ETV Bharat / city

ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸਰਕਾਰੀ ਬੱਸਾਂ ਬਾਰੇ ਰਾਜਾ ਵੜਿੰਗ ਨੂੰ ਕਿਹਾ ਇਹ, ਪੜ੍ਹੋ ਪੂਰੀ ਖ਼ਬਰ - ਸਰਕਾਰੀ ਬੱਸਾਂ ਚ ਤੰਬਾਕੂ

ਟਰਾਂਸਪੋਰਟ ਮੰਤਰੀ (Transport Minister) ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਦਿਨ ਤੋਂ ਵੱਖ ਵੱਖ ਥਾਵਾਂ ਤੇ ਬੱਸਾਂ ਵਿੱਚ ਸਫ਼ਰ ਕਰਕੇ ਯਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾ ਰਿਹਾ ਹੈ। ਉਨ੍ਹਾਂ ਨੂੰ ਜਿੱਥੇ ਯਾਤਰੀਆਂ ਨੇ ਸਫ਼ਰ ਦੌਰਾਨ ਆਪਣੀਆਂ ਮੁਸ਼ਕਿਲਾਂ ਦੱਸੀਆਂ ਉੱਥੇ ਹੀ ਸਰਕਾਰੀ ਬੱਸਾਂ ਵਿੱਚ ਆਉਂਣ ਵਾਲੀਆਂ ਔਕੜਾਂ ਨੂੰ, ਲੋਕ ਸੋਸ਼ਲ ਮੀਡੀਏ ਦੇ ਜ਼ਰੀਏ ਰਾਜਾ ਵੜਿੰਗ ਤੱਕ ਪਹੁੰਚਾ ਰਹੇ ਹਨ।

ਲੋਕਾਂ ਨੇ ਸੋਸ਼ਲ ਮੀਡੀਏ ਤੇ ਸਰਕਾਰੀ ਬੱਸਾਂ ਬਾਰੇ ਰਾਜਾ ਬੜਿੰਗ ਨੂੰ ਕਿਹਾ ਇਹ

author img

By

Published : Oct 2, 2021, 8:22 AM IST

ਚੰਡੀਗੜ੍ਹ: ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਕੈਬਨਿਟ ਮੰਤਰੀ ਬਣੇ। ਇਸਦੇ ਤਹਿਤ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਮਿਲਿਆ। ਟਰਾਂਸਪੋਰਟ ਮੰਤਰੀ (Transport Minister) ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਦਿਨ ਤੋਂ ਵੱਖ ਵੱਖ ਥਾਵਾਂ ਤੇ ਬੱਸਾਂ ਵਿੱਚ ਸਫ਼ਰ ਕਰਕੇ ਯਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾ ਰਿਹਾ ਹੈ।

ਇਸਦੇ ਤਹਿਤ ਉਨ੍ਹਾਂ ਦੁਆਰਾ 30 ਸਤੰਬਰ ਦੀ ਸਵੇਰ ਨੂੰ ਚੰਡੀਗੜ੍ਹ ਤੋਂ ਗਿੱਦੜਬਾਹਾ ਅਤੇ ਕੱਲ੍ਹ 01 ਅਕਤੂਬਰ ਨੂੰ ਗਿੱਦੜਬਾਹਾ ਦੇ ਕਿਸੇ ਪਿੰਡ ਤੋਂ ਬਠਿੰਡਾ ਬਾਈਪਾਸ ਤੱਕ ਦਾ ਸਫ਼ਰ ਕਰਕੇ ਸਫ਼ਰ ਕਰ ਰਹੇ ਯਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ।

ਲੋਕਾਂ ਨੇ ਸੋਸ਼ਲ ਮੀਡੀਏ ਤੇ ਸਰਕਾਰੀ ਬੱਸਾਂ ਬਾਰੇ ਰਾਜਾ ਬੜਿੰਗ ਨੂੰ ਕਿਹਾ ਇਹ
ਲੋਕਾਂ ਨੇ ਸੋਸ਼ਲ ਮੀਡੀਏ ਤੇ ਸਰਕਾਰੀ ਬੱਸਾਂ ਬਾਰੇ ਰਾਜਾ ਬੜਿੰਗ ਨੂੰ ਕਿਹਾ ਇਹ

ਉਨ੍ਹਾਂ ਨੂੰ ਜਿੱਥੇ ਯਾਤਰੀਆਂ ਨੇ ਸਫ਼ਰ ਦੌਰਾਨ ਆਪਣੀਆਂ ਮੁਸ਼ਕਿਲਾਂ ਦੱਸੀਆਂ ਉੱਥੇ ਹੀ ਸਰਕਾਰੀ ਬੱਸਾਂ ਵਿੱਚ ਆਉਂਣ ਵਾਲੀਆਂ ਔਕੜਾਂ ਨੂੰ, ਲੋਕ ਸੋਸ਼ਲ ਮੀਡੀਏ ਦੇ ਜ਼ਰੀਏ ਰਾਜਾ ਵੜਿੰਗ ਤੱਕ ਪਹੁੰਚਾ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਰਾਜਾ ਵੜਿੰਗ ਨੇ ਟਵੀਟ ਰਾਹੀ ਦਿੱਤੀ ਹੈ ਕਿ ਲੋਕਾਂ ਦੁਆਰਾ ਸੋਸ਼ਲ ਮੀਡੀਆ ਦੇ ਤੇ ਟੈਗ ਕਰਕੇ ਦੱਸਿਆ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਤੰਬਾਕੂ, ਪਾਨ ਮਸਾਲਾ ਆਦਿ ਦੇ ਇਸ਼ਤਿਹਾਰ ਲਗਾਏ ਜਾਂਦੇ ਹਨ ਅਤੇ ਲੋਕਾਂ ਨੇ ਇਨ੍ਹਾਂ ਇਸ਼ਤਿਹਾਰਾਂ ਬਾਬਤ ਆਪਣੀ ਚਿੰਤਾਂ ਵੀ ਜਾਹਿਰ ਕੀਤੀ।

ਇਸਦੇ ਨਾਲ ਹੀ ਰਾਜਾ ਵੜਿੰਗ ਦੁਆਰਾ ਭਰੋਸਾ ਦਿੱਤਾ ਗਿਆ ਕਿ ਤੰਬਾਕੂ, ਪਾਨ ਮਸਾਲਾ ਆਦਿ ਸਾਰੀਆਂ ਚੀਜ਼ਾਂ ਦੇ ਪੋਸਟਰ ਅਗਲੇ ਸ਼ੁੱਕਰਵਾਰ ਤੱਕ ਬੱਸਾਂ ਤੋਂ ਪੂਰੀ ਤਰ੍ਹਾਂ ਹਟਾ ਦਿੱਤੇ ਜਾਣਗੇ।

ਇਹ ਵੀ ਪੜ੍ਹੋ:- 'ਜੈ ਜਵਾਨ ਜੈ ਕਿਸਾਨ' ਤੋਂ ਪ੍ਰੇਰਿਤ ਹੈ ਵਰੂਣ ਟੰਡਨ ਦੂਆਰਾ ਬਣਾਈ ਤਸਵੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.