ਚੰਡੀਗੜ੍ਹ : ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈਕੇ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਦੇ ਚੱਲਦਿਆਂ ਹਰ ਇੱਕ ਪਾਰਟੀ ਵਲੋਂ ਆਪਣੇ ਚੋਣ ਪ੍ਰਚਾਰ 'ਚ ਤੇਜ਼ੀ ਲਿਆਉਂਦੀ ਜਾ ਰਹੀ ਹੈ। ਉਤਰਾਖੰਡ 'ਚ 14 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਕਾਂਗਰਸ ਵਲੋਂ ਉਤਰਾਖੰਡ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ 'ਚ 30 ਲੀਡਰਾਂ ਦੇ ਨਾਮ ਸ਼ਾਮਲ ਹਨ।
-
Congress released the list of star campaigners for the Uttarakhand Assembly elections to be held on February 14.
— ANI UP/Uttarakhand (@ANINewsUP) February 2, 2022 " class="align-text-top noRightClick twitterSection" data="
List of 30 leaders of Congress campaigners included the names of Sonia Gandhi, Dr Manmohan Singh, Rahul Gandhi, Priyanka Gandhi Vadra and Punjab CM Charanjit S Channi pic.twitter.com/xUy6swaQE3
">Congress released the list of star campaigners for the Uttarakhand Assembly elections to be held on February 14.
— ANI UP/Uttarakhand (@ANINewsUP) February 2, 2022
List of 30 leaders of Congress campaigners included the names of Sonia Gandhi, Dr Manmohan Singh, Rahul Gandhi, Priyanka Gandhi Vadra and Punjab CM Charanjit S Channi pic.twitter.com/xUy6swaQE3Congress released the list of star campaigners for the Uttarakhand Assembly elections to be held on February 14.
— ANI UP/Uttarakhand (@ANINewsUP) February 2, 2022
List of 30 leaders of Congress campaigners included the names of Sonia Gandhi, Dr Manmohan Singh, Rahul Gandhi, Priyanka Gandhi Vadra and Punjab CM Charanjit S Channi pic.twitter.com/xUy6swaQE3
ਕਾਂਗਰਸ ਵਲੋਂ ਜਾਰੀ ਇਸ ਸੂਚੀ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੋਂ ਸਮੇਤ ਮੁੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਜਦਕਿ ਕਾਂਗਰਸ ਦੀ ਇਸ ਸੂਚੀ 'ਚ ਨਵਜੋਤ ਸਿੱਧੂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਜਿਸ ਨਾਲ ਇਹ ਕਿਆਸ ਲਾਗਏ ਜਾ ਰਹੇ ਹਨ ਕਿ ਹੁਣ ਨਵਜੋਤ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਨਹੀਂ ਰਹੇ।
ਦੱਸ ਦਈਏ ਕਿ ਪੰਜਾਬ ਸਮੇਤ ਚਾਰ ਹੋਰ ਸੂਬਿਆਂ 'ਚ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਕਾਂਗਰਸ ਵਲੋਂ ਉਤਰਾਖੰਡ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਇਹ ਸੂਚੀ ਜਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਦਲਬਦਲੀ:ਕਈਆਂ ਨੂੰ ਰਾਸ ਆਈ ਤੇ ਕਈਆਂ ਹੱਥ ਲੱਗੀ ਨਮੋਸ਼ੀ