ETV Bharat / city

ਚੰਡੀਗੜ੍ਹ ਪ੍ਰਸ਼ਾਸਨ ਹੀ ਉਡਾ ਰਿਹੈ ਕਾਨੂੰਨ ਦੀ ਧੱਜੀਆਂ, No ਪਾਰਕਿੰਗ ਤੇ ਫੁੱਟਪਾਥ ਤੇ ਖੜ੍ਹੀਆਂ ਸਰਕਾਰੀ ਗੱਡੀਆਂ - administration parks car at NO parking

ਸਿਟੀ ਬਿਊਟੀਫੁੱਲ ਚੰਡੀਗੜ੍ਹ ਆਪਣੀ ਮੈਨੇਜਮੈਂਟ ਪ੍ਰਸ਼ਾਸਨਿਕ ਹਰਕਤਾਂ ਤੇ ਸਾਫ਼-ਸਫ਼ਾਈ ਨੂੰ ਲੈ ਕੇ ਮਸ਼ਹੂਰ ਹੈ। ਉੱਥੇ ਹੀ ਚੰਡੀਗੜ੍ਹ ਦੇ ਸੈਕਟਰ 17 ਵਿੱਚ ਸਥਿਤ ਮਲਟੀਲੈਵਲ ਪਾਰਕਿੰਗ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਫ਼ੋਟੋ
author img

By

Published : Sep 26, 2019, 10:03 PM IST

ਚੰਡੀਗੜ੍ਹ: ਆਪਣੀ ਮੈਨੇਜਮੈਂਟ, ਪ੍ਰਸ਼ਾਸਨਿਕ ਹਰਕਤਾਂ ਤੇ ਸਾਫ਼-ਸਫ਼ਾਈ ਨੂੰ ਲੈ ਕੇ ਮਸ਼ਹੂਰ ਚੰਡੀਗੜ੍ਹ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 17 ਦੀ ਮਲਟੀਲੈਵਲ ਪਾਰਕਿੰਗ ਵਿੱਚ NO PARKING ਵਾਲੀ ਥਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਬਲੈਰੋ ਗੱਡੀ ਖੜ੍ਹੀ ਹੋਈ ਨਜ਼ਰ ਆਈ। ਗੱਡੀ 'ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਲੇਟ ਤੇ ਚੰਡੀਗੜ੍ਹ ਦਾ ਹੀ ਨੰਬਰ ਲੱਗਿਆ ਹੋਇਆ ਸੀ।

ਵੀਡੀਓ

ਇਹ ਵੀ ਪੜ੍ਹੋ: ਲੁਧਿਆਣਾ ਦੇ ਗੱਦਾ ਸਟੋਰ 'ਚ ਲੱਗੀ ਅੱਗ, ਇੱਕ ਦੀ ਮੌਤ

ਚੰਡੀਗੜ੍ਹ ਪ੍ਰਸ਼ਾਸਨ ਦੀ ਗੱਡੀ ਨੋ ਪਾਰਕਿੰਗ ਜ਼ੋਨ ਤੇ ਪੈਦਲ ਚੱਲਣ ਵਾਲੇ ਫੁੱਟਪਾਥ 'ਤੇ ਘੰਟਿਆਂ ਖੜ੍ਹੀ ਰਹੀ। ਇਸ ਦੀ ਨਾਕਾਮੀ ਟ੍ਰੈਫ਼ਿਕ ਪੁਲਿਸ ਚੰਡੀਗੜ੍ਹ ਤੇ ਨਗਰ ਨਿਗਮ ਦੋਹਾਂ ਦੀ ਸਾਬਿਤ ਹੁੰਦੀ ਹੈ। ਦਰਅਸਲ ਸੈਕਟਰ 17 ਵਿੱਚ ਮਲਟੀਲੈਵਲ ਪਾਰਕਿੰਗ ਇਸ ਕਰਕੇ ਬਣਾਈ ਗਈ ਸੀ ਕਿ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਕੋਈ ਵੀ ਮੁਸ਼ਕਿਲ ਖੜ੍ਹੀ ਨਾ ਹੋਵੇ। ਉੱਥੇ ਹੀ ਵੱਧ ਰੇਟ ਕਾਰਨ ਆਰਿਆ ਟੋਲ ਤੋਂ ਵੀ ਪਹਿਲਾਂ ਠੇਕਾ ਰੱਦ ਕਰਕੇ ਨਗਰ ਨਿਗਮ ਨੂੰ ਦੇ ਦਿੱਤਾ ਗਿਆ ਸੀ, ਪਰ ਕਾਨੂੰਨ ਵਿੱਚ ਨਾ ਰਹਿਣਾ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਸ਼ੋਭਾ ਨਹੀਂ ਦੇ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਦੀਆਂ ਧੱਜੀਆਂ ਉਡਾਈਆਂ ਜਾਣਗੀਆਂ?

Intro:ਸਿਟੀ ਬਿਊਟੀਫੁੱਲ ਚੰਡੀਗੜ੍ਹ ਆਪਣੀ ਮੈਨੇਜਮੈਂਟ ਪ੍ਰਸ਼ਾਸਨਿਕ ਹਰਕਤਾਂ ਨੂੰ ਲੇਕੇ ਐਕਟਿਵ ਰਹਿੰਦਾ ਏ ਤੇ ਪਹਿਲਤਾ ਦੇ ਆਧਾਰ ਤੇ ਕੰਮ ਵੀ ਕਰਦਾ ਹੈ ਪਰ ਕੁਝ ਕੁ ਚੀਜ਼ਾਂ ਐਨਮੀ ਸਟੇਸ਼ਨ ਦੀ ਕਰਤੂਤ ਕਾਰਨ ਆਪ ਨੂੰ ਹੀ ਭਾਰੀ ਪੈ ਜਾਂਦੀਆਂ ਨੇ ਚੰਡੀਗੜ੍ਹ ਸੈਕਟਰ 17 ਵਿੱਚ ਬਣੀ ਮਲਟੀਲੈਵਲ ਪਾਰਕਿੰਗ ਜਿੱਥੇ ਕਿ ਆਸਪਾਸ ਦੀ ਸਭੇ ਗੱਡੀਆਂ ਪਾਰਕ ਹੁੰਦੀਆਂ ਨੇ ਤੇ ਉਸਦਾ ਠੇਕਾ ਵੀ ਨਗਰ ਨਿਗਮ ਚੰਡੀਗੜ੍ਹ ਕੋਲ ਹੀ ਹੈ ਨਗਰ ਨਿਗਮ ਚੰਡੀਗੜ੍ਹ ਦੀ ਪਾਰਕਿੰਗ ਸੰਭਾਲ ਨੇ ਕਰਮਚਾਰੀਆਂ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਡੀ ਨੋ ਪਾਰਕਿੰਗ ਜ਼ੋਨ ਅਤੇ ਪੈਦਲ ਚੱਲਣ ਵਾਲੇ ਫੁੱਟਬਾਲ ਦੇ ਉੱਤੇ ਘੰਟਿਆਂ ਖੜ੍ਹੀ ਰਹੀ ਜਿਸ ਤੇ ਕਿ ਨਾਕਾਮੀ ਟ੍ਰੈਫਿਕ ਪੁਲਿਸ ਚੰਡੀਗੜ੍ਹ ਅਤੇ ਨਗਰ ਨਿਗਮ ਦੋਨਾਂ ਦੀ ਸਾਬਿਤ ਹੁੰਦੀ ਹੈ

Body:ਦਰਅਸਲ ਸੈਕਟਰ ਸਤਾਰਾਂ ਵਿੱਚ ਮਲਟੀ ਲੈਵਲ ਪਾਰਕਿੰਗ ਇਸੇ ਕਰਕੇ ਬਣਾਈ ਗਈ ਸੀ ਕਿ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਕੋਈ ਵੀ ਸਮੱਸਿਆ ਖੜ੍ਹੀ ਨਾ ਹੋਵੇ ਪਰ ਵੱਧ ਰੇਟ ਕਾਰਨ ਆਰਿਆ ਟੋਲ ਤੋਂ ਵੀ ਪਹਿਲਾਂ ਠੇਕਾ ਰੱਦ ਕਰ ਨਗਰ ਨਿਗਮ ਨੂੰ ਦੇ ਦਿੱਤਾ ਗਿਆ ਸੀ ਪਰ ਕਾਨੂੰਨ ਵਿੱਚ ਰਹਿਣਾ ਸਾਲ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਸ਼ੋਭਾ ਨਹੀਂ ਦੇ ਰਿਹਾ ਕਿਉਂਕਿ ਸੈਕਟਰ ਸਤਾਰਾਂ ਮਲਟੀ ਲੈਵਲ ਪਾਰਕਿੰਗ ਤੋਂ ਬਾਹਰ ਦਿੱਤੇ ਕਿ ਨੋ ਪਾਰਕਿੰਗ ਜ਼ੋਨ ਲਿਖਿਆ ਹੋਇਆ ਹੈ ਗੱਡੀਆਂ ਨੂੰ ਤੋਂ ਵੀ ਕਰ ਦਿੱਤਾ ਜਾਂਦਾ ਹੈ ਉੱਥੇ ਚੰਡੀਗੜ੍ਹ ਪ੍ਰਸ਼ਾਸਨ ਦੀ ਇਕ ਬਲੈਰੋ ਗੱਡੀ ਜਿਸ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਲੇਟ ਅਤੇ ਚੰਡੀਗੜ੍ਹ ਦਾ ਹੀ ਨੰਬਰ ਲੱਗਿਆ ਹੋਇਆ ਹੈ ਧੜੱਲੇ ਨਾਲ ਕੱਢਿਆ ਖੜ੍ਹੀ ਰਹੀ ਪ੍ਰਸ਼ਾਸਨਿਕ ਅਧਿਕਾਰੀ ਨੇ ਨਿੱਕੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਪ੍ਰਭਾਵਿਤ ਦਾ ਪਵੇਗਾ ਤੇ ਇਸ ਨੂੰ ਮਲਟੀ ਲੈਵਲ ਪਾਰਕਿੰਗ ਅਤੇ ਇੱਕ ਬਿਹਤਰ ਪਾਰਕਿੰਗ ਜ਼ੋਨ ਦੇ ਵਿੱਚ ਖੜ੍ਹਾ ਕੀਤਾ ਜਾਵੇ ਪਾਰਕਿੰਗ ਅਧਿਕਾਰੀਆਂ ਦੇ ਮਨ੍ਹਾ ਕਰਨ ਤੋਂ ਬਾਵਜੂਦ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਗੱਡੀ ਦਾ ਹਵਾਲਾ ਦਿੰਦੇ ਹੋਏ ਗੱਡੀ ਚਾਲਕ ਨੇ ਪੈਦਲ ਜਾਣ ਵਾਲੇ ਫੁੱਟਪਾਥ ਅਤੇ ਨੋ ਪਾਰਕਿੰਗ ਜ਼ੋਨ ਦੇ ਵਿੱਚ ਹੁਮ ਹੁਮਾ ਕੇ ਖੜ੍ਹੀ ਕਰ ਦਿੱਤੀ ਕਿ ਜੇਕਰ ਕੋਈ ਹੁੰਦਾ ਹੈ ਤਾਂ ਮੇਰੀ ਗੱਲ ਕਰਵਾ ਦਿਓ

ਅਕਸਰ ਦੇਖਿਆ ਜਾਂਦਾ ਹੈ ਕਿ ਜਾਂ ਚੰਡੀਗੜ੍ਹ ਦੇ ਵਿੱਚ ਨੋ ਪਾਰਕਿੰਗ ਜ਼ੋਨ ਜਾਗਰ ਗਲਤ ਪਾਰਕਿੰਗ ਕਾਰਨ ਕੋਈ ਗੱਡੀ ਖੜ੍ਹੀ ਹੁੰਦੀ ਹੈ ਤਾਂ ਸਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਮਿੰਟ ਤੋਂ ਪਹਿਲਾਂ ਟੋਅ ਕਰਕੇ ਲੈ ਜਾਂਦੀ ਹੈ ਜਾਂ ਫਿਰ ਖੜ੍ਹੀ ਦੇ ਟਾਇਰਾਂ ਵਿੱਚ ਕਲਿੱਪਰ ਜੜ ਦਿੰਦੀ ਹੈ ਪਰ ਪ੍ਰਸ਼ਾਸਨਿਕ ਗੱਡੀ ਦਾ ਰੋਗ ਦੇਖੋ ਕਿ ਕੋਈ ਵੀ ਕਰਮਚਾਰੀ ਚੰਡੀਗੜ੍ਹ ਪੁਲੀਸ ਦਾ ਚਲਾਨ ਕਰਨਗੀਆਂ ਗੱਡੀ ਨੂੰ ਟੋਅ ਕਰਨ ਨਹੀਂ ਆਇਆ ਪੂਰੇ ਭਾਰਤ ਦੇਸ਼ ਮਹਾਨ ਵਿੱਚ ਮੋਟਰ ਵੀ ਕਲੈਕਟ ਲਾਗੂ ਹੈ ਅਤੇ ਸਭਨਾਂ ਨੂੰ ਇਸ ਦੀ ਜਾਣਕਾਰੀ ਵੀ ਹੈ ਪਰਚਾ ਪ੍ਰਸ਼ਾਸਨਿਕ ਅਧਿਕਾਰੀ ਦਾ ਇਸ ਕਾਨੂੰਨ ਦੀ ਪਾਲਣਾ ਕਰਨਾ ਫਰਜ਼ ਨਹੀਂ ਬਣਦਾ

ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਵਾਸੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਕੁਝ ਵੀ ਹੋਵੇ ਅਧਿਕਾਰੀਆਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ ਜੋ ਮਾੜਾ ਕੀਤਾ ਕਰਦੇ ਆ ਰਹੇ ਨੇ ਉਵੇਂ ਹੀ ਆਪਣਾ ਕਿੱਤਾ ਕਰਨਗੇ ਦੇਸ਼ ਨੂੰ ਸੁਧਾਰਨ ਦੀ ਜਿੰਨੀ ਵੀ ਕੋਸ਼ਿਸ਼ ਹੋਵੇ ਐਵੇਂ ਹੀ ਚੱਲਦਾ ਰਹੇਗਾ ਇਸ ਵਾਕੇ ਨੇ ਪ੍ਰਸ਼ਾਸਨ ਦੀ ਦਾ ਪੋਲ ਕੋਹਲੀ ਹੀ ਹੈ ਨਾਲ ਹੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਜਿਸ ਦਾ ਕਿ ਵੀ ਕੇਅਰ ਫਾਰ ਯੂ ਦਾ ਨਾਅਰਾ ਹੈ ਉਸ ਦੀ ਵੀ ਪੋਲ ਖੋਲ੍ਹੀ ਹੈ ਕਿ ਕਿਵੇਂ ਪਹਿਲ ਤਾਂ ਦਿੱਤੀ ਜਾਂਦੀ ਹੈ ਕਾਨੂੰਨ ਤੋੜਣ ਵਾਲਿਆਂ ਨੂੰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਦਕਿ ਬਣਦਾ ਏ ਸੀ ਕਿ ਜਾਣਕਾਰੀ ਮਿਲਣ ਤੋਂ ਬਾਅਦ ਆ ਕੇ ਚਲਾਨ ਕੀਤਾ ਜਾਂਦਾ ਜਾਂ ਅਧਿਕਾਰੀਆਂ ਨੂੰ ਗਲਤੀ ਦਾ ਅਹਿਸਾਸ ਕਰਵਾਇਆ ਜਾਂਦਾ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.