ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਲਈ ਵੀ ਅੱਜ ਨਵੀਂ ਐਸਆਈਟੀ ਦਾ ਗਠਨ ਕਰ ਦਿੱਤਾ ਹੈ। ਇਸ ਨਵਗਠਿਤ ਤਿੰਨ ਮੈਂਬਰੀ ਐੱਸਆਈਟੀ ਦੀ ਅਗਵਾਈ ਨੌਨਿਹਾਲ ਸਿੰਘ ਆਈਜੀਪੀ ਲੁਧਿਆਣਾ ਕਰਨਗੇ। ਇਸ ਦੇ ਬਾਕੀ ਦੋ ਮੈਂਬਰਾਂ ਵਿਚ ਐਸਐਸਪੀ ਮੋਹਾਲੀ ਸਤਿੰਦਰ ਸਿੰਘ ਤੇ ਫ਼ਰੀਦਕੋਟ ਦੇ ਐਸਐਸਪੀ ਸਵਰਨਦੀਪ ਸਿੰਘ ਸ਼ਾਮਲ ਹਨ। ਪੰਜਾਬ ਸਰਕਾਰ ਨੇ ਇਹ ਕਾਰਵਾਈ IPS ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਲੰਟੀਅਰ ਰਿਟਾਇਰਮੈਂਟ ਲਏ ਜਾਣ ਕਰਕੇ ਕੀਤੀ ਗਈ ਹੈ।
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਨਵੀ SIT ਦਾ ਗਠਨ - New SIT formed in Behbal Kalan shooting case
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਨਵੀ SIT ਦਾ ਗਠਨ
20:55 May 16
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਚ ਨਵੀ SIT ਦਾ ਗਠਨ
20:55 May 16
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਚ ਨਵੀ SIT ਦਾ ਗਠਨ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਲਈ ਵੀ ਅੱਜ ਨਵੀਂ ਐਸਆਈਟੀ ਦਾ ਗਠਨ ਕਰ ਦਿੱਤਾ ਹੈ। ਇਸ ਨਵਗਠਿਤ ਤਿੰਨ ਮੈਂਬਰੀ ਐੱਸਆਈਟੀ ਦੀ ਅਗਵਾਈ ਨੌਨਿਹਾਲ ਸਿੰਘ ਆਈਜੀਪੀ ਲੁਧਿਆਣਾ ਕਰਨਗੇ। ਇਸ ਦੇ ਬਾਕੀ ਦੋ ਮੈਂਬਰਾਂ ਵਿਚ ਐਸਐਸਪੀ ਮੋਹਾਲੀ ਸਤਿੰਦਰ ਸਿੰਘ ਤੇ ਫ਼ਰੀਦਕੋਟ ਦੇ ਐਸਐਸਪੀ ਸਵਰਨਦੀਪ ਸਿੰਘ ਸ਼ਾਮਲ ਹਨ। ਪੰਜਾਬ ਸਰਕਾਰ ਨੇ ਇਹ ਕਾਰਵਾਈ IPS ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਲੰਟੀਅਰ ਰਿਟਾਇਰਮੈਂਟ ਲਏ ਜਾਣ ਕਰਕੇ ਕੀਤੀ ਗਈ ਹੈ।
Last Updated : May 16, 2021, 10:57 PM IST
TAGGED:
Punjab police