ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਪੀਏਯੂ ਦੇ ਵੀਸੀ ਸਤਬੀਰ ਗੋਸਲ ਨੂੰ ਹਟਾਉਣ ਲਈ ਕਿਹਾ ਹੈ।
ਕਿਉਂਕਿ ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕੀਤੀ ਗਈ ਸੀ ਅਤੇ ਯੂਜੀਸੀ ਦੇ ਨਿਯਮਾਂ, ਸ਼ਰਤਾਂ ਦੀ ਨਿਯੁਕਤੀ “ਗੈਰ-ਕਾਨੂੰਨੀ ਅਤੇ ਸਵੀਕਾਰ ਨਹੀਂ ਕੀਤੀ ਜਾ ਸਕਦੀ” ਹੈ। ਸਰਕਾਰ ਨੂੰ ਨਵੇਂ ਵੀਸੀ ਦੀ ਨਿਯੁਕਤੀ ਲਈ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ।Controversy over VC between governor and CM Mann
ਇਸ ਦੌਰਾਨ ਹੀ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਟਵਿੱਟ ਕਰਦਿਆ ਕਿਹਾ ਹੈ ਕਿ ਰਾਜਪਾਲ ਵੱਲੋਂ ਡਾ: ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਵੀਸੀ ਨਿਯੁਕਤ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਪੀਏਯੂ ਦੇ ਵੀਸੀ ਸਤਬੀਰ ਗੋਸਲ ਨੂੰ ਵੀ ਹਟਾਉਣ ਲਈ ਕਿਹਾ ਹੈ।
ਉਨ੍ਹਾਂ ਆਪ ਉੱਤੇ ਤੰਜ਼ ਕਸਦਿਆ ਕਿਹਾ ਕਿ ਜਦੋਂ ਬਾਹਰਲੇ ਲੋਕ ਪਸੰਦ ਕਰਦੇ ਹਨ ਤਾਂ ਅਜਿਹਾ ਹੁੰਦਾ ਹੈ। ਉਨ੍ਹਾਂ ਅੱਗੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਉੱਤੇ ਤੰਜ਼ ਕੱਸਦਿਆ ਕਿਹਾ ਕਿ ਸਾਡੇ ਸ਼ਾਨਦਾਰ ਪੰਜਾਬ ਨੂੰ ਰਿਮੋਟ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਸ਼ਰਮ ਕਰੋ ਇਹੋ ਜਿਹੇ "ਬਦਲਾਅ " ਉੱਤੇ..
-
After refusal of Governor to appoint Dr Wander as Vc of Baba Farid Univ he has asked @BhagwantMann to remove Pau Vc Satbir Gosal as well! This is what happens when outsiders like @ArvindKejriwal & @raghav_chadha try to remote control our glorious Punjab. Shame on such “Badlav” pic.twitter.com/AX8sD4vvwy
— Sukhpal Singh Khaira (@SukhpalKhaira) October 18, 2022 " class="align-text-top noRightClick twitterSection" data="
">After refusal of Governor to appoint Dr Wander as Vc of Baba Farid Univ he has asked @BhagwantMann to remove Pau Vc Satbir Gosal as well! This is what happens when outsiders like @ArvindKejriwal & @raghav_chadha try to remote control our glorious Punjab. Shame on such “Badlav” pic.twitter.com/AX8sD4vvwy
— Sukhpal Singh Khaira (@SukhpalKhaira) October 18, 2022After refusal of Governor to appoint Dr Wander as Vc of Baba Farid Univ he has asked @BhagwantMann to remove Pau Vc Satbir Gosal as well! This is what happens when outsiders like @ArvindKejriwal & @raghav_chadha try to remote control our glorious Punjab. Shame on such “Badlav” pic.twitter.com/AX8sD4vvwy
— Sukhpal Singh Khaira (@SukhpalKhaira) October 18, 2022
ਇਹ ਵੀ ਪੜੋ:- ਆਖ਼ਰ ਸਰਕਾਰ 'ਚ ਮੰਤਰੀ ਨੇ ਮੰਨਿਆ ਕਿ "ਸਾਡੀ ਸਰਕਾਰ ਤੋਂ ਨਹੀਂ ਹੋ ਰਿਹਾ ਕੰਮ"