ETV Bharat / city

ਹੁਣ ਗਰੀਬਾਂ ਨੂੰ ਮਿਲੇਗਾ ਅਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਰੁਜ਼ਗਾਰ

ਮੋਹਾਲੀ ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦਾ ਸਥਾਈ ਹੱਲ ਕੱਢਣ ਲਈ ਤਿਆਰੀ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਗਰੀਬਾਂ ਨੂੰ ਅਵਾਰਾ ਪਸ਼ੂ ਸੰਭਾਲਣ ਦਾ ਰੁਜ਼ਗਾਰ ਵੀ ਮਿਲੇਗਾ।

ਮੋਹਾਲੀ
author img

By

Published : Aug 25, 2019, 1:02 PM IST

ਮੋਹਾਲੀ: ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦਾ ਸਥਾਈ ਹੱਲ ਕੱਢਣ ਲਈ ਤਿਆਰ ਕੀਤੀ ਜਾ ਰਹੀ। ਇਸ ਢੁੱਕਵੀਂ ਸਕੀਮ ਤਹਿਤ ਪਿੰਡਾਂ ਦੇ ਗਰੀਬ ਲੋਕਾਂ ਨੂੰ ਰੁਜ਼ਗਾਰ ਵੱਡੇ ਪੱਧਰ 'ਤੇ ਮਿਲੇਗਾ।

ਵੀਡੀਓ

ਦੱਸਣਯੋਗ ਹੈ ਕਿ ਸ਼ਹਿਰ ਅੰਦਰ ਦਿਨੋਂ ਦਿਨ ਅਵਾਰਾ ਪਸ਼ੂਆਂ ਦਾ ਕਹਿਰ ਵੱਧ ਰਿਹਾ ਹੈ ਜਿਸ ਨਾਲ ਜਿੱਥੇ ਇਕ ਪਾਸੇ ਸ਼ਹਿਰ ਦੀ ਸੁੰਦਰਤਾ ਉੱਪਰ ਵੀ ਕਾਲਾ ਧੱਬਾ ਲੱਗ ਰਿਹਾ ਹੈ ਉੱਥੇ ਹੀ ਸੜਕ ਹਾਦਸਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨੂੰ ਲੈਕੇ ਹੁਣ ਮੋਹਾਲੀ ਨਗਰ ਨਿਗਮ ਐਕਸ਼ਨ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ।

ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆਂ ਨਾਲ ਆਉਣ ਵਾਲੀ ਮੁਸ਼ਕਿਲ ਦਾ ਸਥਾਈ ਹੱਲ ਕੱਢਣ ਲਈ ਇੱਕ ਖ਼ਾਕਾ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਉਹ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਜਿੰਮਾ ਪੇਂਡੂ ਆਬਾਦੀ ਵਾਲੇ ਗਰੀਬ ਪਰਿਵਾਰਾਂ ਨੂੰ ਦੇਵੇਗਾ ਜਿਸ ਦੇ ਬਦਲੇ ਨਗਰ ਨਿਗਮ ਇਨ੍ਹਾਂ ਪਰਿਵਾਰਾਂ ਨੂੰ ਸਾਂਭ ਸੰਭਾਲ ਦਾ ਖਰਚਾ ਪਾਣੀ ਵੀ ਦੇਵੇਗਾ।

ਇਹ ਵੀ ਪੜੋ: ਨਿਗਮਬੋਧ ਘਾਟ 'ਤੇ ਹੋਵੇਗਾ ਜੇਟਲੀ ਦਾ ਅੰਤਿਮ ਸਸਕਾਰ

ਇਸ ਤਰ੍ਹਾਂ ਕਰਨ ਨਾਲ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਮੁਸ਼ਕਿਲ ਤਾਂ ਹੱਲ ਹੋਵੇਗੀ ਹੀ ਜਿਸ ਨਾਲ ਹਾਦਸਿਆਂ ਦੀ ਗਿਣਤੀ ਵਿੱਚ ਕਮੀ ਆਵੇਗੀ ਅਤੇ ਦੂਜੇ ਪਾਸੇ ਗਰੀਬ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।

Intro:ਮੋਹਾਲੀ ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਸਥਾਈ ਹੱਲ ਕੱਢਣ ਲਈ ਤਿਆਰ ਕੀਤੀ ਜਾ ਰਹੀ ਢੁੱਕਵੀਂ ਸਕੀਮ ਤਹਿਤ ਵੱਡੇ ਪੱਧਰ ਤੇ ਮਿਲੇਗਾ ਪਿੰਡਾਂ ਦੇ ਗਰੀਬ ਲੋਕਾਂ ਨੂੰ ਰੋਜਗਾਰ।Body:ਦਸਣਯੋਗ ਹੈ ਕਿ ਸ਼ਹਿਰ ਅੰਦਰ ਦਿਨੋਂ ਦਿਨ ਅਵਾਰਾ ਪਸ਼ੂਆਂ ਦਾ ਕਹਿਰ ਵੱਧ ਰਿਹਾ ਹੈ ਜਿਸ ਨਾਲ ਇਕ ਪਾਸੇ ਜਿੱਥੇ ਸ਼ਹਿਰ ਦੀ ਸੁੰਦਰਤਾ ਉੱਪਰ ਵੀ ਕਾਲਾ ਧੱਬਾ ਲੱਗ ਰਿਹਾ ਹੈ ਉੱਥੇ ਹੀ ਸੜਕ ਹਾਦਸਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸਨੂੰ ਲੈਕੇ ਹੁਣ ਮੋਹਾਲੀ ਨਗਰ ਨਿਗਮ ਐਕਸ਼ਨ ਦੇ ਵਿੱਚ ਆਉਂਦਾ ਜ਼ਾ ਦਿਖਾਈ ਦੇ ਰਿਹਾ ਹੈ ,ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆਂ ਨਾਲ ਆਉਣ ਵਾਲੀ ਮੁਸ਼ਕਿਲ ਦਾ ਸਥਾਈ ਹੱਲ ਕੱਢਣ ਲਈ ਇੱਕ ਖ਼ਾਕਾ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਉਹ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਜਿੰਮਾ ਪੇਂਡੂ ਆਬਾਦੀ ਵਾਲੇ ਗਰੀਬ ਪਰਿਵਾਰਾਂ ਨੀ ਦੇਵੇਗਾ ਜਿਸ ਦੇ ਬਦਲੇ ਨਗਰ ਨਿਗਮ ਇਨ੍ਹਾਂ ਪਰਿਵਾਰਾਂ ਨੂੰ ਸਾਂਭ ਸੰਭਾਲ ਦਾ ਖਰਚਾ ਪਾਣੀ ਵੀ ਦੇਵਾਗਾ।ਉਸ ਤਰ੍ਹਾਂ ਕਰਨ ਨਾਲ ਸ਼ਹਿਰ ਅੰਦਰੋਂ ਅਵਾਰਾ ਪਸ਼ੂਆਂ ਮੁਸ਼ਕਿਲ ਤਾਂ ਹੱਲ ਹੋਵੇਗੀ ਹੀ ਜਿਸ ਨਾਲ ਹਾਦਸਿਆਂ ਦੀ ਗਿਣਤੀ ਵਿੱਚ ਕਮੀ ਆਵੇਗੀ ਅਤੇ ਦੂਜੇ ਪਾਸੇ ਗਰੀਬ ਲੋਕਾਂ ਨੂੰ ਰੋਜਗਾਰ ਵੀ ਮਿਲੇਗਾ।Conclusion:Byte ਮੇਅਰ ਕੁਲਵੰਤ ਸਿੰਘ ਮੋਹਾਲੀ
ETV Bharat Logo

Copyright © 2024 Ushodaya Enterprises Pvt. Ltd., All Rights Reserved.