ਚੰਡੀਗੜ੍ਹ: ਨੌਵੇਂ ਪਾਤਸ਼ਾਹ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਤ ਨੂੰ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਆਓ ਸਾਰੇ ਇਹ ਪ੍ਰਕਾਸ਼ ਦਿਹਾੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਮਨਾਈਏ ਤੇ ਸਮੁੱਚੀ ਮਨੁੱਖਤਾ ਦੀ ਭਲਾਈ ਦੀ ਉਸ ਵਾਹਿਗੁਰੂ ਅੱਗੇ ਅਰਜ਼ੋਈ ਕਰੀਏ।"
-
Greetings to all on the auspicious occasion of Sri Guru Tegh Bahadur Ji's Prakash Purab. Let us celebrate the day by praying for the good of humanity and seek Almighty's blessings to grant us strength & resilience to overcome the #Covid19 crisis. pic.twitter.com/FudXnrRlkp
— Capt.Amarinder Singh (@capt_amarinder) April 12, 2020 " class="align-text-top noRightClick twitterSection" data="
">Greetings to all on the auspicious occasion of Sri Guru Tegh Bahadur Ji's Prakash Purab. Let us celebrate the day by praying for the good of humanity and seek Almighty's blessings to grant us strength & resilience to overcome the #Covid19 crisis. pic.twitter.com/FudXnrRlkp
— Capt.Amarinder Singh (@capt_amarinder) April 12, 2020Greetings to all on the auspicious occasion of Sri Guru Tegh Bahadur Ji's Prakash Purab. Let us celebrate the day by praying for the good of humanity and seek Almighty's blessings to grant us strength & resilience to overcome the #Covid19 crisis. pic.twitter.com/FudXnrRlkp
— Capt.Amarinder Singh (@capt_amarinder) April 12, 2020
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤ ਨੂੰ ਵਧਾਈ ਦਿੱਤੀ।
-
ਗ਼ਰੀਬ ਨਿਵਾਜ, ਹੱਕ, ਸੱਚ ਤੇ ਧਰਮ ਦੇ ਰਾਖੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਗੁਰੂ ਪਾਤਸ਼ਾਹ ਜੀ ਦੇ ਦਰਸਾਏ ਸਰਬ ਧਰਮ ਸਨਮਾਨ ਅਤੇ ਸਾਂਝੀਵਾਲਤਾ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ। #SriGuruTeghBahadurJi #ParkashPurab pic.twitter.com/407exxMJLE
— Sukhbir Singh Badal (@officeofssbadal) April 12, 2020 " class="align-text-top noRightClick twitterSection" data="
">ਗ਼ਰੀਬ ਨਿਵਾਜ, ਹੱਕ, ਸੱਚ ਤੇ ਧਰਮ ਦੇ ਰਾਖੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਗੁਰੂ ਪਾਤਸ਼ਾਹ ਜੀ ਦੇ ਦਰਸਾਏ ਸਰਬ ਧਰਮ ਸਨਮਾਨ ਅਤੇ ਸਾਂਝੀਵਾਲਤਾ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ। #SriGuruTeghBahadurJi #ParkashPurab pic.twitter.com/407exxMJLE
— Sukhbir Singh Badal (@officeofssbadal) April 12, 2020ਗ਼ਰੀਬ ਨਿਵਾਜ, ਹੱਕ, ਸੱਚ ਤੇ ਧਰਮ ਦੇ ਰਾਖੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਗੁਰੂ ਪਾਤਸ਼ਾਹ ਜੀ ਦੇ ਦਰਸਾਏ ਸਰਬ ਧਰਮ ਸਨਮਾਨ ਅਤੇ ਸਾਂਝੀਵਾਲਤਾ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ। #SriGuruTeghBahadurJi #ParkashPurab pic.twitter.com/407exxMJLE
— Sukhbir Singh Badal (@officeofssbadal) April 12, 2020
ਸੁਖਬੀਰ ਬਾਦਲ ਨੇ ਟਵੀਟ ਕਰ ਕਿਹਾ, "ਗ਼ਰੀਬ ਨਿਵਾਜ, ਹੱਕ, ਸੱਚ ਤੇ ਧਰਮ ਦੇ ਰਾਖੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਗੁਰੂ ਪਾਤਸ਼ਾਹ ਜੀ ਦੇ ਦਰਸਾਏ ਸਰਬ ਧਰਮ ਸਨਮਾਨ ਅਤੇ ਸਾਂਝੀਵਾਲਤਾ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ।"
-
ਨੌਵੇਂ ਪਾਤਸ਼ਾਹ, 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਪਾਤਸ਼ਾਹ ਜੀ ਦਾ ਲਾਸਾਨੀ ਤੇ ਪ੍ਰੇਰਨਾਦਾਇਕ ਜੀਵਨ-ਬਿਰਤਾਂਤ ਸਿੱਖ ਕੌਮ ਹੀ ਨਹੀਂ,ਬਲਕਿ ਸਮੁੱਚੀ ਮਨੁੱਖਤਾ ਅੰਦਰ ਸਵੈਮਾਣ ਦਾ ਜਜ਼ਬਾ ਭਰਦਾ ਹੈ। #SriGuruTeghBahadurJi #ParkashPurab pic.twitter.com/6GG1TLOZd8
— Harsimrat Kaur Badal (@HarsimratBadal_) April 12, 2020 " class="align-text-top noRightClick twitterSection" data="
">ਨੌਵੇਂ ਪਾਤਸ਼ਾਹ, 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਪਾਤਸ਼ਾਹ ਜੀ ਦਾ ਲਾਸਾਨੀ ਤੇ ਪ੍ਰੇਰਨਾਦਾਇਕ ਜੀਵਨ-ਬਿਰਤਾਂਤ ਸਿੱਖ ਕੌਮ ਹੀ ਨਹੀਂ,ਬਲਕਿ ਸਮੁੱਚੀ ਮਨੁੱਖਤਾ ਅੰਦਰ ਸਵੈਮਾਣ ਦਾ ਜਜ਼ਬਾ ਭਰਦਾ ਹੈ। #SriGuruTeghBahadurJi #ParkashPurab pic.twitter.com/6GG1TLOZd8
— Harsimrat Kaur Badal (@HarsimratBadal_) April 12, 2020ਨੌਵੇਂ ਪਾਤਸ਼ਾਹ, 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਪਾਤਸ਼ਾਹ ਜੀ ਦਾ ਲਾਸਾਨੀ ਤੇ ਪ੍ਰੇਰਨਾਦਾਇਕ ਜੀਵਨ-ਬਿਰਤਾਂਤ ਸਿੱਖ ਕੌਮ ਹੀ ਨਹੀਂ,ਬਲਕਿ ਸਮੁੱਚੀ ਮਨੁੱਖਤਾ ਅੰਦਰ ਸਵੈਮਾਣ ਦਾ ਜਜ਼ਬਾ ਭਰਦਾ ਹੈ। #SriGuruTeghBahadurJi #ParkashPurab pic.twitter.com/6GG1TLOZd8
— Harsimrat Kaur Badal (@HarsimratBadal_) April 12, 2020
ਹਰਸਿਮਰਤ ਬਾਦਲ ਨੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ, "ਨੌਵੇਂ ਪਾਤਸ਼ਾਹ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਪਾਤਸ਼ਾਹ ਜੀ ਦਾ ਲਾਸਾਨੀ ਤੇ ਪ੍ਰੇਰਨਾਦਾਇਕ ਜੀਵਨ-ਬਿਰਤਾਂਤ ਸਿੱਖ ਕੌਮ ਹੀ ਨਹੀਂ, ਬਲਕਿ ਸਮੁੱਚੀ ਮਨੁੱਖਤਾ ਅੰਦਰ ਸਵੈਮਾਣ ਦਾ ਜਜ਼ਬਾ ਭਰਦਾ ਹੈ।"