ETV Bharat / city

ਬੀਬੀ ਬਾਦਲ ਨੇ ਗ੍ਰਹਿ ਮੰਤਰੀ ਨੂੰ ਨਨਕਾਣਾ ਸਾਹਿਬ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

ਨਨਕਾਣਾ ਸਾਹਿਬ ਦੀ 100 ਵੀਂ ਸ਼ਤਾਬਦੀ 'ਤੇ ਪਾਕਿਸਤਾਨ ਜਾ ਰਹੇ ਜੱਥੇ ਨੂੰ ਕੇਂਦਰ ਸਰਕਾਰ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ।

ਫ਼ੋਟੋ
ਫ਼ੋਟੋ
author img

By

Published : Feb 20, 2021, 5:18 PM IST

ਚੰਡੀਗੜ੍ਹ: ਨਨਕਾਣਾ ਸਾਹਿਬ ਦੀ 100 ਵੀਂ ਸ਼ਤਾਬਦੀ 'ਤੇ ਪਾਕਿਸਤਾਨ ਜਾ ਰਹੇ ਜੱਥੇ ਨੂੰ ਕੇਂਦਰ ਸਰਕਾਰ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ।

  • I request @HMOIndia to reconsider its decision to deny permission to Sikh Jatha led by Sri Akal Takht Jathedar to visit Sri #NankanaSahib on flimsy grounds. Besides disrespect shown to highest Sikh temporal seat the denial has hurt the sentiments of Sikh community worldwide.1/3

    — Harsimrat Kaur Badal (@HarsimratBadal_) February 20, 2021 " class="align-text-top noRightClick twitterSection" data=" ">

ਇਸ ਬਾਰੇ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਇਹ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਜਿਸ 'ਚ ਉਨ੍ਹਾਂ ਨੇ ਜੱਥੇ ਨੂੰ ਨਨਕਾਣਾ ਸਾਹਿਬ ਤੋਂ ਜਾਣ ਤੋਂ ਰੋਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਵਉੱਚ ਸਿੱਖ ਸੰਸਾਰਿਕ ਸੀਟ ਦੀ ਬੇਅਦਬੀ ਦੇ ਨਾਲ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀ ਧਾਰਮਿਕ ਭਾਵਨਾਂਵਾਂ ਨੂੰ ਵੀ ਠੇਸ ਪਹੁੰਚਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.