ETV Bharat / city

2022 ਚੋਣਾਂ ਸਬੰਧੀ ਪੰਜਾਬ ਭਾਜਪਾ ਨੇ ਕੀਤੀ ਬੈਠਕ - ਭਾਜਪਾ ਆਗੂਆਂ ਤੋਂ ਫੀਡਬੈਕ

ਚੰਡੀਗੜ੍ਹ ਵਿਖੇ ਸੂਬਾ ਕਾਰਜਕਾਰਨੀ ਦੀ ਬੈਠਕ ਕੀਤੀ ਗਈ। ਬੈਠਕ ਵਿੱਚ ਜਿਥੇ ਪੂਰੇ ਪੰਜਾਬ ਭਰ ਤੋਂ ਆਏ ਜ਼ਿਲ੍ਹਾ ਪ੍ਰਧਾਨਾਂ ਤੋਂ ਫੀਡਬੈਕ ਲਿਆ ਗਿਆ ਉੱਥੇ ਹੀ ਚੋਣ ਲੜਨ ਸਬੰਧੀ ਚਰਚਾ ਵੀ ਹੋਈ।

2022 ਦੀਆਂ ਚੋਣਾਂ ਸਬੰਧੀ ਪੰਜਾਬ ਭਾਜਪਾ ਨੇ ਕੀਤੀ ਬੈਠਕ

author img

By

Published : Mar 21, 2021, 5:37 PM IST

ਚੰਡੀਗੜ੍ਹ: ਪੰਜਾਬ ਭਾਜਪਾ ਵੱਲੋਂ ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਚੱਲਦਿਆਂ ਚੰਡੀਗੜ੍ਹ ਵਿਖੇ ਸੂਬਾ ਕਾਰਜਕਾਰਨੀ ਦੀ ਬੈਠਕ ਕੀਤੀ ਗਈ। ਬੈਠਕ ਵਿੱਚ ਜਿਥੇ ਪੂਰੇ ਪੰਜਾਬ ਭਰ ਤੋਂ ਆਏ ਜ਼ਿਲ੍ਹਾ ਪ੍ਰਧਾਨਾਂ ਤੋਂ ਫੀਡਬੈਕ ਲਿਆ ਗਿਆ, ਉੱਥੇ ਹੀ ਚੋਣ ਲੜਨ ਸਬੰਧੀ ਚਰਚਾ ਵੀ ਹੋਈ।

ਇਹ ਵੀ ਪੜੋ: ਬਰਨਾਲਾ ਵਿਖੇ 23 ਮਾਰਚ ਦੇ ਸਮਾਗਮਾਂ ਲਈ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮੁਹਿੰਮ ਸ਼ੁਰੂ

ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਸ਼ਯੰਤ ਗੌਤਮ ਨੇ ਕਿਹਾ ਕਿ ਬੈਠਕ ’ਚ ਭਾਜਪਾ ਆਗੂਆਂ ਤੋਂ ਫੀਡਬੈਕ ਲਿਆ ਗਿਆ ਹੈ ਉੱਥੇ ਹੀ 2022 ਵਿੱਚ ਕਿਸ ਤਰੀਕੇ ਨਾਲ ਚੋਣਾਂ ਲੜਨੀਆਂ ਹਨ ਇਸ ਬਾਰੇ ਵੀ ਚਰਚਾ ਕੀਤੀ ਗਈ ਹੈ।ਉਨ੍ਹਾਂ ਇਸ ਮੌਕੇ ਪੰਜਾਬ ਦੀ ਕੈਪਟਨ ਸਰਕਾਰ ’ਤੇ ਗੁੰਡਾਗਰਦੀ ਅਤੇ ਲੋਕਤੰਤਰ ਦਾ ਕਤਲ ਕਰਨ ਦੀ ਵੀ ਇਲਜ਼ਾਮ ਲਾਏ ਹਨ।

2022 ਚੋਣਾਂ ਸਬੰਧੀ ਪੰਜਾਬ ਭਾਜਪਾ ਨੇ ਕੀਤੀ ਬੈਠਕ

ਦੁਸ਼ਯੰਤ ਗੌਤਮ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ ਪੰਜਾਬ ਦਾ ਸਮਾਜਿਕ ਅਤੇ ਰਾਜਨੀਤਕ ਮਾਹੌਲ ਵਿਗਾੜ ਦਿੱਤਾ ਹੈ। ਹਾਲ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੂੰ ਜਿਤਾਉਣ ਲਈ ਕੈਪਟਨ ਨੇ ਸਰਕਾਰੀ ਤੰਤਰ ਦੀ ਜ਼ਬਰਦਸਤੀ ਤਰੀਕੇ ਨਾਲ ਗਲਤ ਵਰਤੋਂ ਕੀਤੀ ਹੈ ਤੇ ਲੋਕਤੰਤਰ ਦਾ ਕਤਲ ਕੀਤਾ ਹੈ।

ਇਹ ਵੀ ਪੜੋ: ਸ਼ਾਰਟ ਸਰਕਟ ਕਾਰਨ ਪੋਲਟਰੀ ਫਾਰਮ 'ਚ ਲੱਗੀ ਅੱਗ, 5 ਹਜ਼ਾਰ ਚੂਜੇ ਮਰੇ

ETV Bharat Logo

Copyright © 2025 Ushodaya Enterprises Pvt. Ltd., All Rights Reserved.