ETV Bharat / city

ਪੰਜਾਬ ਬੋਰਡ: 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ, ਜਾਣੋਂ ਕੀ ਹਨ ਹਦਾਇਤਾਂ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 8ਵੀਂ ਜਮਾਤ ਟਰਮ 2 ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਟਰਮ-2 ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 12:15 ਹੋਵੇਗਾ।

pseb 8th class Term 2 Examinations will start from April 7
ਪੰਜਾਬ ਬੋਰਡ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੱਲ ਤੋਂ, ਜਾਣੋਂ ਹਦਾਇਤਾਂ
author img

By

Published : Apr 6, 2022, 12:55 PM IST

Updated : Apr 6, 2022, 2:34 PM IST

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 8ਵੀਂ ਜਮਾਤ ਟਰਮ 2 ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਪਹਿਲੀ ਪ੍ਰੀਖਿਆ ਭਾਸ਼ਾ ਦੀ ਹੋਵੇਗੀ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੀਆਂ ਪ੍ਰੀਖਿਆਵਾਂ ਹੋਣਗੀਆਂ। ਟਰਮ-2 ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 12:15 ਵਜੇ ਤਕ ਹੋਵੇਗਾ। ਇਨ੍ਹਾਂ ਪ੍ਰੀਖਿਆਵਾਂ ਦੌਰਾਨ 15 ਮਿੰਟ ਦਾ ਸਮਾਂ ਵੱਧ ਦਿੱਤਾ ਜਾਵੇਗਾ ਜੋ ਕਿ ਵਿਦਿਆਰਖਿਆਂ ਨੂੰ ਪ੍ਰਸ਼ਨ ਪੱਤਰ ਪੜ੍ਹਣ ਲਈ ਦਿੱਤਾ ਜਾਵੇੇਗਾ।

ਇਨ੍ਹਾਂ ਪ੍ਰੀਖਿਆਵਾਂ ਤੋਂ ਬਾਅਦ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਹੋਣਗੀਆਂ ਜੋ ਕਿ 29 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ 9 ਮਈ ਤਕ ਜਾਰੀ ਰਹਣਗੀਆਂ। ਰਾਜ ਵਿੱਚ ਪ੍ਰੀਖਿਆਵਾਂ ਇਸ ਵਾਰ ਪ੍ਰੀਖਿਆ ਹਾਲ ਵਿੱਚ ਹੋਣਗੀਆਂ ਜੋ ਕੀ ਪਹਿਲਾਂ ਔਨਲਾਈਨ ਹੋਈਆ ਸਨ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ 12:15 ਵਜੇ ਤਕ ਰਹੇਗਾ।

ਇਸ ਤੋਂ ਇਲਾਵਾ 10ਵੀਂ ਦੀਆਂ ਪ੍ਰੀਖਿਆਵਾਂ ਵੀ ਜਲਦ ਹੀ ਸ਼ੁਰੂ ਹੋਣ ਜਾ ਰਹਿਆਂ ਹਨ। 10ਵੀਂ ਦੀਆਂ ਪ੍ਰੀਖਿਆਵਾਂ 29 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ 19 ਮਈ ਤਕ ਜਾਰੀ ਰਹੀਣਗੀਆਂ। ਨਾਲ ਹੀ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 22 ਅਪ੍ਰੈਲ ਤੋਂ ਸ਼ੁਰੂ ਹੋ ਕੇ ਪੂਰਾ ਇੱਕ ਮਹੀਨਾਂ ਚੱਲਣਗੀਆਂ ਜੋ ਕਿ 23 ਮਈ ਤਕ ਚੱਲਣਗੀਆਂ।

ਇਹ ਵੀ ਪੜ੍ਹੋ: ਚੰਡੀਗੜ੍ਹ ਕਿਸਦਾ ਹੈ? ਜਾਣੋ ਸ਼ਾਹ ਕਮਿਸ਼ਨ ਤੋਂ ਲੌਂਗੋਵਾਲ ਸਮਝੌਤੇ ਤੱਕ ਦੀ ਪੂਰੀ ਕਹਾਣੀ ...

Last Updated : Apr 6, 2022, 2:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.