ਚੰਡੀਗੜ੍ਹ: ਵਾਹਨ ਚਾਲਕਾਂ ਦੇ ਲਈ ਚੰਡੀਗੜ੍ਹ ਵਿਚ ਨਵੀਂ ਸਪੀਡ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਿਸ ਲਈ ਸ਼ਹਿਰ ਵਿਚ ਨਵੇਂ ਡਿਸਪਲੇ ਬੋਰਡ ਵੀ ਲਗਾਏ ਜਾਣਗੇ।ਪ੍ਰਸ਼ਾਸਨ ਦੀ ਐਡਵਾਇਜ਼ਰੀ ਕਾਉਂਸਿਲ ਦੀ ਸਬ ਕਮੇਟੀ ਦੀ ਮੀਟਿੰਗ ਵਿਚ ਨਵੀਂ ਸਪੀਡ ਲਿਮਿਟ ਨੂੰ ਲੈ ਕੇ ਸਿਫਾਰਿਸ਼ਾਂ ਤਹਿ ਕੀਤੀਆਂ ਗਈਆਂ ਹਨ।
ਸੀਨੀਅਰ ਅਫ਼ਸਰਾਂ ਦੀ ਮਨਜ਼ੂਰੀ ਦੇ ਬਾਅਦ ਹੁਣ ਟਰਾਂਸਪੋਰਟ ਡਿਪਾਰਟਮੈਂਟ ਨੇ ਸਪੀਡ ਲਿਮਿਟ ਨੂੰ ਲੈ ਕੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
- ਜਿਹੜੀਆਂ ਸੜਕਾਂ ਉੱਤੇ ਡਿਵਾਇਡਰ ਹਨ (ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ
- ਫੋਰ ਵਹੀਲਰ ਅਤੇ ਪੈਸੇਂਜਰ ਦੇ ਲਈ ਇਸਤੇਮਾਲ ਹੋਣੇ ਵਾਲੀ ਗੱਡੀਆਂ, ਜੋ ਡਰਾਇਵਰ ਦੇ ਨਾਲ 8 ਸੀਟ ਤੱਕ ਹੋਣ ਉਹਨਾਂ ਦੇ ਲਈ 60 ਕਿਲੋਮੀਟਰ ਪ੍ਰਤੀ ਘੰਟਾ ਹੈ।
- ਮੀਡੀਅਮ ਅਤੇ ਹੈਵੀ ਯਾਤਰੀ ਵਹੀਕਲ ਦੇ ਲਈ 50 ਕਿਲੋਮੀਟਰ ਪ੍ਰਤੀ ਘੰਟਾ
- ਕਮਰਸ਼ੀਅਲ ਗੁੱਡਸ ਵਹੀਕਲ ਦੇ ਲਈ 50 ਕਿਲੋਮੀਟਰ ਪ੍ਰਤੀ ਘੰਟਾ
- ਮੋਟਰ ਸਾਈਕਲ ਅਤੇ ਥ੍ਰੀ ਵਹੀਲਰ ਦੇ ਲਈ 45 ਕਿਲੋਮੀਟਰ ਘੰਟਾ
2. ਸਿੰਗਲ ਕੈਰਿਜ-ਵਨ ਵੇ ਜਾਂ ਬਿਨਾਂ ਡਿਵਾਈਡਰ ਵਾਲੀ ਸੜਕਾਂ
- ਫੋਰ ਵਹੀਲਰ ਅਤੇ ਪੈਸੇਂਜਰ ਦੇ ਲਈ ਇਸਤੇਮਾਲ ਹੋਣੇ ਵਾਲੀ ਗੱਡੀਆਂ, ਜੋ ਡਰਾਇਵਰ ਦੇ ਨਾਲ 8 ਸੀਟ ਤੱਕ ਹਨ।(ਲਾਈਟ ਮੋਟਰ ਵਹੀਕਲ, ਐਮ1 ਕੈਟੇਗਰੀ) ਦੇ ਲਈ 50 ਕਿਲੋਮੀਟਰ ਪ੍ਰਤੀ ਘੰਟਾ।
- ਮੀਡੀਅਮ ਅਤੇ ਹੈਵੀ ਯਾਤਰੀ ਵਹੀਕਲ ਦੇ ਲਈ 40 ਕਿਲੋਮੀਟਰ ਪ੍ਰਤੀ ਘੰਟਾ
- ਕਮਰਸ਼ੀਅਲ ਗੁੱਡਸ ਵਹੀਕਲ ਦੇ ਲਈ 40 ਕਿਲੋਮੀਟਰ ਪ੍ਰਤੀ ਘੰਟਾ
- ਮੋਟਰ ਸਾਈਕਲ ਅਤੇ ਥ੍ਰੀ ਵਹੀਲਰ ਦੇ ਲਈ 40 ਕਿਲੋਮੀਟਰ ਘੰਟਾ
3. ਸੈਕਟਰਸ ਦੇ ਇੰਟਰਨਲ ਰੋਡ
- ਫੋਰ ਵਹੀਲਰ ਅਤੇ ਪੈਸੇਂਜਰ ਦੇ ਲਈ ਇਸਤੇਮਾਲ ਹੋਣੇ ਵਾਲੀ ਗੱਡੀਆਂ, ਜੋ ਡਰਾਇਵਰ ਦੇ ਨਾਲ 8 ਸੀਟ ਤੱਕ ਹਨ।(ਲਾਈਟ ਮੋਟਰ ਵਹੀਕਲ, ਐਮ1 ਕੈਟੇਗਰੀ) ਦੇ ਲਈ 40 ਕਿਲੋਮੀਟਰ ਪ੍ਰਤੀ ਘੰਟਾ।
- ਮੀਡੀਅਮ ਅਤੇ ਹੈਵੀ ਯਾਤਰੀ ਵਹੀਕਲ ਦੇ ਲਈ 40 ਕਿਲੋਮੀਟਰ ਪ੍ਰਤੀ ਘੰਟਾ
- ਕਮਰਸ਼ੀਅਲ ਗੁੱਡਸ ਵਹੀਕਲ ਦੇ ਲਈ 40 ਕਿਲੋਮੀਟਰ ਪ੍ਰਤੀ ਘੰਟਾ
- कमर्शियल गुड्स व्हीकल्स के लिए 40 किलोमीटर प्रति घंटा
- ਮੋਟਰ ਸਾਈਕਲ ਅਤੇ ਥ੍ਰੀ ਵਹੀਲਰ ਦੇ ਲਈ 40 ਕਿਲੋਮੀਟਰ ਘੰਟਾ
ਇਹ ਵੀ ਪੜੋ:ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਚੰਡੀਗੜ੍ਹ ਵਿਚ ਲਗਾਇਆ ਲਾਕਡਾਊਨ