ETV Bharat / city

ਪਾਕਿਸਤਾਨ ਨੇ ਦਿੱਲੀ ਤੋਂ ਲਾਹੌਰ ਬੱਸ ਸੇਵਾ ਰੋਕਣ ਦਾ ਕੀਤਾ ਐਲਾਨ, ਡੀਟੀਸੀ ਨੂੰ ਨਹੀ ਕੋਈ ਜਾਣਕਾਰੀ - DTH

ਪਾਕਿਸਤਾਨ ਨੇ ਦਿੱਲੀ ਤੋਂ ਲਾਹੌਰ ਬੱਸ ਸੇਵਾ ਨੂੰ ਰੋਕਣ ਦਾ ਐਲਾਨ ਕੀਤਾ ਹੈ, ਪਰ ਦਿੱਲੀ ਬੱਸ ਸੇਵਾ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਬੱਸ ਸੇਵਾ ਰੋਕਣ ਸਬੰਧੀ ਕੋਈ ਵੀ ਜਾਣਕਾਰੀ ਨਹੀ ਹੈ। ਇਸ ਲਈ ਬੱਸ ਸੇਵਾ ਨੂੰ ਜਾਰੀ ਰੱਖਿਆ ਜਾਵੇਗਾ।

ਦਿੱਲੀ ਤੋਂ ਲਾਹੌਰ ਬੱਸ ਸੇਵਾ
author img

By

Published : Aug 10, 2019, 10:59 AM IST

ਨਵੀ ਦਿੱਲੀ: ਭਾਰਤ ਸਰਕਾਰ ਵੱਲੋਂ ਧਾਰਾਵਾਂ 370 ਅਤੇ 35 ਏ ਹਟਾਉਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ ਬੀਤੇ ਦਿਨ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਆਪਣੇ ਰੇਲ ਡਰਾਈਵਰ ਤੇ ਗਾਰਡ ਹੱਥੋਂ ਭਾਰਤ ਭੇਜਣ ਲਈ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨ ਵੱਲੋਂ ਬੱਸ ਸੇਵਾ ਰੋਕਣ ਦਾ ਐਲਾਨ ਕੀਤਾ ਗਿਆ ਹੈ। ਪਰ ਇਸ ਸਬੰਧੀ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (DTC) ਨੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
ਸ਼ੁਕਰਵਾਰ ਨੂੰ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦਿੱਲੀ ਤੋਂ 26 ਸਵਾਰੀਆਂ ਲੈ ਕੇ ਪਾਕਿਸਤਾਨ ਗਈ ਸੀ ਉਥੇ ਹੀ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਬੱਸ ਸੇਵਾ ਰੋਕਣ ਸਬੰਧੀ ਕੋਈ ਜਾਣਕਾਰੀ ਨਹੀ ਹੈ। ਇਸ ਲਈ ਬੱਸ ਸੇਵਾ ਜਾਰੀ ਰੱਖਿਆ ਜਾਵੇਗਾ।

ਇਹ ਵੀ ਪੜੋ: ਵਤਨ ਪਰਤੀ ਸਮਝੌਤਾ ਐਕਸਪ੍ਰੈਸ
ਜ਼ਿਕਰਯੋਗ ਹੈ ਕਿ ਸਮਝੈਤਾ ਐਕਸਪ੍ਰੈਸ ਨੂੰ ਰੋਕਣ ਸਬੰਧੀ ਪਾਕਿਸਤਾਨ ਨੇ ਭਾਰਤ ਨੂੰ ਕੋਈ ਰਸਮੀ ਜਾਣਕਾਰੀ ਨਾਂ ਦੇ ਕੇ ਆਪਣਾ ਸਟਾਫ ਭੇਜਣ ਤੋਂ ਮਨ੍ਹਾਂ ਕਰ ਦਿੱਤਾ ਸੀ। ਬੱਸ ਸੇਵਾ ਦੇ ਮਾਮਲੇ ਵਿੱਚ ਵੀ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਲੋਕਾਂ ਨੂੰ ਸੰਦੇਸ਼ ਦਿੱਤਾ ਜਾਂ ਰਿਹਾ ਹੈ ਕਿ ਸੇਵਾ ਰੋਕ ਦਿੱਤੀ ਗਈ ਹੈ ਜਦੋ ਕਿ ਇਸ ਦੀ ਜਾਣਕਾਰੀ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਨੂੰ ਨਹੀ ਹੈ।

Intro:Body:

Pak Delhi Bus

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.