ETV Bharat / city

ਹਰਿਆਣਾ ਚੋਣਾਂ 2019: ਭਾਜਪਾ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਏ ਰਾਜਿੰਦਰ ਸਿੰਘ ਜੋਧਾ ਦੇਸੂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਵਾਈ 'ਚ ਹੋਈ ਬੈਠਕ 'ਚ ਪਾਰਟੀ ਇੱਕ ਜਾਂ ਦੋ ਦਿਨਾਂ ਵਿੱਚ ਹਰਿਆਣਾ 'ਚੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਇਸ ਬੈਠਕ 'ਚ ਹਰਿਆਣਾ ਵਿੱਚ ਕਿਹੜਾ ਉਮੀਦਵਾਰ ਕਿੱਥੋਂ ਉਤਾਰੇ ਜਾਣੇ ਹਨ ਇਸ 'ਤੇ ਚਰਚਾ ਕੀਤੀ ਗਈ, ਛੋਟੀ ਤੇ ਸਰਗਰਮ ਪਾਰਟੀਆਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਫ਼ੋਟੋ।
author img

By

Published : Oct 2, 2019, 8:32 AM IST

ਚੰਡੀਗੜ੍ਹ: ਹਰਿਆਣਾ ਵਿਧਾਨਸਭਾ ਚੋਣਾਂ ਨੂੰ ਲੈ ਕੇ ਜਿੱਥੇ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਟੁੱਟ ਗਿਆ ਹੈ, ਉੱਥੇ ਹੀ ਦੋਹਾਂ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਲਈ ਪੂਰੀ ਤਿਆਰੀ ਕਰ ਚੁੱਕੀਆਂ ਹਨ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਮੁੱਖ ਦਫ਼ਤਰ ਵਿੱਚ ਬੈਠਕ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਇਸ ਬੈਠਕ 'ਚ ਹਰਿਆਣਾ ਵਿੱਚ ਕਿਹੜਾ ਉਮੀਦਵਾਰ ਕਿੱਥੋਂ ਜਾਣੇ ਹਨ ਇਸ 'ਤੇ ਚਰਚਾ ਕੀਤੀ ਗਈ, ਛੋਟੀ ਤੇ ਸਰਗਰਮ ਪਾਰਟੀਆਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਬੈਠਕ ਤੋਂ ਬਾਅਦ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਹਾਂ ਸੂਬਿਆਂ ਵਿੱਚ ਸਿਆਸਤ ਅੱਡ ਅੱਡ ਹੈ, ਇਸਦਾ ਕੋਈ ਅਸਰ ਪੰਜਾਬ ਵਿੱਚ ਵੇਖਣ ਨੂੰ ਨਹੀਂ ਮਿਲੇਗਾ। ਬਾਦਲ ਨੇ ਕਿਹਾ ਕਿ ਹਰ ਹਲਕੇ ਵਿੱਚ ਅਕਾਲੀ ਦਲ ਦਾ ਵਿਧਾਇਕ ਤਾਂ ਸੰਭਵ ਨਹੀਂ ਹੈ ਪਰ ਪਹਿਲਾਂ ਨਾਲੋਂ ਬਿਹਤਰ ਸਥਿਤੀ ਹੋਵੇਗੀ। ਬਾਦਲ ਨੇ ਕਿਹਾ ਕਿ ਹੁਣ ਤੱਕ ਕਦੇ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਨਹੀਂ ਚੱਲਿਆ।

ਵੀਡੀਓ

ਭਾਜਪਾ ਵੱਲੋਂ ਹਰਿਆਣਾ ਵਿੱਚ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਬਲਕੋਰ ਸਿੰਘ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਨੇ ਭਾਜਪਾ ਨੇਤਾ ਰਾਜਿੰਦਰ ਸਿੰਘ ਦੇਸੂ ਜੋਧਾ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਹੈ । ਅਤੇ ਕਲੀਆਂਵਾਲੀ ਤੋਂ ਅਕਾਲੀ ਦਾ ਉਮੀਦਵਾਰ ਐਲਾਨ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਨਾਵਾਂ ਦੇ ਫਾਈਨਲਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਜਾਂ ਦੋ ਦਿਨਾਂ ਵਿੱਚ ਉਮੀਦਵਾਰਾਂ ਦਾ ਐਲਾਨ ਕਰੇਗਾ। ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਰਿਆਣਾ ਤੋਂ ਹੋਣਗੇ। ਇਸ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹਰਿਆਣਾ ਤੋਂ ਕਾਂਗਰਸ ਨੂੰ ਦੂਰ ਕਰਨਾ ਹੈ ਅਤੇ ਵਿਕਾਸ ਕਰਨਾ ਹੈ। ਇਸ ਦੇ ਲਈ ਸਥਾਨਕ ਪਾਰਟੀਆਂ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ। ਇਸ ਬੈਠਕ 'ਚ ਸੁਖਬੀਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਚੀਮਾ, ਬੀਬੀ ਜਾਗੀਰ ਕੌਰ, ਐਨ.ਕੇ. ਸ਼ਰਮਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਹਾਜ਼ਰ ਸੀ।

Intro:ਹਰਿਆਣਾ ਦੀ ਚੋਣਾਂ ਨੂੰ ਲੈ ਕੇ ਜਿੱਥੇ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਟੁੱਟ ਗਿਆ ਉੱਥੇ ਹੀ ਦੋਨੋਂ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਅਤੇ ਰਣਨੀਤੀ ਨੂੰ ਲੈ ਕੇ ਸਰਗਰਮ ਹੈ ਬੀਜੇਪੀ ਦੇ ਜਿੱਥੇ ਬਾਰਾਂ ਉਮੀਦਵਾਰ ਐਲਾਨਣੇ ਬਾਕੀ ਨੇ ਉੱਥੇ ਹੀ ਅਕਾਲੀ ਦਲ ਦੇ ਕਿਰਸਾਨੀ ਦਿੱਤਾ ਦਿੱਤਾ ਦਾਹਲ ਹਲਕੇ ਵਿੱਚ ਉਮੀਦਵਾਰ ਤਿਆਰ ਨੇ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਮੁੱਖ ਦਫ਼ਤਰ ਵਿੱਚ ਹੋਈ ਪਹਿਲੀ ਬੈਠਕ ਵਿੱਚ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਤੌਰ ਤੇ ਚਰਚਾ ਕੀਤੀ ਗਈ ਜਿੱਥੇ ਕਿ ਸੁਖਬੀਰ ਬਾਦਲ ਬਲਵਿੰਦਰ ਸਿੰਘ ਭੂੰਦੜ ਦਲਜੀਤ ਚੀਮਾ ਬੀਬੀ ਜਾਗੀਰ ਕੌਰ ਐਨਕੇ ਸ਼ਰਮਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਹਾਜ਼ਰ ਸੀ ਉੱਥੇ ਹਰਿਆਣਾ ਵਿੱਚ ਕਿਹੜੇ ਚਿਹਰੇ ਕਿੱਥੋਂ ਉਤਾਰੇ ਜਾਣੇ ਨੇ ਇਸ ਪਰ ਚਰਚਾ ਕੀਤੀ ਗਈ ਛੋਟੀ ਤੇ ਸਰਗਰਮ ਪਾਰਟੀਆਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿਸ਼ਤਾਂ ਲਗਾਈਆਂ ਜਾ ਰਹੀਆਂ ਨੇ ਕਿ ਅਕਾਲੀ ਦਲ ਦਾ ਜੇ ਜੇ ਪੀ ਨਾਲ ਗਠਜੋੜ ਹੋਵੇਗਾ ਅਤੇ ਇਸ ਦਾ ਉਪਚਾਰਿਕ ਤੌਰ ਤੇ ਐਲਾਨ ਵੀ ਕੱਲ੍ਹ ਦੇ ਦਿਨ ਤੱਕ ਸੰਭਵ ਹੈ

Body:ਬੈਠਕ ਤੋਂ ਬਾਅਦ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੀ ਹੋਰ ਇਸ਼ਾਰਾ ਕਰਦੇ ਕਿਹਾ ਕਿ ਉਹ ਚੈੱਕ ਮੇਟ ਵਾਲੀ ਸਥਿਤੀ ਬਣਾਈ ਜਾਵੇਗੀ ਜਿੱਥੋਂ ਦੀ ਉਮੀਦਵਾਰ ਅਕਾਲੀ ਦਲ ਛੱਡ ਬੀਜੇਪੀ ਦੀ ਟਿਕਟ ਲੈ ਸ਼ਾਮਿਲ ਹੋਈ ਹੈ ਉਸੇ ਹੀ ਹਲਕੇ ਦੇ ਬੀਜੇਪੀ ਦੇ ਉਮੀਦਵਾਰ ਅਕਾਲੀ ਦਲ ਵਿੱਚ ਸ਼ਾਮਿਲ ਕਰ ਦਿੱਤੇ ਗਏ ਨਾ ਹਾਲਾਂਕਿ ਸੁਖਬੀਰ ਬਾਦਲ ਨੇ ਪੰਜਾਬ ਵਿੱਚ ਸਥਿਤੀ ਵੱਖ ਹੋਣ ਦਾ ਦਾਅਵਾ ਕੀਤਾ ਹੈ ਬਾਦਲ ਦਾ ਕਹਿਣਾ ਹੈ ਕਿ ਦੋਨਾਂ ਸੂਬਿਆਂ ਵਿੱਚ ਸਿਆਸਤ ਅੱਡ ਅੱਡ ਹੈ ਇਸਦਾ ਕੋਈ ਅਸਰ ਪੰਜਾਬ ਵਿੱਚ ਵੇਖਣ ਨੂੰ ਨਹੀਂ ਮਿਲੇਗਾ ਪਰੇ ਤਾਂ ਆਉਣ ਵਾਲੀ ਸਥਿਤੀ ਵਿੱਚ ਹੀ ਸਾਫ਼ ਹੋਵੇਗਾ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਜ਼ਿਮਨੀ ਚੋਣਾਂ ਨੇ ਤੇ ਉਸ ਤੋਂ ਬਾਅਦ ਸੂਬੇ ਦੀਆਂ

ਹਰਿਆਣਾ ਵਿਧਾਨ ਸਭਾ ਚੋਣਾਂ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਹਲਕੇ ਵਿੱਚ ਅਕਾਲੀ ਦਲ ਦਾ ਵਿਧਾਇਕ ਤਾਂ ਸੰਭਵ ਨਹੀਂ ਹੈ ਪਰ ਪਹਿਲਾਂ ਨਾਲੋਂ ਬਿਹਤਰ ਸਥਿਤੀ ਹੋਵੇਗੀ ਸੱਤਰ ਤੋਂ ਅੱਸੀ ਦੇ ਕਰੀਬ ਵਿਧਾਇਕ ਤਾਰੇ ਜਾਣਗੇ ਤੇ ਹਰ ਛੋਟੀ ਇਕਾਈ ਨਾਲ ਗੱਲਬਾਤ ਕਰਕੇ ਸਿਆਸੀ ਚਰਚਾ ਨੂੰ ਸਿਰੇ ਲਾਇਆ ਜਾਵੇਗਾ ਬਾਦਲ ਨੇ ਕਿਹਾ ਕਿ ਹੁਣ ਤੱਕ ਕਦੇ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਨਹੀਂ ਚੱਲਿਆ ਪਰ ਅਸਲੀ ਕਾਰਨ ਇਹ ਹੈ ਕਿ ਅਕਾਲੀ ਦਲ ਨੂੰ ਸਿਰਫ਼ ਦੋ ਹੀ ਸੀਟਾਂ ਦਿੱਤੀਆਂ ਜਾ ਰਹੀਆਂ ਸੀ ਜਿਸ ਤੇ ਅਕਾਲੀ ਦਲ ਨਾਲ ਖੁਸ਼ੀ ਕਿਪੰਜਾਬ ਦੇ ਅੰਦਰ ਬੀਜੇਪੀ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਿੱਟਾਂ ਦਾ ਮਨਸੂਬਾ ਲੈ ਚੱਲ ਰਹੀ ਹੈ ਤਾਂ ਉੱਥੇ ਹੀ ਹਰਿਆਣਾ ਵਿੱਚ ਅਕਾਲੀ ਦਲ ਦੀ ਮੰਨਤ ਪੂਰੀ ਨਹੀਂ ਹੋਈ

ਅਕਾਲੀ ਦਲ ਇਨ ਐੱਲ ਓ ਤੇ ਵੱਖ ਹੋਈ ਜੇਜੇਬੀ ਦੇ ਨਾਲ ਰਾਬਤਾ ਕਾਇਮ ਕਰ ਰਹੀ ਹੈ ਤੇ ਹੋਰ ਵੀ ਬੀਜੇਪੀ ਅਤੇ ਕਾਂਗਰਸ ਤੋਂ ਛੁੱਟ ਛੋਟੀ ਤੋਂ ਛੋਟੀ ਪਾਰਟੀ ਨਾਲ ਗਠਜੋੜ ਦੀ ਸੰਭਾਵਨਾ ਅਕਾਲੀ ਦਲ ਨੇ ਜਤਾਈ ਹੈ ਪਰ ਅੱਜ ਦੀ ਬੈਠਕ ਦੇ ਵਿੱਚ ਕੈਥਲ ਤੋਂ ਆਏ ਜੇ ਜੇ ਪੀ ਦੇ ਅਹੁਦੇਦਾਰਾਂ ਨੇ ਸਾਫ ਕਰ ਦਿੱਤਾ ਹੈ ਕਿ ਅਕਾਲੀ ਦਲ ਜੇਜੇਬੀ ਦਾ ਹੱਥ ਫੜ ਕੇ ਵਿਧਾਨ ਸਭਾ ਦੀ ਪੌੜੀਆਂ ਚੜ੍ਹੇਗਾ ਅਕਾਲੀ ਦਲ ਦਾ ਬੀਜੇਪੀ ਦਾ ਨੂੰਹ ਮਾਸ ਦਾ ਰਿਸ਼ਤਾ ਕਿਸ ਕਗਾਰ ਤੇ ਹੈ ਬਿਤਾਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿਉਂਕਿ ਹਰਿਆਣਾ ਹੀ ਨਹੀਂ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਵੀ ਅਕਾਲੀ ਦਲ ਦਾਅਵਾ ਕਰਦਾ ਹੈ ਕਿ ਜੀਤੇ ਦੇ ਪਿੱਛੇ ਅਕਾਲੀ ਦਲ ਦਾ ਹੱਥ ਹਮੇਸ਼ਾ ਰਿਹਾ ਹੈ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੋਨਾਂ ਹੀ ਪਾਰਟੀਆਂ ਵੱਲੋਂ ਦੱਸਿਅਾ ਅਭਿਆਨ ਵੀ ਚਲਾਇਆ ਗਿਆ ਨਵੇਂ ਉਮੀਦਵਾਰ ਨੂੰ ਬਾਦਲ ਨੇ ਸਦਸਯ ਬਣਾ ਕੇ ਹੀ ਗੱਲ ਵਿੱਚ ਸਿਰੋਪਾ ਪਾਇਆ ਤੇ ਪਾਰਟੀ ਵਿੱਚ ਸ਼ਾਮਿਲ ਕੀਤਾ ਉੱਥੇ ਹੀ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਇੱਕ ਤੇ ਦੋ ਦਿਨ ਦੇ ਅੰਦਰ ਹੀ ਉਮੀਦਵਾਰਾਂ ਦਾ ਵੀ ਨਾਮ ਸਾਹਮਣੇ ਕਰ ਦਿੱਤਾ ਜਾਵੇਗਾ ਅਤੇ ਹਰਿਆਣਾ ਦੇ ਹੀ ਪ੍ਰਮੁੱਖ ਚਿਹਰਿਆਂ ਨੂੰ ਅਕਾਲੀ ਦਲ ਵਿਧਾਨ ਸਭਾ ਚੋਣਾਂ ਲੜਾਏਗਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.