ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਬਾ ਬੁੱਢਾ ਜੀ ਦੇ ਰਮਦਾਸ ਵਿਖੇ ਲੱਗਣ ਵਾਲੇ ਜੋੜ ਮੇਲੇ ਮੌਕੇ ਸਾਰੇ ਸਿੱਖ ਜਗਤ ਨੂੰ ਵਧਾਈਆਂ ਦਿੱਤੀਆਂ।
-
ਜੋੜ ਮੇਲਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ (ਰਾਮਦਾਸ) ਦੇ ਪਾਵਨ ਦਿਹਾੜੇ ਮੌਕੇ ਅਸੀਂ ਸਾਰੇ ਉਨ੍ਹਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦੇ ਹਾਂ। pic.twitter.com/AM9dtzAp6M
— Capt.Amarinder Singh (@capt_amarinder) September 6, 2020 " class="align-text-top noRightClick twitterSection" data="
">ਜੋੜ ਮੇਲਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ (ਰਾਮਦਾਸ) ਦੇ ਪਾਵਨ ਦਿਹਾੜੇ ਮੌਕੇ ਅਸੀਂ ਸਾਰੇ ਉਨ੍ਹਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦੇ ਹਾਂ। pic.twitter.com/AM9dtzAp6M
— Capt.Amarinder Singh (@capt_amarinder) September 6, 2020ਜੋੜ ਮੇਲਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ (ਰਾਮਦਾਸ) ਦੇ ਪਾਵਨ ਦਿਹਾੜੇ ਮੌਕੇ ਅਸੀਂ ਸਾਰੇ ਉਨ੍ਹਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦੇ ਹਾਂ। pic.twitter.com/AM9dtzAp6M
— Capt.Amarinder Singh (@capt_amarinder) September 6, 2020
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਜੋੜ ਮੇਲੇ ਮੌਕੇ ਵਧਾਈਆਂ ਦਿੱਤੀਆਂ।
-
'ਬ੍ਰਹਮ ਗਿਆਨੀ' ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਯਾਦ ਨਾਲ ਸੰਬੰਧਿਤ, ਰਮਦਾਸ ਵਿਖੇ ਲੱਗਦੇ ਸਾਲਾਨਾ ਜੋੜ ਮੇਲੇ ਤੇ ਸਮੂਹ ਸੰਗਤ ਨੂੰ ਜੀ ਆਇਆਂ ਨੂੰ। ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਭਾਵਨਾ ਅਤੇ ਧਾਰਮਿਕ ਪ੍ਰਵਿਰਤੀ ਵਾਲਾ ਜੀਵਨ, ਸਮੂਹ ਸਿੱਖ ਕੌਮ ਨੂੰ 'ਸੇਵਾ ਦੇ ਮਾਰਗ' 'ਤੇ ਚੱਲਦਿਆਂ, ਜੀਵਨ ਚੰਗੇ ਪਾਸੇ ਲਗਾਉਣ ਦੀ ਪ੍ਰੇਰਨਾ ਦਿੰਦਾ ਹੈ। pic.twitter.com/VcnMpSZP5a
— Shiromani Akali Dal (@Akali_Dal_) September 6, 2020 " class="align-text-top noRightClick twitterSection" data="
">'ਬ੍ਰਹਮ ਗਿਆਨੀ' ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਯਾਦ ਨਾਲ ਸੰਬੰਧਿਤ, ਰਮਦਾਸ ਵਿਖੇ ਲੱਗਦੇ ਸਾਲਾਨਾ ਜੋੜ ਮੇਲੇ ਤੇ ਸਮੂਹ ਸੰਗਤ ਨੂੰ ਜੀ ਆਇਆਂ ਨੂੰ। ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਭਾਵਨਾ ਅਤੇ ਧਾਰਮਿਕ ਪ੍ਰਵਿਰਤੀ ਵਾਲਾ ਜੀਵਨ, ਸਮੂਹ ਸਿੱਖ ਕੌਮ ਨੂੰ 'ਸੇਵਾ ਦੇ ਮਾਰਗ' 'ਤੇ ਚੱਲਦਿਆਂ, ਜੀਵਨ ਚੰਗੇ ਪਾਸੇ ਲਗਾਉਣ ਦੀ ਪ੍ਰੇਰਨਾ ਦਿੰਦਾ ਹੈ। pic.twitter.com/VcnMpSZP5a
— Shiromani Akali Dal (@Akali_Dal_) September 6, 2020'ਬ੍ਰਹਮ ਗਿਆਨੀ' ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਯਾਦ ਨਾਲ ਸੰਬੰਧਿਤ, ਰਮਦਾਸ ਵਿਖੇ ਲੱਗਦੇ ਸਾਲਾਨਾ ਜੋੜ ਮੇਲੇ ਤੇ ਸਮੂਹ ਸੰਗਤ ਨੂੰ ਜੀ ਆਇਆਂ ਨੂੰ। ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਭਾਵਨਾ ਅਤੇ ਧਾਰਮਿਕ ਪ੍ਰਵਿਰਤੀ ਵਾਲਾ ਜੀਵਨ, ਸਮੂਹ ਸਿੱਖ ਕੌਮ ਨੂੰ 'ਸੇਵਾ ਦੇ ਮਾਰਗ' 'ਤੇ ਚੱਲਦਿਆਂ, ਜੀਵਨ ਚੰਗੇ ਪਾਸੇ ਲਗਾਉਣ ਦੀ ਪ੍ਰੇਰਨਾ ਦਿੰਦਾ ਹੈ। pic.twitter.com/VcnMpSZP5a
— Shiromani Akali Dal (@Akali_Dal_) September 6, 2020
ਦੱਸ ਦਈਏ ਬਾਬਾ ਬੁੱਢਾ ਜੀ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਸਨ। ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ 1563 ਬਿਕਰਮੀ ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂਂਅ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਇਸ ਤੋਂ ਇਲਾਵਾ ਬਾਬਾ ਜੀ ਦੀ ਯਾਦ ਵਿੱਚ ਰਮਦਾਸ ਵਿਖੇ ਹਰ ਸਾਲ ਜੋੜ ਮੇਲਾ ਲੱਗਦਾ ਹੈ।