ETV Bharat / city

ਪੰਜਾਬ ’ਚ ਮੁੜ ਵਧਿਆ ਕੋਲੇ ਦਾ ਸਕੰਟ - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੀ ਰਿਪੋਰਟ ਮੁਤਾਬਿਕ ਇਸ ਸਮੇਂ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ’ਚ 9 ਦਿਨ ਦਾ ਕੋਲਾ ਭੰਡਾਰ ਹੈ।

ਪੰਜਾਬ ’ਚ ਮੁੜ ਵਧਿਆ ਕੋਲੇ ਦਾ ਸਕੰਟ
ਪੰਜਾਬ ’ਚ ਮੁੜ ਵਧਿਆ ਕੋਲੇ ਦਾ ਸਕੰਟ
author img

By

Published : Sep 1, 2021, 6:10 PM IST

ਚੰਡੀਗੜ੍ਹ: ਪੰਜਾਬ ’ਚ ਮੁੜ ਤੋਂ ਕੋਲਾ ਸੰਕਟ ਦੇ ਆਸਾਰ ਦਿਖਣ ਲੱਗੇ ਹਨ। ਦੱਸ ਦਈਏ ਕਿ ਪੰਜਾਬ ਚ ਪੰਜ ਥਰਮਲ ਪਲਾਂਟ ਹਨ ਜਿਨ੍ਹਾਂ ’ਚ ਤਿੰਨ ਪ੍ਰਾਈਵੇਟ ਹਨ ਅਤੇ ਦੋ ਸਰਕਾਰੀ ਥਰਮਲ ਪਲਾਂਟ ਹਨ। ਜਿਨ੍ਹਾਂ ਚ ਮੁੜ ਤੋਂ ਕੋਲਾ ਸੰਕਟ ਪੈਦਾ ਹੋ ਗਿਆ ਹੈ। ਜੋ ਕਿ ਭਵਿੱਕ ਪੰਜਾਬ ਦੇ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।

ਇਸ ਸਬੰਧ ’ਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੀ ਰਿਪੋਰਟ ਮੁਤਾਬਿਕ ਇਸ ਸਮੇਂ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ’ਚ 9 ਦਿਨ ਦਾ ਕੋਲਾ ਭੰਡਾਰ ਹੈ। ਗੱਲ ਕੀਤੀ ਜਾਵੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੀ ਤਾਂ ਇੱਥੇ 7 ਦਿਨ ਦਾ ਕੋਲੇ ਦਾ ਭੰਡਾਰ ਹੈ। ਦੂਜੇ ਪਾਸੇ ਗੋਇੰਦਵਾਲ ਸਾਹਿਬ ਪਲਾਂਟ ਕੋਲ 4 ਦਿਨ ਦਾ ਕੋਲੇ ਦਾ ਭੰਡਾਰ ਰਹਿ ਚੁੱਕਿਆ ਹੈ। ਜਦਕਿ ਤਲਬੰਦੀ ਸਾਬੋ ਥਰਮਲ ਪਲਾਂਟ ’ਚ ਕੋਲੇ ਦੀ ਬਿਲਕੁੱਲ ਵੀ ਕਮੀ ਨਹੀਂ ਹੈ

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਟਰੇਨਾਂ ਰੋਕਣ ਕਾਰਨ ਪੰਜਾਬ ਦੇ ਥਰਮਲਾਂ ’ਚ ਕੋਲਾ ਨਹੀਂ ਪਹੁੰਚ ਰਿਹਾ ਸੀ ਜਿਸ ਕਾਰਨ ਇੱਕ ਵੱਡਾ ਬਿਜਲੀ ਸਕੰਟ ਪੈਦਾ ਹੋ ਗਿਆ ਸੀ। ਇੱਕ ਵਾਰ ਫਿਰ ਤੋਂ ਪੰਜਾਬ ’ਚ ਬਿਜਲੀ ਦਾ ਸਕੰਟ ਪੈਦਾ ਹੋ ਗਿਆ ਹੈ ਜਿਸਦਾ ਅਸਰ ਭਵਿੱਖ ’ਤੇ ਪੈਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜੋ: ਮੁਹੰਮਦ ਮੁਸਤਫਾ ਨੇ ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਦਿੱਤਾ ਇਹ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.