ETV Bharat / city

ਬੇਲਗਾਮ ਹੋਇਆ ਕੋਰੋਨਾ, 13 ਹਜ਼ਾਰ ਤੋਂ ਜ਼ਿਆਦਾ ਕੇਸ, 306 ਮੌਤਾਂ - punjab covid cases

ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 534 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 13218 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 4102 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 306 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ ਕੋਰੋਨਾ
ਪੰਜਾਬ ਕੋਰੋਨਾ
author img

By

Published : Jul 26, 2020, 8:21 PM IST

ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 534 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 15 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 13218 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 4102 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 306 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ ਕੋਰੋਨਾ
ਪੰਜਾਬ ਕੋਰੋਨਾ

ਇਨ੍ਹਾਂ 534 ਨਵੇਂ ਮਾਮਲਿਆਂ ਵਿੱਚੋਂ 45 ਅੰਮ੍ਰਿਤਸਰ, 95 ਲੁਧਿਆਣਾ, 70 ਜਲੰਧਰ, 83 ਪਟਿਆਲਾ, 17 ਸੰਗਰੂਰ, 16 ਗੁਰਦਾਸਪੁਰ, 4 ਐਸਬੀਐਸ ਨਗਰ, 28 ਮੋਹਾਲੀ, 15 ਤਰਨਤਾਰਨ, 42 ਹੁਸ਼ਿਆਰਪੁਰ, 13 ਫ਼ਿਰੋਜ਼ਪੁਰ, 10 ਫ਼ਤਿਹਗੜ੍ਹ ਸਾਹਿਬ, 1 ਫ਼ਰੀਦਕੋਟ, 6 ਕਪੂਰਥਲਾ, 2 ਮੋਗਾ, 9 ਬਰਨਾਲਾ, 27 ਬਠਿੰਡਾ, 6 ਮਾਨਸਾ, 12 ਪਠਾਨਕੋਟ, 2 ਮੁਕਤਸਰ, 24 ਫ਼ਾਜ਼ਿਲਕਾ, 7 ਰੋਪੜ ਤੋਂ ਮਾਮਲੇ ਸਾਹਮਣੇ ਆਏ ਹਨ।

ਪੰਜਾਬ ਕੋਰੋਨਾ
ਪੰਜਾਬ ਕੋਰੋਨਾ

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 13218 ਮਰੀਜ਼ਾਂ ਵਿੱਚੋਂ 8810 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4102 ਐਕਟਿਵ ਮਾਮਲੇ ਹਨ।

ਪੰਜਾਬ ਕੋਰੋਨਾ
ਪੰਜਾਬ ਕੋਰੋਨਾ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,31,336 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.