ETV Bharat / city

ਨੇਹਾ ਸ਼ੋਰੀ ਕਤਲ ਮਾਮਲੇ ਦੀ ਸੁਣਵਾਈ 18 ਜਨਵਰੀ ਨੂੰ ਹੋਵੇਗੀ

ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੀ ਮਸ਼ਹੂਰ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਪਿਤਾ ਨੇ ਇਸ ਮਾਮਲੇ 'ਚ ਹਾਈਕੋਰਟ 'ਚ ਪਟੀਸ਼ਨ ਦਾਇਰ (Neha Shorey father files petition in High Court) ਕੀਤੀ ਹੈ। ਇਸ ਪਟੀਸ਼ਨ ਵਿੱਚ ਪਰਿਵਾਰ ਨੇ ਮੰਗ ਕੀਤੀ ਹੈ ਕਿ ਨੇਹਾ ਸ਼ੋਰੀ ਦੇ ਕਤਲ ਕੇਸ ਦੀ ਜਾਂਚ ਸੀਬੀਆਈ ਜਾਂ ਐਨਏਆਈ ਤੋਂ (dmand for murder case investigated by CBI or NAI) ਕਾਰਵਾਈ ਜਾਵੇ।

author img

By

Published : Nov 30, 2021, 3:24 PM IST

ਨੇਹਾ ਸ਼ੋਰੀ ਕਤਲ ਮਾਮਲੇ ਦੀ 18 ਜਨਵਰੀ ਨੂੰ ਸੁਣਵਾਈ ਹੋਵੇਗੀ

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੀ ਮਸ਼ਹੂਰ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਪਿਤਾ ਨੇ ਇਸ ਮਾਮਲੇ 'ਚ ਹਾਈਕੋਰਟ 'ਚ ਪਟੀਸ਼ਨ ਦਾਇਰ (Neha Shorey father files petition in High Court) ਕੀਤੀ ਹੈ। ਇਸ ਪਟੀਸ਼ਨ ਵਿੱਚ ਪਰਿਵਾਰ ਨੇ ਮੰਗ ਕੀਤੀ ਹੈ ਕਿ ਨੇਹਾ ਸ਼ੋਰੀ ਦੇ ਕਤਲ ਕੇਸ ਦੀ ਜਾਂਚ (dmand for murder case investigated by CBI or NAI) ਸੀਬੀਆਈ ਜਾਂ ਐਨਏਆਈ ਤੋਂ ਕਾਰਵਾਈ ਜਾਵੇ।

ਇਸ ਮਾਮਲੇ 'ਚ NIA ਨੇ ਅਦਾਲਤ 'ਚ ਕਿਹਾ ਕਿ ਉਸ ਕੋਲ ਬਹੁਤ ਕੰਮ ਹੈ, ਜੇਕਰ ਹਾਈਕੋਰਟ ਹੁਕਮ ਦੇਵੇ ਤਾਂ ਉਹ ਜਾਂਚ ਲਈ ਤਿਆਰ ਹੈ। ਪਰ ਸੀਬੀਆਈ ਵੱਲੋਂ ਕੋਈ ਜਵਾਬ ਨਹੀਂ ਆਇਆ। ਇਸ ਸੰਬੰਧੀ ਹਾਈਕੋਰਟ ਨੇ ਸੀਬੀਆਈ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਸੀ।

ਵਕੀਲ ਕਨਿਕਾ ਆਹੂਜਾ ਨੇ ਦੱਸਿਆ ਕਿ ਇਸ ਕੇਸ ਦੀ ਫਾਈਨਲ ਸੁਣਵਾਈ ਦੇ ਲਈ ਮਾਰਚ ਦੀ ਤਰੀਕ ਨੂੰ ਘਟਾ ਕੇ 18 ਜਨਵਰੀ ਕਰ ਦਿੱਤਾ ਹੈ। 18 ਜਨਵਰੀ ਨੂੰ ਹਾਈਕੋਰਟ ਵਿੱਚ ਇਸ ਕੇਸ ਦੀ ਫਾਈਨਲ ਸੁਣਵਾਈ (Hearing of Neha Shorey case on January 18 ) ਹੋਵੇਗੀ।

ਨੇਹਾ ਸ਼ੋਰੀ ਕਤਲ ਮਾਮਲਾ

ਦੱਸ ਦੇਈਏ ਕਿ 29 ਮਾਰਚ 2019 ਵਿੱਚ ਨੇਹਾ ਸ਼ੌਰੀ ਦਾ ਕਤਲ ਖਰੜ 'ਚ ਉਸਦੇ ਦਫ਼ਤਰ ਵਿੱਚ ਹੀ ਕੀਤਾ ਗਿਆ ਸੀ। ਉਸਤੋਂ ਬਾਅਦ ਇਸ ਕਤਲ ਦੇ ਦੋਸ਼ੀ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ ਸੀ।

ਨੇਹਾ ਸ਼ੋਰੀ ਮਾਮਲੇ ਦੀ 18 ਜਨਵਰੀ ਨੂੰ ਹੋਵੇਗੀ ਸੁਣਵਾਈ

ਦੱਸ ਦੇਈਏ ਕਿ 29 ਮਾਰਚ ਵਾਲੇ ਦਿਨ ਪਹਿਲੀ ਵਾਰ ਨੇਹਾ ਸ਼ੋਹੀ ਦੀ ਭਤੀਜੀ ਉਸ ਦੇ ਦਫ਼ਤਰ ਆਈ ਸੀ। ਦਫ਼ਤਰ ਵਿੱਚ ਬਾਕੀ ਦਿਨਾਂ ਵਾਂਗ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ। ਸਵੇਰੇ 11:40 ਵਜੇ ਇੱਕ ਵਿਅਕਤੀ ਨੇਹਾ ਦੇ ਦਫ਼ਤਰ ਵਿੱਚ ਦਾਖ਼ਲ ਹੋਇਆ। ਉਹ ਪਹਿਲੀ ਮੰਜ਼ਿਲ 'ਤੇ ਗਿਆ, ਜਿੱਥੇ ਨੇਹਾ ਦਾ ਕੈਬਿਨ ਸੀ। ਉਸ ਨੇ ਰਿਵਾਲਵਰ ਕੱਢ ਕੇ 38 ਸਾਲਾ ਨੇਹਾ 'ਤੇ ਗੋਲੀਆਂ ਚਲਾ ਦਿੱਤੀਆਂ। ਨੇਹਾ ਸ਼ੋਰੀ ਦੀ ਪੀਜੀਆਈ ਚੰਡੀਗੜ੍ਹ ਲਿਜਾਂਦੇ ਸਮੇਂ ਮੌਤ ਹੋ ਗਈ ਸੀ। ਦੋਸ਼ੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਦੋਸ਼ੀ ਦੀ ਵੀ ਹਸਪਤਾਲ 'ਚ ਮੌਤ ਹੋ ਗਈ ਸੀ।

ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੁਆਰਾ ਕੀਤੀ ਗਈ ਸੀ ਅਤੇ ਇਸ ਪੂਰੇ ਮਾਮਲੇ ਨੂੰ ਇਹ ਕਹਿ ਕੇ ਖ਼ਤਮ ਕਰ ਦਿੱਤਾ ਗਿਆ ਕਿ ਨੇਹਾ ਦਾ ਕਤਲ ਕਰਨ ਵਾਲੇ ਬਲਵਿੰਦਰ ਸਿੰਘ ਨੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਦੱਸ ਦੇਈਏ ਕਿ ਨੇਹਾ ਸ਼ੌਰੀ ਦੇ ਘਰਦੇ ਪੰਜਾਬ ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹਨ। ਇਸ ਲਈ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਰਜ਼ (Neha Shorey father files petition in High Court) ਕੀਤੀ ਹੈ ਅਤੇ ਇਹ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਨਏਆਈ ਤੋਂ ਕਰਵਾਈ ਜਾਵੇ, ਤਾਂ ਜੋ ਉਨ੍ਹਾਂ ਨੂੰ ਇਲਸਾਫ ਮਿਲ ਸਕੇ।

ਇਹ ਵੀ ਪੜ੍ਹੋ: ਫਰੀਦਕੋਟ ’ਚ ਧੁੰਦ ਦਾ ਕਹਿਰ, ਆਪਸ ’ਚ ਟਕਰਾਈਆਂ 11 ਗੱਡੀਆਂ

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.