ETV Bharat / city

ਡੀਐੱਸਪੀ ਪ੍ਰਮੋਸ਼ਨ ਮਾਮਲਾ: ਹਾਈਕੋਰਟ 'ਚ 6 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ - DSP promotion case

ਡੀਐੱਸਪੀ ਪ੍ਰਮੋਸ਼ਨ ਮਾਮਲੇ 'ਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਦੇਣ ਲਈ ਅਦਾਲਤ ਤੋਂ 6 ਹਫ਼ਤਿਆਂ ਦਾ ਸਮਾਂ ਮੰਗਿਆ। ਹੁਣ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਹੋਵੇਗੀ।

ਡੀਐੱਸਪੀ ਪ੍ਰਮੋਸ਼ਨ ਮਾਮਲਾ
ਡੀਐੱਸਪੀ ਪ੍ਰਮੋਸ਼ਨ ਮਾਮਲਾ
author img

By

Published : Jun 23, 2020, 10:43 AM IST

ਚੰਡੀਗੜ੍ਹ: ਡੀਐੱਸਪੀ ਪ੍ਰਮੋਸ਼ਨ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕੀਤੀ ਹੈ। ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਨਿਓਰਿਟੀ ਲਿਸਟ ਫਾਈਨਲ ਹੋ ਚੁੱਕੀ ਹੈ।

ਡੀਐੱਸਪੀ ਪ੍ਰਮੋਸ਼ਨ ਮਾਮਲਾ

ਸਰਕਾਰ ਨੇ ਆਪਣਾ ਜਵਾਬ ਦੇਣ ਲਈ ਅਦਾਲਤ ਤੋਂ 6 ਹਫ਼ਤਿਆਂ ਦਾ ਸਮਾਂ ਮੰਗਿਆ। ਪਰ ਹਾਈਕੋਰਟ ਨੇ ਆਪਣੇ ਪਿਛਲੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵੈਸੇ ਤਾਂ ਇੱਕ ਹਫਤੇ ਦਾ ਹੀ ਸਮਾਂ ਹੋਰ ਦਿੱਤਾ ਜਾਣਾ ਚਾਹੀਦਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਨੂੰ 10 ਦਿਨਾਂ ਦਾ ਸਮਾਂ ਹੋਰ ਦਿੱਤਾ ਜਾਂਦਾ ਹੈ।

ਹੁਣ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਹੋਵੇਗੀ। ਦਰਅਸਲ ਹਾਈਕੋਰਟ ਨੇ 9 ਜਨਵਰੀ ਨੂੰ ਆਦੇਸ਼ ਦਿੱਤੇ ਸਨ ਕਿ ਪ੍ਰਮੋਸ਼ਨ ਦੀ ਲਿਸਟ 2 ਮਹੀਨੇ ਯਾਨੀ ਕਿ 9 ਮਾਰਚ ਤੱਕ ਜਾਰੀ ਕੀਤੀ ਜਾਵੇ ਚਾਹੇ ਉਹ ਪ੍ਰਮੋਸ਼ਨ ਸਨਿਓਰਿਟੀ ਬੇਸ 'ਤੇ ਹੋਣ ਜਾ ਫਿਰ ਡਾਇਰੈਕਟ ਪ੍ਰਮੋਸ਼ਨ ਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.