ETV Bharat / city

ਸਰਕਾਰ ਦੇ ਹੜ੍ਹ ਨੂੰ ਲੈ ਕੇ ਸਾਰੇ ਦਾਅਵੇ ਖੋਖਲੇ : ਡਾ.ਦਲਜੀਤ ਚੀਮਾ

ਭਾਖੜਾ ਡੈਮ ਵੱਲੋਂ ਵੀ ਵਾਧੂ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਣ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਦਰਜਨਾਂ ਤੋਂ ਵੀ ਵੱਧ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਿੱਥੇ ਪਾਣੀ ਵੜ ਗਿਆ ਹੈ ਉੱਥੇ ਹੀ ਸਤਲੁਜ ਦਰਿਆ ਦੇ ਕੰਢੇ ਵਸੇ ਸਾਰੇ ਇਲਾਕੇ ਪਾਣੀ ਦੇ ਵਿੱਚ ਡੁੱਬ ਗਏ ਹਨ।

ਡਾ.ਦਲਜੀਤ ਚੀਮਾ
author img

By

Published : Aug 18, 2019, 7:23 PM IST

ਰੂਪਨਗਰ: ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਬੀਤੇ ਦਿਨ ਭਾਖੜਾ ਡੈਮ ਵੱਲੋਂ ਵੀ ਵਾਧੂ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਸੀ ਲਗਾਤਾਰ ਪੈਂ ਰਹੇ ਮੀਂਹ ਕਾਰਨ ਰੂਪਨਗਰ ਤੇ ਸਤਲੁਜ ਦੇ ਵਿੱਚ ਹੜ੍ਹ ਆ ਚੁੱਕਿਆ ਹੈ ਹੜ੍ਹ ਆਉਣ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਦਰਜਨਾਂ ਤੋਂ ਵੀ ਵੱਧ ਪਿੰਡ ਇਸ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।

ਡਾ.ਦਲਜੀਤ ਚੀਮਾ
ਇਨ੍ਹਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਿੱਥੇ ਪਾਣੀ ਵੜ ਗਿਆ ਹੈ ਉੱਥੇ ਹੀ ਸਤਲੁਜ ਦਰਿਆ ਦੇ ਕੰਢੇ ਵਸੇ ਸਾਰੇ ਇਲਾਕੇ ਪਾਣੀ ਦੇ ਵਿੱਚ ਡੁੱਬ ਗਏ ਹਨ।ਰੂਪਨਗਰ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਹੜ੍ਹਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਮੀਟਿੰਗਾਂ ਦੇ ਪ੍ਰੈਸ ਨੋਟ ਜਾਰੀ ਕਰ ਦਾਅਵੇ ਕੀਤੇ ਗਏ ਸਨ ਕਿ ਕਿਸੇ ਵੀ ਸਥਿਤੀ ਨੂੰ ਪ੍ਰਸ਼ਾਸਨ ਹੜ੍ਹ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣ ਵਾਸਤੇ 24 ਘੰਟੇ ਮੁਸ਼ਤੈਦ ਰਹੇਗਾ ਪਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਦਾਅਵੇ ਖੋਖਲੇ ਦਿਖਾਈ ਦੇ ਰਹੇ ਹਨ।ਜ਼ਿਲ੍ਹੇ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਸਾਰੇ ਦਾਅਵੇ ਖੋਖਲੇ ਦਿਖਾਈ ਦਿੱਤੇ ਹਨ।ਡਾ.ਦਲਜੀਤ ਚੀਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਹਾਲਾਤ ਬਹੁਤ ਬਦਤਰ ਹਨ ਪਾਣੀ ਕਾਰਨ ਜਿੱਥੇ ਉਨ੍ਹਾਂ ਦੀਆਂ ਫ਼ਸਲਾਂ ਡੁੱਬ ਚੁੱਕੀਆਂ ਹਨ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਬੈਠੇ ਹਨ।ਚੀਮਾ ਨੇ ਕਿਹਾ ਨਦੀਆਂ ਨਾਲਿਆਂ ਅਤੇ ਖੱਡਾਂ ਦੀ ਜੋ ਸਫਾਈ ਹੜ੍ਹਾਂ ਤੋਂ ਪਹਿਲਾਂ ਕੀਤੀ ਜਾਣੀ ਸੀ ਉਹ ਕੀਤੀ ਨਹੀਂ ਗਈ ਜਿਸ ਕਰਕੇ ਹੁਣ ਲੋਕਾਂ ਨੂੰ ਹੜ੍ਹ ਨਾਲ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ ਲੋਕਾਂ ਦੇ ਪਸ਼ੂ ਅਤੇ ਘਰਾਂ ਦੇ ਸਾਮਾਨ ਦਾ ਵੱਡਾ ਨੁਕਸਾਨ ਹੋਇਆ ਹੈ।

Intro:edited pkg...
ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਸੀ ਬੀਤੇ ਦਿਨ ਭਾਖੜਾ ਡੈਮ ਵੱਲੋਂ ਵੀ ਵਾਧੂ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਸੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰੂਪਨਗਰ ਤੇ ਸਤਲੁਜ ਦੇ ਵਿੱਚ ਹੜ੍ਹ ਆ ਚੁੱਕਿਆ ਹੈ ਹੜ੍ਹ ਆਉਣ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਦਰਜਨਾਂ ਤੋਂ ਵੀ ਵੱਧ ਪਿੰਡ ਇਸ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ

Body:ਇਨ੍ਹਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਿੱਥੇ ਪਾਣੀ ਵੜ ਗਿਆ ਹੈ ਉੱਥੇ ਹੀ ਸਤਲੁਜ ਦਰਿਆ ਦੇ ਕੰਢੇ ਵਸੇ ਸਾਰੇ ਇਲਾਕੇ ਪਾਣੀ ਦੇ ਵਿੱਚ ਡੁੱਬ ਗਏ ਹਨ ਰੂਪਨਗਰ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਹੜ੍ਹਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਮੀਟਿੰਗਾਂ ਦੇ ਪ੍ਰੈਸ ਨੋਟ ਜਾਰੀ ਕਰ ਦਾਅਵੇ ਕੀਤੇ ਗਏ ਸਨ ਕਿ ਕਿਸੇ ਵੀ ਸਥਿਤੀ ਨੂੰ ਪ੍ਰਸ਼ਾਸਨ ਹੜ੍ਹ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਨਿਪਟਣ ਵਾਸਤੇ ਚੌਵੀ ਘੰਟੇ ਮੁਸਤੈਦ ਰਹੇਗਾ ਪਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਦਾਅਵੇ ਖੋਖਲੇ ਦਿਖਾਈ ਦੇ ਰਹੇ ਹਨ
ਜ਼ਿਲ੍ਹੇ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਦੱਸਿਆ ਕਿ ਸਰਕਾਰ ਔਰ ਪ੍ਰਸ਼ਾਸਨ ਦੇ ਸਾਰੇ ਦਾਅਵੇ ਖੋਖਲੇ ਦਿਖਾਈ ਦਿੱਤੇ ਹਨ ਡਾ ਦਲਜੀਤ ਚੀਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਹਾਲਾਤ ਬਹੁਤ ਬਦਤਰ ਹਨ ਪਾਣੀ ਕਾਰਨ ਜਿੱਥੇ ਉਨ੍ਹਾਂ ਦੀਆਂ ਫ਼ਸਲਾਂ ਡੁੱਬ ਚੁੱਕੀਆਂ ਹਨ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਬੈਠੇ ਹਨ ਉੱਥੇ ਇਨ੍ਹਾਂ ਲੋਕਾਂ ਦੀ ਮਦਦ ਕਰਨ ਵਾਸਤੇ ਪ੍ਰਸ਼ਾਸਨ ਔਰ ਸਰਕਾਰ ਦੇ ਦਾਅਵੇ ਖੋਖਲੇ ਦਿਖਾਈ ਦਿੱਤੇ ਹਨ
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਅਤੇ ਵੱਖ ਵੱਖ ਸੰਸਥਾਵਾਂ ਦੇ ਨਾਲ ਜੁੜੇ ਲੋਕ ਇਨ੍ਹਾਂ ਹੜ੍ਹ ਪੀੜਤ ਲੋਕਾਂ ਦੀ ਮਦਦ ਵਾਸਤੇ ਅੱਗੇ ਆਏ ਹਨ
ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਰੂਪਨਗਰ ਸ਼ਹਿਰ ਦੇ ਕਈ ਇਲਾਕਿਆਂ ਦੇ ਵਿਚ ਪਾਣੀ ਦੇ ਬੰਨ੍ਹ ਟੁੱਟੇ ਹਨ ਜਿੱਥੇ ਲੋਕਾਂ ਨੇ ਖੁਦ ਉਹ ਬੰਨ੍ਹਾਂ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਹੈ
ਡਾ ਦਲਜੀਤ ਚੀਮਾ ਨੇ ਪੰਜਾਬ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਤੇ ਹਮਲਾ ਕਰਦੇ ਬੋਲਿਆ ਕਿ ਇਹ ਸਰਕਾਰ ਤਾਂ ਕੇਵਲ ਆਨੰਦ ਲੈਣ ਆਈ ਹੈ ਜਦੋਂ ਹੁਣ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ ਤਾਂ ਇਹ ਅਲਰਟ ਦੀਆਂ ਘੰਟੀਆਂ ਵਜਾ ਰਹੇ ਹਨ
ਚੀਮਾ ਨੇ ਕਿਹਾ ਨਦੀਆਂ ਨਾਲਿਆਂ ਅਤੇ ਖੱਡਾਂ ਦੀ ਜੋ ਸਫਾਈ ਹੜ੍ਹਾਂ ਤੋਂ ਪਹਿਲਾਂ ਕੀਤੀ ਜਾਣੀ ਸੀ ਉਹ ਕੀਤੀ ਨਹੀਂ ਗਈ ਜਿਸ ਕਰਕੇ ਹੁਣ ਲੋਕਾਂ ਨੂੰ ਹੜ੍ਹ ਨਾਲ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ ਲੋਕਾਂ ਦੇ ਪਸ਼ੂ ਅਤੇ ਘਰਾਂ ਦੇ ਸਾਮਾਨ ਦਾ ਵੱਡਾ ਨੁਕਸਾਨ ਹੋਇਆ ਹੈ
one2one Dr Daljeet Singh Cheema Ex MLA Rupnagar WITH Devinder Garcha Reporter

Conclusion:ਰੂਪਨਗਰ ਦੇ ਸਤਲੁਜ ਦਰਿਆ ਦੇ ਵਿੱਚ ਆਏ ਹੜ੍ਹ ਤੋਂ ਸੂਬਾ ਸਰਕਾਰ ਦੇ ਦਾਅਵਿਆਂ ਦੀ ਪੋਲ ਅਕਾਲੀ ਦਲ ਵੱਲੋਂ ਖੋਲ੍ਹ ਦਿੱਤੀ ਗਈ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.