ਐੱਸਐੱਸਪੀ ਦਫ਼ਤਰ ਆਪਣਾ ਮੰਗ ਪੱਤਰ ਦੇਣ ਪਹੁੰਚੇ ਭਾਜਪਾ ਆਗੂਆਂ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਸਕੱਤਰੇਤ ਦੇ ਗੇਟਾਂ 'ਤੇ ਹੀ ਧਰਨਾ ਲਗਾਉਣ ਦੀ ਗੱਲ ਆਖੀ।
Live Update: ਭਾਜਪਾ ਵਲੋਂ ਪੰਜਾਬ 'ਚ ਥਾਂ-ਥਾਂ ਪ੍ਰਦਰਸ਼ਨ - ਪ੍ਰਸ਼ਾਸਨ ਨੂੰ ਦਿੱਤੇ ਜਾ ਰਹੇ ਮੰਗ ਪੱਤਰ
12:57 July 12
ਮੰਗ ਪੱਤਰ ਦੇਣ ਆਏ ਭਾਜਪਾਈ ਕਿਸਾਨਾਂ ਨੇ ਘੇਰੇ
12:17 July 12
ਭਾਜਪਾ ਵਲੋਂ CM ਰਿਹਾਇਸ਼ ਬਾਹਰ ਪ੍ਰਦਰਸ਼ਨ
ਬਠਿੰਡਾ: ਬੀਤੇ ਦਿਨੀਂ ਕਿਸਾਨਾਂ ਵਲੋਂ ਭਾਜਪਾ ਆਗੂਆਂ ਦੇ ਕੀਤੇ ਜ਼ਬਰਦਸਤ ਵਿਰੋਧ ਤੋਂ ਬਾਅਦ ਸੂਬੇ ਭਰ 'ਚ ਭਾਜਪਾ ਆਗੂਆਂ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਹਨ।