀਆਂ ਸਾਜ਼ਿਸ਼ਾ ਦੀ ਪੜਚੋਲ ਕਰਨ ਲਈ 30 ਸਤੰਬਰ ਨੂੰ ਪੰਥਕ ਜਥੇਬੰਦੀਆਂ ਦੀ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ 30 ਸਤੰਬਰ ਨੂੰ ਮੀਟਿੰਗ ਕੀਤੀ (The meeting will be held on September 30) ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇ ਐੱਸਜੀਪੀਸੀ ਨੂੰ ਕੁਰਬਾਨੀ ਵੀ ਦੇਣੀ ਪਵੇ ਫਿਰ ਵੀ ਗੁਰੂਘਰਾਂ ਦਾ ਪ੍ਰਬੰਧ ਗੈਰ ਹੱਥਾਂ ਵਿੱਚ ਨਹੀਂ ਜਾਣ ਦੇਣਗੇ।

ਇਹ ਵੀ ਪੜ੍ਹੋ: ਸ਼ੇਖ ਫਰੀਦ ਆਗਮਨ ਪੁਰਬ ਮੌਕੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ETV Bharat Logo

Copyright © 2024 Ushodaya Enterprises Pvt. Ltd., All Rights Reserved.