ETV Bharat / city

ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ - ਪੰਜਾਬ ਸਰਕਾਰ

ਪੰਜਾਬ ਸਰਕਾਰ (Government of Punjab) ਨੇ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ।ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 50 ਆਈਪੀਐਸ (IPS) ਅਤੇ ਪੀਪੀਐਸ (PPS) ਅਧਿਕਾਰੀਆਂ ਦੇ ਤਬਾਦਲੇ (Transfers of officers) ਅਤੇ ਨਿਯੁਕਤੀਆਂ ਦੇ ਹੁਕਮ ਦਿੱਤੇ ਹਨ।

ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ

author img

By

Published : Oct 14, 2021, 8:25 AM IST

Updated : Oct 14, 2021, 9:16 AM IST

ਚੰਡੀਗੜ੍ਹ- ਪੰਜਾਬ ਸਰਕਾਰ (Government of Punjab) ਨੇ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ। ਸਰਕਾਰ (Government of Punjab) ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ (Transfers of officers) ਕੀਤੇ ਗਏ ਹਨ। ਜਿਸ 'ਚ 13 ਐੱਸ.ਐੱਸ.ਪੀਜ਼. (SSPs.) ਸਣੇ 36 ਆਈ.ਪੀ.ਐੱਸ. (IPS) ਅਤੇ 14 ਪੀ.ਪੀ.ਐੱਸ. (PPS) ਅਧਿਕਾਰੀ (Transfers of officers) ਸ਼ਾਮਲ ਹਨ।

ਇਹ ਵੀ ਪੜੋ: ਦਿੱਲੀ ਜਾਣਗੇ ਨਵਜੋਤ ਸਿੰਘ ਸਿੱਧੂ, ਇਹਨਾਂ ਆਗੂਆਂ ਨਾਲ ਕਰਨਗੇ ਮੁਲਾਕਾਤ

ਜਾਣੋ ਸੂਚੀ...

  • ਆਈ.ਪੀ.ਐਸ ਅਧਿਕਾਰੀ ਵਰਿੰਦਰ ਕੁਮਾਰ, ਡਾਇਰੈਕਟਰ ਬਿਊਰੋ ਆਫ ਇਨਵੈਸਟੀਕੇਸ਼ਨ ਪੰਜਾਬ
  • ਜਤਿੰਦਰ ਕੁਮਾਰ ਜੈਨ, ਏਡੀਜੀਪੀ ਪਾਵਰਕਾਮ ਪਟਿਆਲਾ
  • ਸਸ਼ੀ ਪ੍ਰਭਾ ਦਿਵੇਦੀ, ਏਡੀਜੀਪੀ ਐਚ.ਆਰਡੀ ਵਧੀਕ ਨੋਡਲ ਅਫਸਰ ਚੋਣਾਂ
  • ਅਰਪਿਤ ਸ਼ੁਕਲਾ, ਏਡੀਜੀਪੀ ਵੈਲਫੇਅਰ
  • ਏ.ਐਸ.ਰਾਏ, ਏਡੀਜੀਪੀ ਇੰਟੈਲੀਜੈਂਸ
  • ਵੀ ਨੀਰਜਾ, ਏਡੀਜੀਪੀ ਐਨ.ਆਰ.ਆਈ
  • ਰਾਕੇਸ਼ ਚੰਦਰਾ, ਏਡੀਜੀਪੀ ਪਾਲਸੀ ਤੇ ਰੂਲਜ
  • ਮੋਹਨੀਸ਼ ਚਾਵਲਾ, ਆਈ.ਜੀ.ਬਾਰਡਰ ਰੇਂਜ ਅੰਮ੍ਰਿਤਸਰ
  • ਐਸ.ਪੀ.ਐਸ ਪਰਮਾਰ, ਆਈ.ਜੀ ਲੁਧਿਆਣਾ ਰੇਂਜ
  • ਮੁਖਮਿੰਦਰ ਸਿੰਘ ਛੀਨਾ, ਆਈ.ਜੀ ਪਟਿਆਲਾ ਰੇਂਜ
  • ਸ਼ਿਵ ਕੁਮਾਰ ਵਰਮਾ, ਆਈ ਜੀ ਲਾਅ ਤੇ ਆਰਡਰ
  • ਰਕੇਸ ਅਗਰਵਾਲ, ਆਈ.ਜੀ ਕਾਊਟਰ ਇਨਟੈਲੀਜੈਂਸ
  • ਕੋਸਤਵ ਸ਼ਰਮਾ, ਆਈਜੀ ਹੈਡ ਕੁਆਟਰ ਚੰਡੀਗੜ੍ਹ
  • ਬਾਬੂ ਲਾਲ ਮੀਨਾ, ਡੀ.ਆਈ.ਜੀ ਪ੍ਰਸ਼ਾਸਨ ਪੀਏਪੀ ਜਲੰਧਰ
  • ਗੁਰਪ੍ਰੀਤ ਸਿੰਘ ਤੂਰ, ਡੀ.ਆਈ.ਜੀ ਜੁਆਇੰਟ ਡਾਇਰੈਕਟਰ ਫਿਲੌਰ ਅਕਾਦਮੀ
  • ਗੁਰਪ੍ਰੀਤ ਸਿੰਘ ਗਿੱਲ, ਡੀਆਈਜੀ ਕਮਾਂਡੋ ਪੰਜਾਬ ਬਹਾਦਰਗੜ੍ਹ ਪਟਿਆਲਾ
  • ਸੰਜੀਵ ਕੁਮਾਰ ਰਾਮਪਾਲ, ਡੀਆਈਜੀ ਟ੍ਰੇਨਿੰਗ ਪੀ.ਏ.ਪੀ ਜਲੰਧਰ
  • ਗੁਲਨੀਤ ਸਿੰਘ ਖੁਰਾਣਾ, ਕਮਾਡੈਂਟ 5 ਆਈ.ਆਰ.ਬੀ ਅੰਮ੍ਰਿਤਸਰ
  • ਅਸ਼ਵਨੀ ਕਪੂਰ, ਏ.ਆਈਜੀ ਸੀਆਈ ਪਠਾਨਕੋਟ
  • ਨਵੀਨ ਸਿੰਗਲਾ, ਏ.ਆਈ.ਜੀ ਇੰਟੈਲੀਜੈਂਸ ਮੋਹਾਲੀ
  • ਧਰੂਮਨ ਹਰਸ਼ਦਰਿਆ ਨਿੰਬਲੇ, ਏ.ਆਈ.ਜੀ ਮੋਹਾਲੀ
  • ਚਰਨਜੀਤ ਸਿੰਘ, ਏਆਈਜੀ ਕ੍ਰਾਈਮ ਪੰਜਾਬ
  • ਰਾਜਪਾਲ ਸਿੰਘ, ਕਮਾਡੈਂਟ 7 ਪੀਏਪੀ ਜਲੰਧਰ
  • ਹਰਮਨਬੀਰ ਸਿੰਘ ਗਿੱਲ, ਏਆਈਜੀ ਪੀਏਪੀ 1 ਜਲੰਧਰ
  • ਨਰਿੰਦਰ ਭਾਰਗਵ, ਕਮਾਂਡੈਟ 3 ਆਈ ਆਰ ਬੀ ਲੁਧਿਆਣਾ
  • ਭਾਗੀਰਥ ਸਿੰਘ ਮੀਨਾ, ਕਮਾਡੈਂਟ 1 ਆਈ.ਆਰ.ਬੀ ਪਟਿਆਲਾ
  • ਅਮਨੀਤ ਕੌਡਲ, ਏਆਈਜੀ ਪ੍ਰੋਸੋਨਲ 1 ਪੰਜਾਬ
  • ਗੁਰਦਿਆਲ ਸਿੰਘ, ਕਮਾਡੈਂਟ ਕਮ ਡਾਇਰੈਕਟਰ ਇਨਡੋਰ ਐਮਆਰਐਸ ਫਿਲੌਰ
  • ਪੀ.ਪੀ.ਐਸ ਲਖਬੀਰ ਸਿੰਘ, ਕਮਾਂਡੈਟ 9 ਪੀਏਪੀ ਅੰਮ੍ਰਿਤਸਰ
  • ਸਵਰਨਜੀਤ ਸਿੰਘ, ਏਆਈਜੀ ਕ੍ਰਾਈਮ ਪੰਜਾਬ
  • ਓਪਿੰਦਰਜੀਤ ਸਿੰਘ ਘੁੰਮਣ, ਕਮਾਂਡੈਟ 27 ਪੀ.ਏ.ਪੀ ਜਲੰਧਰ
  • ਜਤਿੰਦਰ ਸਿੰਘ ਬੈਨੀਪਾਲ, ਕਮਾਡੈਂਟ 7 ਆਈਆਰਬੀ ਕਪੂਰਥਲਾ
  • ਹਰਪ੍ਰੀਤ ਸਿੰਘ ਮੰਡੇਰ, ਕਮਾਡੈਂਟ ਪੀਆਰਟੀਸੀ ਜਹਾਨ ਖੇਲਾਂ
  • ਜਸਕੀਰਨਜੀਤ ਸਿੰਘ ਤੇਜਾ, ਡੀਸੀਪੀ ਇਨਵੈਸਟੀਗੇਸ਼ਨ ਜਲੰਧਰ
  • ਗੁਰਮੀਤ ਸਿੰਘ, ਕਮਾਡੈਂਟ 75 ਪੀਏਪੀ ਜਲੰਧਰ
  • ਰਣਬੀਰ ਸਿੰਘ, ਡੀਸੀਪੀ ਹੈਡਕੁਆਟਰ ਜਲੰਧਰ
    ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ
    ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ
    ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ
    ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ
    ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ
    ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ
    ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ
    ਪੰਜਾਬ ਸਰਕਾਰ ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ (Government of Punjab) ਦੇ ਹੁਕਮਾਂ 'ਤੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਵੱਲੋਂ ਤਿੰਨ ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਜਿਨ੍ਹਾਂ 'ਚ ਭਰਪੂਰ ਸਿੰਘ, ਡੀ.ਐੱਸ.ਪੀ. ਕ੍ਰਾਈਮ ਅਗੈਂਸਟ ਵੂਮੈਨ ਐਂਡ ਚਿਲਡਰਨ ਮਲੇਰਕੋਟਲਾ, ਪਵਨਜੀਤ ਏ.ਸੀ.ਪੀ. ਡਿਟੈਕਟੀਵ-2 ਲੁਧਿਆਣਾ, ਵੀਲੀਅਮ ਜੇਜੀ ਡੀ.ਪੀ.ਐੱਸ.ਡੀ. ਮਲੇਰਕੋਟਲਾ ਦੇ ਨਾਮ ਸ਼ਾਮਲ ਸਨ।

ਇਹ ਵੀ ਪੜੋ: ਡਰੱਗ ਰੈਕਟ ਮਾਮਲਾ: ਅੱਜ ਮੁੜ ਹੋਵੇਗੀ ਸੁਣਵਾਈ, ਵਕੀਲ ਨੇ ਕਿਹਾ...

Last Updated : Oct 14, 2021, 9:16 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.