ਚੰਡੀਗੜ੍ਹ: ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਗੁਰਜੀਤ ਸਿੰਘ ਔਜਲਾ ਨੇ ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਬੁਖਾਰ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ, ਜਿਸ ਵਿੱਚ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਉਹ ਦਿੱਲੀ ਸਥਿਤ ਆਪਣੀ ਰਿਹਾਇਸ਼ੀ 'ਚ ਇਕਾਂਤਵਾਸ ਹਨ।
-
ਮੇਰੀ ਕੋਵਿਡ 19 ਰਿਪੋਰਟ ਪੋਜਿਟਿਵ ਆਉਣ ਕਾਰਨ ਮੈਂ ਇਕਾਂਤਵਾਸ ਵਿੱਚ ਹਾਂ। ਤੁਹਾਡੀਆਂ ਅਰਦਾਸਾਂ ਨਾਲ ਮੈਂ ਜਲਦ ਹੀ ਸਿਹਤਯਾਬ ਹੋਕੇ ਆਪਣੇ ਸਾਥੀਆਂ ਨਾਲ ਧਰਨੇ ਵਿਚ ਸ਼ਾਮਿਲ ਹੋਵਾਂਗਾ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੰਘਰਸ਼ ਕਰਾਂਗਾ। #StandWithFarmersChallenege
— Gurjeet Singh Aujla (@GurjeetSAujla) December 22, 2020 " class="align-text-top noRightClick twitterSection" data="
">ਮੇਰੀ ਕੋਵਿਡ 19 ਰਿਪੋਰਟ ਪੋਜਿਟਿਵ ਆਉਣ ਕਾਰਨ ਮੈਂ ਇਕਾਂਤਵਾਸ ਵਿੱਚ ਹਾਂ। ਤੁਹਾਡੀਆਂ ਅਰਦਾਸਾਂ ਨਾਲ ਮੈਂ ਜਲਦ ਹੀ ਸਿਹਤਯਾਬ ਹੋਕੇ ਆਪਣੇ ਸਾਥੀਆਂ ਨਾਲ ਧਰਨੇ ਵਿਚ ਸ਼ਾਮਿਲ ਹੋਵਾਂਗਾ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੰਘਰਸ਼ ਕਰਾਂਗਾ। #StandWithFarmersChallenege
— Gurjeet Singh Aujla (@GurjeetSAujla) December 22, 2020ਮੇਰੀ ਕੋਵਿਡ 19 ਰਿਪੋਰਟ ਪੋਜਿਟਿਵ ਆਉਣ ਕਾਰਨ ਮੈਂ ਇਕਾਂਤਵਾਸ ਵਿੱਚ ਹਾਂ। ਤੁਹਾਡੀਆਂ ਅਰਦਾਸਾਂ ਨਾਲ ਮੈਂ ਜਲਦ ਹੀ ਸਿਹਤਯਾਬ ਹੋਕੇ ਆਪਣੇ ਸਾਥੀਆਂ ਨਾਲ ਧਰਨੇ ਵਿਚ ਸ਼ਾਮਿਲ ਹੋਵਾਂਗਾ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੰਘਰਸ਼ ਕਰਾਂਗਾ। #StandWithFarmersChallenege
— Gurjeet Singh Aujla (@GurjeetSAujla) December 22, 2020
ਔਜਲਾ ਨੇ ਇੱਕ ਟਵੀਟ ਵੀ ਸਾਂਝਾ ਕੀਤਾ ਹੈ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, "ਮੇਰੀ ਕੋਵਿਡ 19 ਰਿਪੋਰਟ ਪੋਜਿਟਿਵ ਆਉਣ ਕਾਰਨ ਮੈਂ ਇਕਾਂਤਵਾਸ ਵਿੱਚ ਹਾਂ। ਤੁਹਾਡੀਆਂ ਅਰਦਾਸਾਂ ਨਾਲ ਮੈਂ ਜਲਦ ਹੀ ਸਿਹਤਯਾਬ ਹੋਕੇ ਆਪਣੇ ਸਾਥੀਆਂ ਨਾਲ ਧਰਨੇ ਵਿੱਚ ਸ਼ਾਮਿਲ ਹੋਵਾਂਗਾ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੰਘਰਸ਼ ਕਰਾਂਗਾ।"