ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਮੁੱਦੇ ’ਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੂੰ ਘੇਰਿਆ। ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਐਮਐਸਪੀ, ਬਿਜਲੀ ਮੁੱਦੇ, ਕਿਸਾਨ ਮੁਆਵਜ਼ੇ ਅਤੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਸੀਐੱਮ ’ਤੇ ਨਿਸ਼ਾਨਾ ਸਾਧਿਆ।
ਆਪਣੇ ਟਵੀਟ ’ਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਕਣਕ ’ਤੇ ਘੱਟੋ ਘੱਟ 400 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦਾ ਐਲਾਨ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਇਸ ਸਾਲ ਗਰਮੀ ਦੇ ਕਾਰਨ ਉਤਪਾਦਨ 30 ਤੋਂ 50 ਫੀਸਦ ਘੱਟ ਹੈ। ਇਸ ਸਾਲ ਵਿਸ਼ਵ ਪੱਧਰ ’ਤੇ ਕਣਕ ਦੀ ਕੀਮਤ 3500 ਰੁਪਏ ਹੈ ਜੋ ਕਿ ਪਿਛਲੇ ਸਾਲ ਦੀ ਤੁਲਨਾ ’ਚ 1500 ਰੁਪਏ ਜਿਆਦਾ ਹੈ। ਗਰੀਬ ਕਿਸਾਨਾਂ ਦੀ ਕੀਮਤ ’ਤੇ ਸਰਕਾਰ ਨੇ ਸਾਰਾ ਲਾਭ ਕਿਉਂ ਲੈਣਾ ਹੈ।
-
Govt should allow farmers to sow paddy from 10June, delayed crop has more moisture which reduces value. Is Govt doing this to save electricity at peak season? Why should farmers always suffer? If its really serious about diversification, why it hasn't declared MSP on Basmati. 2/2
— Navjot Singh Sidhu (@sherryontopp) May 17, 2022 " class="align-text-top noRightClick twitterSection" data="
">Govt should allow farmers to sow paddy from 10June, delayed crop has more moisture which reduces value. Is Govt doing this to save electricity at peak season? Why should farmers always suffer? If its really serious about diversification, why it hasn't declared MSP on Basmati. 2/2
— Navjot Singh Sidhu (@sherryontopp) May 17, 2022Govt should allow farmers to sow paddy from 10June, delayed crop has more moisture which reduces value. Is Govt doing this to save electricity at peak season? Why should farmers always suffer? If its really serious about diversification, why it hasn't declared MSP on Basmati. 2/2
— Navjot Singh Sidhu (@sherryontopp) May 17, 2022
ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਚ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦੀ ਇਜਾਜ਼ਤ ਦੇਵੇ, ਦੇਰੀ ਨਾਲ ਹੋਣ ਵਾਲੀ ਫ਼ਸਲ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਜਿਸ ਨਾਲ ਮੁੱਲ ਘਟਦਾ ਹੈ। ਕੀ ਸਰਕਾਰ ਬਿਜਲੀ ਬਚਾਉਣ ਦੇ ਲਈ ਅਜਿਹਾ ਕਰ ਰਹੀ ਹੈ ਹਮੇਸ਼ਾ ਦੁੱਖ ਕਿਸਾਨਾਂ ਨੂੰ ਹੀ ਕਿਉਂ ਝੱਲਣੇ ਪੈਂਦੇ ਹਨ। ਜੇਕਰ ਇਹ ਵਿਭਿੰਨਤਾ ਨੂੰ ਲੈ ਕੇ ਸੱਚਮੁੱਚ ਗੰਭੀਰ ਹੈ ਤਾਂ ਇਨ੍ਹਾਂ ਵੱਲੋਂ ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਿਉਂ ਨਹੀਂ ਕੀਤਾ।
-
.#Farmers demand for bonus on wheat is genuine. Have been raising this issue since beginning of procurement season. https://t.co/nAChMaQNQj
— Navjot Singh Sidhu (@sherryontopp) May 18, 2022 " class="align-text-top noRightClick twitterSection" data="
">.#Farmers demand for bonus on wheat is genuine. Have been raising this issue since beginning of procurement season. https://t.co/nAChMaQNQj
— Navjot Singh Sidhu (@sherryontopp) May 18, 2022.#Farmers demand for bonus on wheat is genuine. Have been raising this issue since beginning of procurement season. https://t.co/nAChMaQNQj
— Navjot Singh Sidhu (@sherryontopp) May 18, 2022
ਆਪਣੇ ਇਕ ਹੋਰ ਟਵੀਟ ’ਚ ਸਿੱਧੂ ਨੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਕਿਹਾ ਕਿ ਜਦੋਂ ਮੰਡੀ ਮਜ਼ਬੂਤ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਓਵਰ ਡਰਾਫਟ ’ਤੇ ਚੱਲ ਰਿਹਾ ਹੈ ਅਤੇ ਬਿਨਾਂ ਕਿਸੇ ਨੀਤੀ ਤੋਂ ਬਜਟ ਦੀ ਵੰਡ ਕਰਨਾ ਕਿਸਾਨਾਂ ਦਾ ਵਿਕਾਸ ਨਹੀਂ ਕਰ ਸਕਦਾ ਹੈ। ਜਿਨ੍ਹਾਂ ਵਿੱਤੀ ਸਕੰਟ ਵੱਡਾ ਹੋਵੇਗਾ ਉਨ੍ਹਾਂ ਹੀ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਦੀ ਜਾਵੇਗੀ। ਪੰਜਾਬ ਸਰਕਾਰ ਇਸ ਸਮੇਂ ਕੇਂਦਰ ਸਰਕਾਰ ਦੇ ਆਸਰੇ ’ਤੇ ਚਲ ਰਹੀ ਹੈ।
-
Urge you not to go on a collision course with farmers who constitute 60% of our Population and are the backbone of Punjab’s Economy. No One has ever won a battle against the farmers… Amicably settle their issues & more than 70% of your problems will vanish. 2/n
— Navjot Singh Sidhu (@sherryontopp) May 18, 2022 " class="align-text-top noRightClick twitterSection" data="
">Urge you not to go on a collision course with farmers who constitute 60% of our Population and are the backbone of Punjab’s Economy. No One has ever won a battle against the farmers… Amicably settle their issues & more than 70% of your problems will vanish. 2/n
— Navjot Singh Sidhu (@sherryontopp) May 18, 2022Urge you not to go on a collision course with farmers who constitute 60% of our Population and are the backbone of Punjab’s Economy. No One has ever won a battle against the farmers… Amicably settle their issues & more than 70% of your problems will vanish. 2/n
— Navjot Singh Sidhu (@sherryontopp) May 18, 2022
ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਟਕਰਾਅ ਦੀ ਰਾਹਤ ’ਤੇ ਨਾ ਜਾਣ ਦੀ ਅਪੀਲ ਕਰਨ। ਕਿਸਾਨ ਸਾਡੀ ਆਬਾਦੀ ਦਾ 60 ਫੀਸਦ ਹਿੱਸਾ ਹਨ ਅਤੇ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਕਿਸਾਨਾਂ ਦੇ ਖਿਲਾਫ ਕਦੇ ਵੀ ਕਿਸੇ ਨੇ ਲੜਾਈ ਨਹੀਂ ਜਿੱਤੀ। ਉਹਨਾਂ ਦੇ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ 70 ਫੀਸਦੀ ਤੋਂ ਵੱਧ ਸਮੱਸਿਆਵਾਂ ਦੂਰ ਹੋ ਜਾਣਗੀਆਂ।
-
Theres no scientific study that proves direct sowing saves water, more so direct sowing wont be possible for 80% farmers who have burnt Stuble & hv initiated 'Paneeri'(saplings). Whats the difference btw 18 & 10 June, if there's electricity problem, be truthful to the famers. 3/n
— Navjot Singh Sidhu (@sherryontopp) May 18, 2022 " class="align-text-top noRightClick twitterSection" data="
">Theres no scientific study that proves direct sowing saves water, more so direct sowing wont be possible for 80% farmers who have burnt Stuble & hv initiated 'Paneeri'(saplings). Whats the difference btw 18 & 10 June, if there's electricity problem, be truthful to the famers. 3/n
— Navjot Singh Sidhu (@sherryontopp) May 18, 2022Theres no scientific study that proves direct sowing saves water, more so direct sowing wont be possible for 80% farmers who have burnt Stuble & hv initiated 'Paneeri'(saplings). Whats the difference btw 18 & 10 June, if there's electricity problem, be truthful to the famers. 3/n
— Navjot Singh Sidhu (@sherryontopp) May 18, 2022
ਆਪਣੇ ਇਕ ਹੋਰ ਟਵੀਟ ’ਤੇ ਸਿੱਧੂ ਨੇ ਕਿਹਾ ਕਿ ਅਜਿਹਾ ਕੋਈ ਵਿਗਿਆਨਕ ਅਧਿਐਨ ਨਹੀਂ ਹੈ ਜੋ ਸਾਬਤ ਕਰਦਾ ਹੋਵੇ ਕਿ ਸਿੱਧੀ ਬਿਜਾਈ ਪਾਣੀ ਦੀ ਬਚਤ ਕਰਦੀ ਹੈ, ਇਸ ਲਈ 80% ਕਿਸਾਨਾਂ ਲਈ ਸਿੱਧੀ ਬਿਜਾਈ ਸੰਭਵ ਨਹੀਂ ਹੋਵੇਗੀ ਜਿਨ੍ਹਾਂ ਨੇ ਪਰਾਲੀ ਨੂੰ ਸਾੜ ਦਿੱਤਾ ਹੈ ਅਤੇ 'ਪਨੀਰੀ' ਦੀ ਸ਼ੁਰੂਆਤ ਕੀਤੀ ਹੈ। 18 ਅਤੇ 10 ਜੂਨ ਵਿੱਚ ਕੀ ਫਰਕ ਹੈ, ਜੇਕਰ ਬਿਜਲੀ ਦੀ ਸਮੱਸਿਆ ਹੈ, ਤਾਂ ਕਿਸਾਨਾਂ ਨਾਲ ਸੱਚੇ ਰਹੋ।
-
As far as 'Murdabad' is concerned you hv done 'Muradabad' all your life in the opposition, please tune ur ears respectfully to the 'Ann-daata'. Dont run to Delhi for solutions. @ArvindKejriwal has a history of showing his back to farmers, by notifying 1 of 3 black laws in Delhi.
— Navjot Singh Sidhu (@sherryontopp) May 18, 2022 " class="align-text-top noRightClick twitterSection" data="
">As far as 'Murdabad' is concerned you hv done 'Muradabad' all your life in the opposition, please tune ur ears respectfully to the 'Ann-daata'. Dont run to Delhi for solutions. @ArvindKejriwal has a history of showing his back to farmers, by notifying 1 of 3 black laws in Delhi.
— Navjot Singh Sidhu (@sherryontopp) May 18, 2022As far as 'Murdabad' is concerned you hv done 'Muradabad' all your life in the opposition, please tune ur ears respectfully to the 'Ann-daata'. Dont run to Delhi for solutions. @ArvindKejriwal has a history of showing his back to farmers, by notifying 1 of 3 black laws in Delhi.
— Navjot Singh Sidhu (@sherryontopp) May 18, 2022
ਸਿੱਧੂ ਨੇ ਕਿਹਾ ਕਿ ਜਿੱਥੇ ਤੱਕ ਮੁਰਦਾਬਾਦ ਦਾ ਸਵਾਲ ਹੈ ਤਾਂ ਤੁਸੀ ਸਾਰੇ ਉਮਰ ਵਿਰੋਧੀ ਧਿਰ ਚ ਮੁਰਦਾਬਾਦ ਕਰਦੇ ਰਹੇ ਹੋ। ਅੰਨਦਾਤਾ ਦੀ ਆਵਾਜ਼ ਨੂੰ ਉਹ ਧਿਆਨ ਨਾਲ ਸੁਣਨ। ਪਰ ਹੱਲ ਲਈ ਉਹ ਦਿੱਲੀ ਨਾ ਭੱਜਣ।
ਇਹ ਵੀ ਪੜੋਂ: Live Update: ਸੀਐੱਮ ਮਾਨ ਦੀ ਕਿਸਾਨਾਂ ਨਾਲ ਮੀਟਿੰਗ ਖ਼ਤਮ