ਚੰਡੀਗੜ੍ਹ: ਨਾਬਾਰਡ ਵੱਲੋਂ ਸਟੇਟ ਕ੍ਰੈਡਿਟ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਨਾਬਾਰਡ ਨੇ ਸਾਲ 2021-22 ਲਈ ਸੂਬਾ ਫੋਕਸ ਪੇਪਰ ਜਾਰੀ ਕੀਤਾ ਹੈ। ਸੈਮੀਨਾਰ ਦੌਰਾਨ ਨਾਬਾਰਡ ਵੱਲੋਂ ਪੰਜਾਬ ਦੇ ਵਿੱਚ 2,30,664 ਕਰੋੜ ਦੇ ਕਰਜ਼ ਦਾ ਅਨੁਮਾਨ ਲਗਾਇਆ।
ਆਧਾਰ ਕਾਰਡ ਨਾਲ ਲਿੰਕ ਹੋਵੇਗੀ ਕਿਸਾਨਾਂ ਦੀ ਜ਼ਮੀਨ, ਕਰਜ਼ਾ ਲੈਣ ਦੀ ਪ੍ਰਕਿਰਿਆ ਤੇ ਪਵੇਗਾ ਵੱਡਾ ਅਸਰ
ਕਿਸਾਨ ਹੁਣ ਆਪਣੀ ਮਰਜ਼ੀ ਮੁਤਾਬਕ ਕਰਜ਼ਾ ਨਹੀਂ ਲੈ ਸਕਣਗੇ। ਜ਼ਮੀਨ ਤੇ ਲੋੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਕਰਜ਼ਾ ਦੇਣ ਲਈ ਨਾਬਾਰਡ ਵੱਲੋਂ ਕਿਸਾਨਾਂ ਦੀ ਜ਼ਮੀਨ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
nabard