ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 40 ਆਗੂਆਂ ਦੀ ਇਸ ਸੂਚੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂਪੀਏ ਪ੍ਰਧਾਨ ਸੋਨਿਆ ਗਾਂਧੀ ਵਲੋਂ ਹਾਲ ਹੀ ਵਿੱਚ ਪਾਰਟੀ ਵਿੱਚ ਸ਼ਾਮਿਲ ਕੀਤੇ ਗਏ ਉਦਿਤ ਰਾਜ ਨੂੰ ਵੀ ਜੋੜਿਆ ਗਿਆ ਹੈ। ਦਿੱਲੀ ਵਿੱਚ ਭਾਜਪਾ ਵਲੋਂ ਟਿਕਟ ਨਾ ਮਿਲਣ ਤੋਂ ਬਾਅਦ ਨਾਰਾਜ਼ ਉਦਿਤ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ।
- ਰਾਹੁਲ ਗਾਂਧੀ
- ਸੋਨਿਆ ਗਾਂਧੀ
- ਪ੍ਰਿਅੰਕਾ ਗਾਂਧੀ ਵਾਡਰਾ
- ਡਾ. ਮਨਮੋਹਨ ਸਿੰਘ
- ਆਸ਼ਾ ਕੁਮਾਰੀ
- ਕੈਪਟਨ ਅਮਰਿੰਦਰ ਸਿੰਘ
- ਸੁਨੀਲ ਜਾਖੜ
- ਗੁਲਾਮ ਨਬੀ ਆਜ਼ਾਦ
- ਅਹਿਮਦ ਪਟੇਲ
- ਕੇਸੀ ਵੇਣੂਗੋਪਾਲ
- ਹਰੀਸ਼ ਰਾਵਤ
- ਅੰਬਿਕਾ ਸੋਨੀ
- ਅਸ਼ੋਕ ਗਹਿਲੋਤ
- ਸ਼ੀਲਾ ਦੀਕਸ਼ਿਤ
- ਆਨੰਦ ਸ਼ਰਮਾ
- ਰਾਜ ਬੱਬਰ
- ਰੰਜੀਤ ਰੰਜਨ
- ਪਵਨ ਕੁਮਾਰ ਬਾਂਸਲ
- ਪ੍ਰਤਾਪ ਬਾਜਵਾ
- ਸ਼ਮਸ਼ੇਰ ਸਿੰਘ ਦੁੱਲੋ
- ਤ੍ਰਿਪਤ ਰਜਿੰਦਰ ਸਿੰਘ ਬਾਜਵਾ
- ਮਨਪ੍ਰੀਤ ਸਿੰਘ ਬਾਦਲ
- ਨਵਜੋਤ ਸਿੰਘ ਸਿੱਧੂ
- ਵਿਜੈ ਇੰਦਰ ਸਿੰਗਲਾ
- ਗੁਰਪ੍ਰੀਤ ਸਿੰਘ ਕਾਂਗੜ
- ਚਰਨਜੀਤ ਸਿੰਘ ਚੰਨੀ
- ਅਰੁਣਾ ਚੌਧਰੀ
- ਰਜ਼ੀਆ ਸੁਲਤਾਨਾ
- ਸੁੰਦਰ ਸ਼ਾਮ ਅਰੋੜਾ
- ਕੁਲਜੀਤ ਨਾਗਰਾ
- ਗੁਰਕਿਰਤ ਸਿੰਘ ਕੋਟਲੀ
- ਉਦਿਤ ਰਾਜ
- ਜੈਵੀਰ ਸ਼ੇਰਗਿਲ
ਦੱਸ ਦਈਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ 19 ਮਈ ਨੂੰ ਵੋਟਿੰਗ ਹੋਣੀ ਹੈ।