ETV Bharat / city

ਚੰਡੀਗੜ੍ਹ 'ਚ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੁਕ ਕਰਨ ਲਈ 'ਫਿੱਟ ਇੰਡੀਆ' ਦਾ ਆਯੋਜਨ - ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਕੀਤਾ ਗਿਆ ਜਾਗਰੂਕ

ਚੰਡੀਗੜ੍ਹ ਵਿਖੇ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੁਕ ਕਰਨ ਲਈ ਨਿੱਜੀ ਸੰਸਥਾ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਖ਼ਾਸ ਫਿਟਨੈਸ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਨੂੰ ਫਿਟ ਇੰਡੀਆ ਦਾ ਨਾਂਅ ਦਿੱਤਾ ਗਿਆ। ਇਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਯੋਗਾ, ਡਾਂਸ, ਜ਼ੁੰਬਾ, ਭੰਗੜਾ ਤੇ ਵੱਖ-ਵੱਖ ਤਰ੍ਹਾਂ ਦੀਆਂ ਕਸਰਤਾਂ ਰਾਹੀਂ ਫਿੱਟ ਰਹਿਣ ਦਾ ਸੰਦੇਸ਼ ਦਿੱਤਾ।

ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਫਿਟਨੈਸ ਪ੍ਰੋਗਰਾਮ ਦਾ ਆਯੋਜਨ
ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਫਿਟਨੈਸ ਪ੍ਰੋਗਰਾਮ ਦਾ ਆਯੋਜਨ
author img

By

Published : Jan 19, 2020, 11:54 PM IST

ਚੰਡੀਗੜ੍ਹ: ਸ਼ਹਿਰ ਵਾਸੀਆਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਿੱਜੀ ਸੰਸਥਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਫਿਟਨੈਸ ਪ੍ਰੋਗਰਾਮ ਕਰਵਾਇਆ ਗਿਆ। ਆਯੋਜਕਾਂ ਵੱਲੋਂ ਇਸ ਪ੍ਰੋਗਰਾਮ ਨੂੰ ਫਿੱਟ ਇੰਡੀਆ ਦਾ ਨਾਂਅ ਦਿੱਤਾ ਗਿਆ ਹੈ।

ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਫਿਟਨੈਸ ਪ੍ਰੋਗਰਾਮ ਦਾ ਆਯੋਜਨ

ਇਸ ਪ੍ਰੋਗਰਾਮ ਦੇ ਆਯੋਜਕ ਦੀਪੇਸ਼ ਸੇਖੜੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਆਯੋਜਿਤ ਕਰਨ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਭੱਜਦੋੜ ਭਰੀ ਜ਼ਿੰਦਗੀ 'ਚ ਖ਼ੁਦ ਲਈ ਸਮਾਂ ਕੱਢ ਕੇ ਫਿਟ ਰਹਿਣ ਲਈ ਪ੍ਰੇਰਤ ਕਰਨਾ ਹੈ। ਇਹ ਇੱਕ ਚੈਰਟੀ ਸ਼ੋਅ ਵਜੋਂ ਵੀ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ 'ਚ 7 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੀ ਉਮਰ ਦੇ ਲੋਕ ਹਿੱਸਾ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ 'ਚ ਮਾਹਿਰਾਂ ਵੱਲੋਂ ਯੋਗਾ, ਡਾਂਸ ਕਲਾਸ, ਜ਼ੁੰਬਾ ਤੇ ਹੋਰਨਾਂ ਤਰ੍ਹਾਂ ਦੀਆਂ ਕਸਰਤਾਂ ਰਾਹੀਂ ਲੋਕਾਂ ਨੂੰ ਫਿੱਟ ਰਹਿਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰੀਕੇ ਨਾਲ ਲੋਕ ਆਨੰਦ ਮਾਣਦੇ ਹੋਏ ਫਿਟ ਰਹਿ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੱਚਿਆਂ ਤੇ ਕੁੜੀਆਂ ਨੂੰ ਸੈਲਫ ਡਿਫੈਂਸ ਦੀ ਖ਼ਾਸ ਟ੍ਰੇਨਿੰਗ ਦਿੱਤੀ ਜਾਵੇਗੀ।

Intro:ਫਿਟਨੈੱਸ ਮੈਰਾਥਨ ਦੇ ਵਿੱਚ ਸ਼ਹਿਰ ਦੇ ਹਰ ਉਮਰ ਦੇ ਲੋਕਾਂ ਨੇ ਲਿਆ ਭਾਗ

Body:ਮੈਰਾਥਨ ਮੈਰਾਥਨ ਦਾ ਨਾਂ ਸੁਣ ਕੇ ਦਿਮਾਗ ਦੇ ਵਿੱਚ ਸਿਰਫ਼ ਇੱਕ ਕੋਈ ਤਸਵੀਰ ਆਉਂਦੀ ਹੈ ਕਿ ਲੋਕ ਇਕੱਠੇ ਹੋਏ ਨੇ ਤੇ ਰੇਸ ਲਗਾ ਰਹੇ ਹਨ । ਪਰ ਅੱਜ ਪੰਜਾਬ ਸੀ ਦੇ ਵਿੱਚ ਹੋਈ ਫਿਟਨੈਸ ਮੈਰਾਥਨ ਦੇ ਵਿੱਚ ਚੰਡੀਗੜ੍ਹ ਦੇ ਬੜੇ ਲੋਕਾਂ ਨੇ ਭਾਗ ਲਿਆ ਇਹ ਫਿਟਨੈੱਸ ਮੈਰਾਥਨ ਇਸ ਮੈਰਾਥਨ ਨੂੰ ਫਿੱਟ ਇੰਡੀਆ ਮੈਰਾਥਨ ਦਾ ਨਾਂ ਦਿੱਤਾ ਗਿਆ ਹੈ ਆਪਣੀ ਤਰ੍ਹਾਂ ਦਾ ਇਹ ਅਲੱਗ ਪ੍ਰਾਜੈਕਟ ਡੇਵਿਡ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਈਵੈਂਟ ਦੇ ਵਿੱਚ ਫਿੱਟ ਰਹਿਣ ਵਾਸਤੇ ਕਯਾ ਕੁਝ ਕੀਤਾ ਜਾ ਸਕਦਾ ਹੈ ਓ ਐੱਸ ਈਵੇਂਟ ਦੇ ਵਿੱਚ ਕਰਵਾਇਆ ਜਾਊਗਾ ਇਹ ਈਵੈਂਟ ਛੇ ਸਾਲ ਦੇ ਬੱਚਿਆਂ ਤੋਂ ਲੈ ਕੇ ਸੱਤਰ ਸਾਲ ਦੇ ਬਜ਼ੁਰਗਾਂ ਲਈ ਰੱਖਿਆ ਗਿਆ ਹੈ ।
ਇਸ ਈਵੈਂਟ ਦੀ ਜਾਣਕਾਰੀ ਦੇਂਦਿਆਂ ਦੀਪੇਸ਼ ਸੇਖਰੀ ਜਿਹੜੇ ਗੀ ਐੱਮਟੀਵੀ ਫੇਮ ਕਲਾਕਾਰ ਨੇ ਅਤੇ ਅਤੇ ਅਦਿਤੀ ਗੋਇਲ ਨੇ ਦੱਸਿਆ ਕਿ ਇਹ ਮੈਗਾ ਈਵੈਂਟ ਦੇ ਚ ਮਸ਼ਹੂਰ ਟਿੱਕ ਟਾਕ ਸਟਾਰ ਮਾਨਵ ਛਾਬੜਾ ਲੋਕਾਂ ਨਾਲ ਭੰਗੜਾ ਕਰਦੇ ਨਜ਼ਰ ਆਉਣਗੇ ਇਸ ਮੈਰਾਥਨ ਦੇ ਵਿੱਚ ਲੋਕਾਂ ਨੇ ਯੋਗਾ ਡਾਂਸ ਭੰਗੜਾ ਜੁੰਬਾ ਕਰਕੇ ਬਹੁਤ ਇੰਜੁਆਏ ਕੀਤਾ ਰਸ਼ੀਆ ਤੋਂ ਆਈ ਹੋਈ ਇੱਕ ਯੋਗਾ ਟੀਚਰ ਨੇ ਬੱਚਿਆਂ ਤੇ ਬੜਿਆਂ ਨੂੰ ਯੋਗਾ ਕਰਵਾ ਕੇ ਉਨ੍ਹਾਂ ਨੂੰ ਸਿਹਤਮੰਦ ਰਹਿਣ ਵਾਸਤੇ ਯੋਗਾ ਦੀ ਕਲਾਸ ਦਿੱਤੀ ਉਸ ਤੋਂ ਬਾਅਦ ਭੰਗੜਾ ਦੀ ਟੀਮ ਨੇ ਪਾਰਟੀ ਸਟੈਂਡ ਨੂੰ ਭੰਗੜਾ ਕਰਵਾਇਆ ਅਤੇ ਜੁੰਬਾ ਦੀ ਟੀਮ ਨੇ ਜ਼ੁੰਬਾ ਕਰਵਾਇਆ ਇਸ ਮੈਰਾਥਨ ਦੇ ਵਿੱਚ ਇੰਜਾਏ ਕਰਦੇ ਹੋਏ ਫਿਟਨੈੱਸ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਅਤੇ ਕਰਵਾਈਆਂ ਗਈਆਂ । ਇਸ ਮੈਰਾਥਨ ਦੇ ਵਿੱਚ ਸਪੈਸ਼ਲ ਬੱਚਿਆਂ ਨੇ ਵੀ ਭਾਗ ਲਿਆ ਜਿਨ੍ਹਾਂ ਦੇ ਲਈ ਇਸ ਮੈਰਾਥਨ ਤੋਂ ਆਈ ਇਨਕਮ ਦਾ 30% ਇਨ੍ਹਾਂ ਬੱਚਿਆਂ ਨੂੰ ਦਿੱਤਾ ਜਾਏਗਾ । ਇਸ ਮੈਰਾਥਨ ਦੇ ਵਿਚ ਜ਼ੁੰਬਾ ਭੰਗੜੇ ਦੇ ਨਾਲ ਨਾਲ ਬੱਚਿਆਂ ਨੂੰ ਸੈਲਫ ਡਿਫੈਂਸ ਵੀ ਸਿਖਾਈ ਗਈ ਜਿਸ ਤੋਂ ਕਿ ਅੱਜਕਲ ਹੋ ਰਹੇ ਅਪਰਾਧਾਂ ਤੋਂ ਕੁੜੀਆਂ ਆਪਣੇ ਆਪ ਨੂੰ ਬਚਾ ਸਕਣ ਅਤੇ ਆਪਣੀ ਰਕਸ਼ਾ ਅੱਪ ਕਰ ਸਕਣ ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.