ETV Bharat / city

ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਇਤਿਹਾਸਕ ਜਿੱਤ ਕੀਤੀ ਹਾਸਿਲ - 1304 ਉਮੀਦਵਾਰ ਮੈਦਾਨ ਵਿੱਚ

ਪੰਜਾਬ ’ਚ ਆਮ ਆਦਮੀ ਪਾਰਟੀ ਨੇ ਹਾਸਿਲ ਕੀਤੀਆਂ 92 ਸੀਟਾਂ

author img

By

Published : Mar 10, 2022, 6:28 AM IST

Updated : Mar 10, 2022, 6:02 PM IST

15:37 March 10

ਆਮ ਆਦਮੀ ਪਾਰਟੀ ਨੂੰ ਵਧਾਈਆਂ- ਸੀਐੱਮ ਚੰਨੀ

  • I humbly accept the verdict of the people of Punjab and Congratulate @AamAadmiParty and their elected CM @BhagwantMann Ji for the victory. I hope they will deliver on the expections of people.

    — Charanjit S Channi (@CHARANJITCHANNI) March 10, 2022 " class="align-text-top noRightClick twitterSection" data=" ">

ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰ ਆਮ ਆਦਮੀ ਪਾਰਟੀ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਨ ਅਤੇ ਉਹ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੂੰ ਵਧਾਈਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ।

15:10 March 10

ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ

ਪੰਜਾਬ ’ਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਖੁਦ ਵੀ ਚੋਣ ਚ ਹਾਰਨ ਤੋਂ ਬਾਅਦ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਹਾਰ ਦੀ ਜਿੰਮੇਦਾਰੀ ਵੀ ਲਈ ਹੈ। ਦੱਸ ਦਈਏ ਕਿ ਸੂਬੇ ਚ ਆਮ ਆਦਮੀ ਪਾਰਟੀ ਇੱਕ ਵੱਡੀ ਸ਼ਕਤੀ ਬਣਦੀ ਹੋਈ ਦਿਖਾਈ ਦੇ ਰਹੀ ਹੈ। ਹੁਣ ਤੱਕ ਦੇ ਰੁਝਾਨਾਂ ਦੇ ਮੁਤਾਬਿਕ ਸੂਬੇ ਚ ਆਮ ਆਦਮੀ ਪਾਰਟੀ ਦੀ 93 ਤੋਂ ਜਿਆਦਾ ਸੀਟਾਂ ਮਿਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

14:42 March 10

ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਵੀ ਹਾਰੇ

  • ਆਮ ਆਦਮੀ ਪਾਰਟੀ ਦੇ ਉਮੀਦਵਾਰ ਗਲੋਡੀ ਕੰਬੋਜ ਜਿੱਤੇ
  • ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ ਹਾਰੇ

14:20 March 10

ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਜਿੱਤੇ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਹਲਕੇ ਤੋਂ 37550 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਹਾਰੇ

14:13 March 10

  • ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਜਿੱਤੇ
  • ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲੀਆਂ 58042 ਵੋਟਾਂ
  • ਪ੍ਰਕਾਸ਼ ਸਿੰਘ ਬਾਦਲ ਨੂੰ 47459 ਵੋਟਾਂ ਮਿਲੀਆਂ
  • 11000 ਵੋਟਾਂ ਨਾਲ ਹਾਰੇ ਪ੍ਰਕਾਸ਼ ਸਿੰਘ ਬਾਦਲ

13:58 March 10

ਸਿੱਧੂ-ਮਜੀਠੀਆ ਹਾਰੇ

ਅੰਮ੍ਰਿਤਸਰ ਪੂਰਬੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਨੇ ਜਿੱਤ ਹਾਸਿਲ ਕਰ ਲਈ ਹੈ। ਦੱਸ ਦਈਏ ਕਿ ਜੀਵਨਜੋਤ ਨੇ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੂੰ ਹਰਾ ਦਿੱਤਾ ਹੈ।

13:49 March 10

ਮੋਗਾ ਤੋਂ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪਿੱਛੇ

ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਨੂੰ 13 ਰਾਉਂਡ ਤੋਂ ਬਾਅਦ ਹੁਣ 51029 ਵੋਟਾਂ ਨਾਲ ਅੱਗੇ ਚਲ ਰਹੇ ਹਨ। ਮੋਗਾ ਤੋਂ ਸੋਨੂੰ ਸੂਦ ਦੀ ਭੈਣ ਕਰੀਬ 19 ਹਜ਼ਾਰ ਤੋਂ ਜਿਆਦਾ ਵੋਟਾਂ ਦੇ ਨਾਲ ਪਿੱਛੇ ਚਲ ਰਹੀ ਹੈ।

13:23 March 10

12ਵਾਂ ਰਾਊਂਡ ਸ੍ਰੀ ਮੁਕਤਸਰ ਸਾਹਿਬ

  • ਸ਼੍ਰੋਮਣੀ ਅਕਾਲੀ ਦਲ 35649
  • ਕਾਂਗਰਸ 12463
  • ਆਮ ਆਦਮੀ ਪਾਰਟੀ 58114

ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ 22465 ਵੋਟਾਂ ਨਾਲ ਅੱਗੇ

13:14 March 10

ਦਿੜਬਾ ਤੋਂ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਜਿੱਤੇ

13:05 March 10

ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ ਦੀ ਹੋਈ ਹਾਰ

ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ ਦੀ ਹੋਈ ਹਾਰ

12:57 March 10

ਧੂਰੀ ਹਲਕੇ ਤੋਂ ਭਗਵੰਤ ਮਾਨ ਦੀ ਹੋਈ ਜਿੱਤ

12:48 March 10

ਵਿਧਾਨ ਸਭਾ ਹਲਕਾ ਰੂਪਨਗਰ

  1. ਡਾ. ਦਲਜੀਤ ਸਿੰਘ ਚੀਮਾ ਅਕਾਲੀ ਦਲ (9286)
  2. ਬਰਿੰਦਰ ਸਿੰਘ ਢਿੱਲੋਂ ਯੂਥ ਕਾਂਗਰਸ (13908) - 6931
  3. ਐਡਵੋਕੇਟ ਦਿਨੇਸ਼ ਚੱਢਾ ਆਮ ਆਦਮੀ ਪਾਰਟੀ (20839) + 6931 (ਲੀਡ)
  4. ਇਕਬਾਲ ਸਿੰਘ ਲਾਲਪੁਰਾ ਬੀਜੇਪੀ (3518 )
  5. ਦਵਿੰਦਰ ਸਿੰਘ ਬਾਜਵਾ ਐੱਸਐੱਸਐੱਮ
  6. ਬਚਿੱਤਰ ਸਿੰਘ ਜਟਾਣਾ

ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਕਾਂਗਰਸ ਦੇ ਉਮੀਦਵਾਰ ਵਰਿੰਦਰ ਸਿੰਘ ਢਿੱਲੋਂ ਤੋਂ 6931 ਵੋਟਾਂ ਦੇ ਨਾਲ ਲੀਡ ਕਰ ਰਹੇ ਹਨ।

12:33 March 10

ਨਵਜੋਤ ਸਿੰਘ ਸਿੱਧੂ ਨੇ 'ਆਪ' ਨੂੰ ਦਿੱਤੀਆਂ ਵਧਾਈਆਂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਵਧਾਈਆਂ ਦਿੱਤੀਆਂ ਹਨ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਅਵਾਜ਼ ਰੱਬ ਦੀ ਅਵਾਜ਼ ਹੈ ਪੰਜਾਬ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰੋ। ਆਪ ਨੂੰ ਮੁਬਾਰਕਾਂ।

12:28 March 10

ਸਰਬਜੀਤ ਕੌਰ ਮਾਣੂਕੇ ਨੇ ਦਰਜ ਕੀਤੀ ਜਿੱਤ

ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਮਾਣੂਕੇ ਨੇ ਜਿੱਤ ਦਰਜ ਕੀਤੀ

12:21 March 10

ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਹਾਰੇ

ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਹਾਰੇ ਅਤੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਅਜੀਤਪਾਲ ਕੋਹਲੀ ਨੇ ਜਿੱਤ ਹਾਸਲ ਕੀਤੀ ਹੈ।

12:17 March 10

ਮਹਿਲ ਕਲਾਂ 7ਵਾਂ ਰਾਉਂਡ

ਸ਼੍ਰੋਮਣੀ ਅਕਾਲੀ ਦਲ- 5669

ਆਮ ਆਦਮੀ ਪਾਰਟੀ- 28739

ਬੀਜੇਪੀ+ਕੈਪਟਨ- 1797

ਕਾਂਗਰਸ- 9785

ਸ਼੍ਰੋਮਣੀ ਅਕਾਲੀ ਦਲ (ਮਾਨ)- 12957

ਮਹਿਲਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਕਰੀਬ 15800 ਵੋਟਾਂ ਨਾਲ ਅੱਗੇ ਚਲ ਰਹੇ ਹਨ।

12:12 March 10

ਸੁਨਾਮ ਤੋਂ 'ਆਪ' ਦੇ ਅਮਨ ਅਰੋੜਾ ਜਿੱਤੇ

ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਨੇ ਜਿੱਤ ਹਾਸਿਲ ਕਰ ਲਈ ਹੈ।

11:58 March 10

ਸ੍ਰੀ ਮੁਕਤਸਰ ਸਾਹਿਬ ’ਚ 8ਵੇਂ ਰਾਉਂਡ ਤੋਂ ਬਾਅਦ ਦਾ ਹਾਲ

  • ਬੀਜੇਪੀ = 2357
  • ਕਾਂਗਰਸ =10011
  • ਸ਼੍ਰੋਮਣੀ ਅਕਾਲੀ ਦਲ =27801
  • ਆਮ ਆਦਮੀ ਪਾਰਟੀ =36746

11:50 March 10

ਕਪੂਰਥਲਾ ’ਚ ਰਾਣਾ ਗੁਰਜੀਤ ਸਿੰਘ ਦੀ ਹੋਈ ਜਿੱਤ

ਰਾਣਾ ਗੁਰਜੀਤ ਸਿੰਘ ਹਲਕਾ ਕਪੂਰਥਲਾ ਤੋਂ 3400 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੰਜੂ ਰਾਣਾ ਨੂੰ ਹਰਾਇਆ ਹੈ

11:46 March 10

ਕੁਲਤਾਰ ਸੰਧਵਾਂ 14955 ਵੋਟਾਂ ਦੇ ਫ਼ਰਕ ਨਾਲ ਅੱਗੇ

ਹਲਕਾ ਕੋਟਕਪੂਰਾ ਰਾਊਂਡ 8ਵੇਂ ’ਚ ਆਪ 36173,ਕਾਂਗਰਸ-21918, ਤੀਜੇ ਸ਼੍ਰੋਮਣੀ ਅਕਾਲੀ ਦਲ 19155 ਵੋਟਾਂ। ਕੁਲਤਾਰ ਸੰਧਵਾਂ 14955 ਵੋਟਾਂ ਦੇ ਫ਼ਰਕ ਨਾਲ ਅੱਗੇ

11:42 March 10

ਪਠਾਨਕੋਟ ’ਚ ਬੀਜੇਪੀ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਦਰਜ਼ ਕੀਤੀ ਜਿੱਤ

11:36 March 10

ਮਹਿਲ ਕਲਾਂ ਪੰਜਵਾਂ ਰਾਉਂਡ

  • ਸ਼੍ਰੋਮਣੀ ਅਕਾਲੀ ਦਲ-4377
  • ਆਮ ਆਦਮੀ ਪਾਰਟੀ- 20419
  • ਬੀਜੇਪੀ+ਕੈਪਟਨ- 1467
  • ਕਾਂਗਰਸ- 7508
  • ਸ਼੍ਰੋਮਣੀ ਅਕਾਲੀ ਦਲ (ਮਾਨ)- 9132

ਮਹਿਲ ਕਲਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਕਰੀਬ 11300 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

11:30 March 10

ਹਲਕਾ ਲੰਬੀ ਦਾ ਹਾਲ

  • ਗੁਰਮੀਤ ਸਿੰਘ ਖੂੱਡੀਆ (ਆਪ) 19976
  • ਪ੍ਰਕਾਸ਼ ਸਿੰਘ ਬਾਦਲ (ਸ਼੍ਰੋ੍ਮਣੀ ਅਕਾਲੀ ਦਲ) 14391
  • ਜਗਤਪਾਲ ਸਿੰਘ (ਕਾਂਗਰਸ) 3686
  • ਰਾਕੇਸ਼ (ਬੀਜੇਪੀ) 326

11:19 March 10

ਹਲਕਾ ਮਜੀਠਾ ’ਚ 5 ਰਾਉਂਡ ਤੋਂ ਬਾਅਦ ਦਾ ਹਾਲ

  • ਸੁਖਜਿੰਦਰ ਰਾਜ ਲਾਲੀ ( ਆਪ) 9856
  • ਗਨੀਵ ਕੌਰ (ਸ਼੍ਰੋਮਣੀ ਅਕਾਲੀ ਦਲ) 19929
  • ਜਗਵਿੰਦਰ ਜੱਗਾ (ਕਾਂਗਰਸ) 9598
  • ਪਰਦੀਪ ਸਿੰਘ (ਬੀਜੇਪੀ) 745

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ 10070 ਵੋਟਾਂ ਨਾਲ ਅੱਗੇ ਹੈ।

11:12 March 10

ਜ਼ਿਲ੍ਹੇ ਹੁਸ਼ਿਆਰਪੁਰ 7 ਵਿਧਾਨਸਭਾ ਹਲਕੇ

  1. ਹੁਸ਼ਿਆਰਪੁਰ - ਆਪ ਅੱਗੇ
  2. ਚੱਬੇਵਾਲ-ਕਾਂਗਰਸ ਅੱਗੇ
  3. ਗੜ੍ਹਸ਼ੰਕਰ- ਕਾਂਗਰਸ ਅੱਗੇ
  4. ਮੁਕੇਰੀਆਂ- ਭਾਜਪਾ ਅੱਗੇ
  5. ਟਾਂਡਾ ਉਡਮੁੜ - ਆਪ ਅੱਗੇ
  6. ਦਸੂਹਾ-ਆਪ ਅੱਗੇ
  7. ਸ਼ਾਮ ਚੋਰਾਸੀ-ਆਪ ਅਗੇ

11.00 ਵਜੇ ਤੱਕ ਦੇ ਰੁਝਾਨ

11:02 March 10

ਆਪ ਦੇ ਚੰਡੀਗੜ੍ਹ ਦਫਤਰ ’ਚ ਸੁਰੱਖਿਆ ਨੂੰ ਵਧਾਇਆ

ਪੰਜਾਬ ’ਚ ਆਮ ਆਦਮੀ ਪਾਰਟੀ ਅੱਗੇ

  • ਸਰਕਾਰ ਬਣਾਉਣ ਦੀ ਸਥਿਤੀ ’ਚ ਆਮ ਆਦਮੀ ਪਾਰਟੀ
  • 117 ਚੋਂ 90 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ
  • ਮਾਝਾ ’ਚ 14 ਸੀਟ ’ਤੇ ਆਮ ਆਦਮੀ ਪਾਰਟੀ ਅੱਗੇ
  • ਮਾਲਵਾ ’ਚ 64 ਸੀਟਾਂ ’ਤੇ ਆਮ ਆਦਮੀ ਪਾਰਟੀ ਅੱਗੇ
  • ਦੋਆਬਾ ’ਚ 23 ਸੀਟਾਂ ’ਤੇ ਆਮ ਆਦਮੀ ਪਾਰਟੀ ਅੱਗੇ
  • ਆਪ ਦੇ ਚੰਡੀਗੜ੍ਹ ਦਫਤਰ ’ਚ ਸੁਰੱਖਿਆ ਨੂੰ ਵਧਾਇਆ ਗਿਆ ਹੈ।
  • ਆਪ ਦੇ ਵਰਕਰਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ
  • ਕੇਜਰੀਵਾਲ ਆ ਸਕਦੇ ਹਨ ਪੰਜਾਬ

10:46 March 10

'ਆਪ' ਵਰਕਰ ਮਨਾ ਰਹੇ ਜਸ਼ਨ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਰੁਝਾਨਾਂ ’ਚ ਜਿੱਤ ਨੂੰ ਦੇਖਦੇ ਹੋਏ ਪਾਰਟੀ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਇਸੇ ਦੇ ਚੱਲਦੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੋਸ਼ਾਕ ਵਿੱਚ 'ਆਪ' ਸਮਰਥਕ ਦਾ ਬੱਚਾ ਦੇਖਣ ਨੂੰ ਮਿਲਿਆ।

10:36 March 10

ਭਦੌੜ ਤੋਂ ਤੀਜਾ ਰਾਊਂਡ ਚ ਆਪ ਅੱਗੇ

  • ਆਪ ਲਾਭ ਸਿੰਘ 8921 ਨਾਲ ਪਹਿਲੇ ਨੰਬਰ ’ਤੇ
  • ਕਾਂਗਰਸ ਦੇ ਚਰਨਜੀਤ ਸਿੰਘ ਚੰਨੀ 5460 ਦੂਜੇ
  • ਸ਼੍ਰੋਮਣੀ ਅਕਾਲੀ ਦਲ ਦੇ ਸਤਨਾਮ ਰਹੀ 2786 ਨਾਲ ਤੀਜੇ ਤੇ

10:31 March 10

ਜਾਣੋ ਹੁਸ਼ਿਆਰਪੁਰ ਹਲਕੇ ਦੇ ਰੁਝਾਨਾਂ ਬਾਰੇ

ਜ਼ਿਲ੍ਹਾ ਹੁਸ਼ਿਆਰਪੁਰ ਦਾ ਰੁਝਾਨ

1. ਹੁਸ਼ਿਆਰਪੁਰ

  • ਕਾਂਗਰਸ 11539
  • ਬੀਜੇਪੀ 5533
  • ਆਮ ਆਦਮੀ ਪਾਰਟੀ 12254
  • ਅਕਾਲੀ ਦਲ-ਬਸਪਾ 3914

2.ਚੱਬੇਵਾਲ

  • ਕਾਂਗਰਸ 11652
  • ਬੀਜੇਪੀ 957
  • ਆਮ ਆਦਮੀ ਪਾਰਟੀ 7724
  • ਅਕਾਲੀ ਦਲ-ਬਸਪਾ 4215

3. ਮੁਕੇਰੀਆਂ

  • ਕਾਂਗਰਸ 8573
  • ਬੀਜੇਪੀ 12279
  • ਆਮ ਆਦਮੀ ਪਾਰਟੀ 9556
  • ਅਕਾਲੀ ਦਲ-ਬਸਪਾ 9400

4. ਉੜਮੁੜ

  • ਕਾਂਗਰਸ 8935
  • ਬੀਜੇਪੀ 4694
  • ਆਮ ਆਦਮੀ ਪਾਰਟੀ 11629
  • ਅਕਾਲੀ ਦਲ-ਬਸਪਾ 4505

5. ਦਸੁਹਾ

  • ਕਾਂਗਰਸ 6339
  • ਬੀਜੇਪੀ 1385
  • ਆਮ ਆਦਮੀ ਪਾਰਟੀ 7038
  • ਅਕਾਲੀ ਦਲ-ਬਸਪਾ 5055

6. ਗੜਸ਼ੰਕਰ

  • ਕਾਂਗਰਸ 2393
  • ਬੀਜੇਪੀ 803
  • ਆਮ ਆਦਮੀ ਪਾਰਟੀ 2007
  • ਅਕਾਲੀ ਦਲ-ਬਸਪਾ 1487

7. ਸ਼ਾਮਚੁਰਾਸੀ

  • ਕਾਂਗਰਸ- 9336
  • ਅਕਾਲੀ ਦਲ-ਬਸਪਾ- 2121
  • ਆਮ ਆਦਮੀ ਪਾਰਟੀ- 16288
  • ਬੀਜੇਪੀ-ਅਕਾਲੀ ਦਲ ਸੰਯੁਕਤ- 2051

10:22 March 10

ਪੰਜਾਬ 'ਤੇ ਦਹਾਕਿਆਂ ਤੋਂ ਰਾਜ ਕਰਨ ਵਾਲੇ ਲੋਕਾਂ ਦਾ ਸਿੰਘਾਸਨ ਹਿੱਲ ਰਿਹਾ- ਰਾਘਵ ਚੱਢਾ

  • #WATCH | "Had been saying from day 1 that AAP will form govt with absolute majority...Throne of people who ruled Punjab for decades is shaking. In future, Arvind Kejriwal will be BJP's principal challenger, AAP will be Congress' replacement," says Raghav Chadha#PunjabElections pic.twitter.com/RIUFlyNNef

    — ANI (@ANI) March 10, 2022 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ 'ਆਪ' ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ... ਪੰਜਾਬ 'ਤੇ ਦਹਾਕਿਆਂ ਤੋਂ ਰਾਜ ਕਰਨ ਵਾਲੇ ਲੋਕਾਂ ਦਾ ਸਿੰਘਾਸਨ ਹਿੱਲ ਰਿਹਾ ਹੈ। ਰਾਘਵ ਚੱਢਾ ਨੇ ਕਿਹਾ ਕਿ ਭਵਿੱਖ ਵਿੱਚ ਅਰਵਿੰਦ ਕੇਜਰੀਵਾਲ ਬੀਜੇਪੀ ਦਾ ਮੁੱਖ ਚੈਲੇਂਜਰ ਹੋਵੇਗਾ, 'ਆਪ' ਕਾਂਗਰਸ ਦੀ ਥਾਂ ’ਤੇ ਹੋਵੇਗੀ।

10:14 March 10

ਧੂਰੀ ’ਚ ਭਗਵੰਤ ਮਾਨ ਤੀਜ਼ੇ ਰਾਉਂਡ ’ਚ ਵੀ ਅੱਗੇ

ਹਲਕਾ ਧੂਰੀ ’ਚ ਤੀਜ਼ੇ ਰਾਉਂਡ ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਅਜੇ ਵੀ ਅੱਗੇ ਹਨ।

10:07 March 10

ਆਪ ਵਰਕਰਾਂ ਵੱਲੋਂ ਮਨਾਏ ਜਾ ਰਹੇ ਜਸ਼ਨ

ਆਮ ਆਦਮੀ ਪਾਰਟੀ ਨੂੰ ਰੁਝਾਨਾਂ ’ਚ ਅੱਗੇ ਚਲ ਰਹੀ ਹੈ ਜਿਸ ਦੇ ਚੱਲਦੇ ਆਪ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਦੱਸ ਦਈਏ ਕਿ ਆਪ ਵਰਕਰਾਂ ਨੇ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਜਸ਼ਨ ਮਨਾਏ ਜਾ ਰਹੇ ਹਨ।

10:02 March 10

117 ਸੀਟਾਂ ਦੇ ਰੁਝਾਨ ’ਚ ਆਮ ਆਦਮੀ ਪਾਰਟੀ ਅੱਗੇ

PUNJAB (117/117)
INCAAPSAD+BJP+OTH
18791451

ਈਟੀਵੀ ਭਾਰਤ ਕੋਲ ਪੰਜਾਬ ਵਿਧਾਨਸਭਾ ਦੀ 117 ਸੀਟਾਂ ਦਾ ਰੁਝਾਨ ਆ ਗਿਆ ਹੈ। ਇਨ੍ਹਾਂ ਰੁਝਾਨਾਂ ਮੁਤਾਬਿਕ 77 ਸੀਟਾਂ ਨਾਲ ਆਮ ਆਦਮੀ ਪਾਰਟੀ ਅੱਗੇ ਹੈ।

09:57 March 10

ਖਰੜ ਤੀਜਾ ਰਾਊਂਡ: ਆਪ ਅੱਗੇ

ਖਰੜ ਤੀਜਾ ਰਾਊਂਡ: ਆਪ ਅੱਗੇ

  • ਅਨਮੋਲ ਗਗਨ ਮਾਨ(ਆਪ) -9177
  • ਕਮਲਦੀਪ ਸੈਣੀ(ਬੀਜੇਪੀ)- 2584
  • ਰਣਜੀਤ ਗਿੱਲ (ਅਕਾਲੀ ਦਲ)-5576
  • ਵਿਜੇ ਟਿੰਕੂ (ਕਾਂਗਰਸ)-3046

09:53 March 10

ਵਿਧਾਨ ਸਭਾ ਦੀ ਹੌਟ ਸੀਟ ਭਦੌੜ ’ਚ 'ਆਪ' ਅੱਗੇ

ਵਿਧਾਨ ਸਭਾ ਦੀ ਹੌਟ ਸੀਟ ਭਦੌੜ

  • ਸ਼੍ਰੋਮਣੀ ਅਕਾਲੀ ਦਲ-1835
  • ਆਮ ਆਦਮੀ ਪਾਰਟੀ-4727
  • ਭਾਜਪਾ + ਕੈਪਟਨ- 29
  • ਕਾਂਗਰਸ- 2532
  • ਸ਼੍ਰੋਮਣੀ ਅਕਾਲੀ ਦਲ ਮਾਨ-613

ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋ 2200 ਦੇ ਕਰੀਬ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

09:43 March 10

ਹਲਕਾ ਗਿੱਦੜਬਾਹਾ ’ਚ ਅਕਾਲੀ ਦਲ ਦਾ ਉਮੀਦਵਾਰ ਅੱਗੇ

ਹਲਕਾ ਗਿੱਦੜਬਾਹਾ ਤੋਂ ਪਹਿਲੇ ਰਾਊਂਡ ਮੁਤਾਬਿਕ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਗੇ ਅਕਾਲੀ ਦਲ 4010 ਨਾਲ ਅੱਗੇ ਹੈ ਜਦਕਿ ਕਾਂਗਰਸ 3848 ਅਤੇ ਆਮ ਆਦਮੀ ਪਾਰਟੀ 3724 ’ਤੇ ਹੈ।

09:31 March 10

ਹਲਕਾ ਅੰਮ੍ਰਿਤਸਰ ਪੂਰਬੀ ’ਚ 'ਆਪ' ਅੱਗੇ

ਹਲਕਾ ਅੰਮ੍ਰਿਤਸਰ ਪੂਰਬੀ ਤੋਂ ਰੁਝਾਨ ਇਸ ਪ੍ਰਕਾਰ ਹਨ:-

  • ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ- 5005
  • ਕਾਂਗਰਸੀ ਉਮੀਦਵਾਰ- 3551
  • ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ- 4048
  • ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ- 435

09:25 March 10

  • #PunjabElections2022 | Aam Aadmi Party leading in 27 seats, Shiromani Akali Dal-4, Congress-3 & Others-2, as per Election Commission

    Congress leader Navjot Singh Sidhu trailing at the third spot in Amritsar East Assembly constituency

ਚੋਣ ਕਮਿਸ਼ਨ ਮੁਤਾਬਿਕ ਆਮ ਆਦਮੀ ਪਾਰਟੀ 27 ਸੀਟਾਂ 'ਤੇ ਅੱਗੇ, ਸ਼੍ਰੋਮਣੀ ਅਕਾਲੀ ਦਲ-4, ਕਾਂਗਰਸ-3 ਅਤੇ ਹੋਰ-2। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤੀਜੇ ਨੰਬਰ 'ਤੇ ਚੱਲ ਰਹੇ ਹਨ

09:19 March 10

ਮੋਹਾਲੀ ’ਚ ਤਿੰਨੋਂ ਵਿਧਾਨਸਭਾ ਸੀਟਾਂ ਚ ਆਪ ਦੇ ਉਮੀਦਵਾਰ ਅੱਗੇ

ਮੋਹਾਲੀ ਤੋਂ ਕੁਲਵੰਤ ਸਿੰਘ, ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਅਤੇ ਤੀਜੇ ਵਿਧਾਨ ਸਭਾ ਹਲਕੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਅੱਗੇ ਚੱਲ ਰਹੇ ਹਨ।

09:09 March 10

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਅੱਗੇ

ਹਲਕਾ ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਅੱਗੇ ਚਲ ਰਹੇ ਹਨ ਜਦਕਿ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਤੀਜ਼ੇ ਨੰਬਰ ’ਤੇ ਹੈ।

08:57 March 10

ਆਤਮ ਨਗਰ ਅਤੇ ਲੁਧਿਆਣਾ ਪੱਛਮ ਤੋਂ ਆਪ ਦੇ ਉਮੀਦਵਾਰ ਅੱਗੇ

ਆਤਮਨਗਰ ਹਲਕੇ ’ਚ ਪਹਿਲੇ ਰਾਉਂਡ ਦੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਲੀਡ ਕਰ ਰਹੇ ਹਨ। ਲੁਧਿਆਣਾ ਪੱਛਮ ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਅੱਗੇ ਹਨ।

08:46 March 10

ਬਰਨਾਲਾ ਦੀਆਂ ਤਿੰਨ ਵਿਧਾਨਸਭਾ ਹਲਕਿਆਂ ’ਚ ਵੋਟਿੰਗ ਸ਼ੁਰੂ

ਬਰਨਾਲਾ ਦੀਆਂ ਤਿੰਨ ਵਿਧਾਨ ਸਭਾਵਾਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਵਿੱਚ ਬੈਲਟ ਪੇਪਰ ਸਮੇਤ ਈਵੀਐਮ ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

08:42 March 10

ਜਲਾਲਾਬਾਦ ’ਚ ਬੈਲਟ ਪੇਪਰ ਕਾਉਂਟਿੰਗ ਚ ਸੁਖਬੀਰ ਬਾਦਲ ਅੱਗੇ

ਜਲਾਲਾਬਾਦ ’ਚ ਬੈਲਟ ਪੇਪਰ ਕਾਉਂਟਿੰਗ ਜਾਰੀ ਹੈ। ਸੁਖਬੀਰ ਬਾਦਲ ਅੱਗੇ ਚਲ ਰਹੇ ਹਨ।

08:29 March 10

ਗੁਰਦਾਸਪੁਰ ’ਚ ਪੋਸਟਲ ਬੈਲਟ ਦੀ ਗਿਣਤੀ ਜਾਰੀ

ਗੁਰਦਾਸਪੁਰ ਦੇ ਇੱਕ ਕਾਊਂਟਿੰਗ ਸੈਂਟਰ ਵਿੱਚ ਪੋਸਟਲ ਬੈਲਟ ਦੀ ਗਿਣਤੀ ਜਾਰੀ ਹੈ।

08:24 March 10

8:30 ਵਜੇ ਤੋਂ ਬਾਅਦ ਹੋ ਸਕਦੀ ਹੈ ਮਸ਼ੀਨਾਂ ਰਾਹੀ ਪਈਆਂ ਵੋਟਾਂ ਦੀ ਗਿਣਤੀ

ਵਿਧਾਨਸਭਾ ਹਲਕਾ ਧੂਰੀ ’ਚ 8:30 ਵਜੇ ਤੋਂ ਬਾਅਦ ਹੀ ਮਸ਼ੀਨਾਂ ਰਾਹੀ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

08:17 March 10

ਗੁਰਦਾਸਪੁਰ ਅਤੇ ਮੁਹਾਲੀ ’ਚ ਵੋਟਾਂ ਦੀ ਗਿਣਤੀ ਸ਼ੁਰੂ

ਜ਼ਿਲ੍ਹਾ ਗੁਰਦਾਸਪੁਰ ਦੇ 7 ਵਿਧਾਨਸਭਾ ਹਲਕਿਆਂ ਅਤੇ ਮੁਹਾਲੀ ਵਿਖੇ ਚ ਕਾਉਂਟਿੰਗ ਸ਼ੁਰੂ ਹੋ ਚੁੱਕੀ ਹੈ।

08:14 March 10

ਪੰਜਾਬ ’ਚ ਵੋਟਾਂ ਦੀ ਗਿਣਤੀ ਹੋਈ ਸ਼ੁਰੂ

ਬਰਨਾਲਾ ਅਤੇ ਭਦੌੜ ਵਿਖੇ ਪੋਸਟਲ ਬੈਲਟ ਦੀ ਗਿਣਤੀ ਜਾਰੀ ਹੈ।

07:51 March 10

ਬਰਨਾਲਾ ’ਚ ਕੁਝ ਹੀ ਸਮੇਂ ’ਚ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਬਰਨਾਲਾ ’ਚ ਕੁਝ ਹੀ ਸਮੇਂ ’ਚ ਕਾਉਂਟਿੰਗ ਸ਼ੁਰੂ ਹੋ ਜਾਵੇਗੀ। ਇਸ ਤੋਂ ਪਹਿਲਾਂ ਸਾਰੀਆਂ ਰਾਜਨੀਤੀਕ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੀ ਜਿੱਤ ਦੇ ਲਈ ਜਿੱਤ ਦਾ ਚਿੰਨ੍ਹ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

07:47 March 10

ਅਜਨਾਲਾ ’ਚ ਈਵੀਐਮ ਮਸ਼ੀਨਾਂ ਖੁੱਲ੍ਹੀਆਂ

ਅਜਨਾਲਾ ਦੇ ਸਟਰਾਂਗ ਰੂਮ ’ਚ ਉਮੀਦਵਾਰਾਂ ਦੀ ਹਾਜਰੀ ’ਚ ਈਵੀਐਮ ਮਸ਼ੀਨਾਂ ਖੁੱਲ੍ਹ ਗਈਆਂ।

07:37 March 10

ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਅੰਮ੍ਰਿਤਸਰ ਵਿੱਚ ਕਾਊਂਟਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

07:30 March 10

ਭਗਵੰਤ ਮਾਨ ਗੁਰੂ ਘਰ ਹੋਏ ਨਤਮਸਤਕ

ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਸੰਗਰੂਰ ਦੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਪਾਈ ਹੈ।

07:30 March 10

ਆਪ ਉਮੀਦਵਾਰ ਕੁਲਤਾਰ ਸਿੰਘ ਸੰਧਵਾ
ਆਪ ਉਮੀਦਵਾਰ ਕੁਲਤਾਰ ਸਿੰਘ ਸੰਧਵਾ

ਗਿਣਤੀ ਸੈਂਟਰ 'ਚ ਜਾਣ ਤੋਂ ਪਹਿਲਾ ਕੋਟਕਪੂਰਾ ਤੋਂ ਆਪ ਉਮੀਦਵਾਰ ਕੁਲਤਾਰ ਸਿੰਘ ਸੰਧਵਾ ਬਾਣੀ ਦਾ ਪਾਠ ਕੀਤਾ।

07:10 March 10

ਕਾਉਂਟਿੰਗ ਟੇਬਲਾਂ ਵਿਖੇ ਪਹੁੰਚੇ ਪੋਲਿੰਗ ਏਜੰਟ

ਲੁਧਿਆਣਾ: 8 ਵਜੇ ਪੰਜਾਬ ਵਿਧਾਨਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਕਾਉਂਟਿੰਗ ਟੇਬਲਾਂ ਵਿਖੇ ਪੋਲਿੰਗ ਏਜੰਟ ਪਹੁੰਚ ਚੁੱਕੇ ਹਨ। ਕੁਝ ਦੇਰ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

06:58 March 10

ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਕੀਤੀਆਂ ਜਾ ਰਹੀਆਂ ਤਿਆਰੀਆਂ

  • Punjab | Jalebis being prepared, flower decoration being done at the residence of Aam Aadmi Party CM candidate Bhagwant Mann, at Sangrur pic.twitter.com/xTlEzV1a9u

ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਦੀ ਰਿਹਾਇਸ਼ 'ਤੇ ਜਲੇਬੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਫੁੱਲਾਂ ਦੀ ਸਜਾਵਟ ਵੀ ਕੀਤੀ ਜਾ ਰਹੀ ਹੈ।

06:15 March 10

ਪੰਜਾਬ ’ਚ ਕਿਸ ਦੀ ਬਣੇਗੀ ਸਰਕਾਰ ?

ਚੰਡੀਗੜ੍ਹ: ਪੰਜਾਬ ਦੀ 16ਵੀਂ ਵਿਧਾਨ ਸਭਾ ਅੱਜ ਚੁਣੀ ਜਾਵੇਗੀ। ਜਿਸ ਲਈ ਅੱਜ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਨਤੀਜੇ ਕਿਸ ਦੇ ਪੱਖ ਵਿੱਚ ਆਉਣਗੇ (who will win punjab), ਇਸ ਦਾ ਪਤਾ ਗਿਣਤੀ ਉਪਰੰਤ ਹੀ ਲੱਗੇਗਾ।

ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦਗੀ ਦੀ ਦੌੜ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਿੱਚ 1209 ਮਰਦ, 93 ਮਹਿਲਾਵਾਂ ਤੇ ਦੋ ਟਰਾਂਸਜੈਂਡਰ ਹਨ। ਸੂਬੇ ਵਿੱਚ 1,02,00,996 ਔਰਤਾਂ ਸਮੇਤ ਕੁੱਲ 2,14,99,804 ਲੋਕ ਵੋਟ ਪਾਉਣ ਦੇ ਯੋਗ ਸਨ। ਇਨ੍ਹਾਂ ਵਿੱਚੋਂ 20 ਫਰਵਰੀ ਨੂੰ 71.95 ਫੀਸਦੀ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਸੀ। ਇਸ ਦੌਰਾਨ ਗਿੱਦੜਬਾਹਾ ਵਿਧਾਨ ਸਭਾ ਹਲਕੇ 'ਚ ਸਭ ਤੋਂ ਵੱਧ 77.80 ਫੀਸਦੀ ਮਤਦਾਨ ਹੋਇਆ ਜਦੋਂਕਿ ਅੰਮ੍ਰਿਤਸਰ ਦੱਖਣੀ ਸੀਟ 'ਤੇ ਸਭ ਤੋਂ ਘੱਟ 48.06 ਫੀਸਦੀ ਮਤਦਾਨ ਹੋਇਆ।

ਇਹ ਵੀ ਪੜੋ: Punjab Assembly Polls:ਪੰਜਾਬ 'ਚ ਚੱਲੇਗਾ 'ਆਪ' ਦਾ 'ਝਾੜੂ' ਜਾਂ ਭਾਜਪਾ ਬਣੇਗੀ ਕਿੰਗਮੇਕਰ ?

Last Updated : Mar 10, 2022, 6:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.