ETV Bharat / city

ਦੀਪ ਸਿੱਧੂ ਦੀ ਮਹਿਲਾ ਮਿੱਤਰ ਦੇ ਵੱਡੇ ਖੁਲਾਸੇ ! - ਕਿਲ੍ਹਾਂ ਹਿੰਸਾ ਮਾਮਲੇ ਦੇ ਦੋਸ਼ੀ ਦੀਪ ਸਿੱਧੂ

ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੀ ਦੋਸਤ ਰੀਨਾ ਨੇ ਦੀਪ ਸਿੱਧੂ ਬਾਰੇ ਬਹੁਤ ਅਹਿਮ ਖੁਲਾਸੇ ਕੀਤੇ ਹਨ। ਅਮਰੀਕਾ ਦੀ ਰਹਿਣ ਵਾਲੀ ਰੀਨਾ ਨੇ ਮੀਡੀਆ ਨਾਲ ਗੱਲ ਕਰਦਿ ਕਿਹਾ ਹੈ ਕਿ ਉਹ ਦੀਪ ਨੂੰ 2018 'ਚ ਮਿਲੀ।

ਦੀਪ ਸਿੱਧੂ ਦੀ ਮਹਿਲਾ ਮਿੱਤਰ ਦੇ ਵੱਡੇ ਖੁਲਾਸੇ !

author img

By

Published : Mar 15, 2022, 2:05 PM IST

ਚੰਡੀਗੜ੍ਹ: ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਦੋਸ਼ੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੀ ਦੋਸਤ ਰੀਨਾ ਨੇ ਦੀਪ ਸਿੱਧੂ ਬਾਰੇ ਬਹੁਤ ਅਹਿਮ ਖੁਲਾਸੇ ਕੀਤੇ ਹਨ। ਅਮਰੀਕਾ ਦੀ ਰਹਿਣ ਵਾਲੀ ਰੀਨਾ ਨੇ ਮੀਡੀਆ ਨਾਲ ਗੱਲ ਕਰਦਿ ਕਿਹਾ ਹੈ ਕਿ ਉਹ ਦੀਪ ਨੂੰ 2018 'ਚ ਮਿਲੀ। ਜਿਸ ਤੋਂ ਬਾਅਦ ਉਹ ਇਕ-ਦੂਜੇ ਨੂੰ ਸਮਝਣ ਲੱਗੇ।

ਉਨ੍ਹਾਂ ਅੱਗੇ ਬੋਲਦਿਆ ਕਿਹਾ ਕਿ ਬਹੁਤ ਜਲਦ ਹੀ ਉਹ ਦੀਪ ਸਿੱਧੂ ਦੇ ਨਾਲ ਵਿਆਹ ਕਰਵਾਉਣ ਵਾਲੀ ਸੀ। ਦੀਪ ਸਿੱਧੂ ਦੇ ਸੜਕ ਹਾਦਸੇ ਬਾਰੇ ਗੱਲ ਕਰਦਿਆ ਉਸ ਨੇ ਕਿਹ ਕਿ ਉਹ ਦੀਪ ਸਿੱਧੂ ਦੀ ਨਾਲ ਵਾਲੀ ਸੀਟ ਨੂੰ ਪਿੱਛੇ ਕਰਕੇ ਪਈ ਹੋਈ ਸੀ। ਹਾਦਸੇ ਸਮੇਂ ਗੱਡੀ 'ਚ ਉਸ ਦਾ ਪਰਸਨਲ ਫੋਨ ਅਤੇ ਕਾਫ਼ੀ ਸਾਮਾਨ ਵੀ ਮੌਜੂਦ ਸੀ। ਜੋ ਕਿ ਕਾਫ਼ੀ ਦਿਨਾਂ ਤੱਕ ਪੁਲਿਸ ਦੇ ਕੋਲ ਰਿਹਾ।

ਜਦੋਂ ਫੋਨ ਅਤੇ ਸਾਮਾਨ ਦੀਪ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਤਾਂ ਉਸ ਨੇ ਫੋਨ ਵਾਪਸ ਮੰਗਿਆ ਪਰ ਉਸ ਨੂੰ ਫੋਨ ਵਾਪਸ ਨਹੀਂ ਦਿੱਤਾ ਗਿਆ। ਫੋਨ 'ਚ ਉਸ ਦੀ ਗੱਲਬਾਤ ਅਤੇ ਕਾਫ਼ੀ ਫੋਟੋਗ੍ਰਾਫ ਮੌਜੂਦ ਸਨ। ਉਸ ਨੇ ਕਿਹਾ ਕਿ ਉਹ ਦੀਪ ਦੇ ਸ਼ਰਧਾਂਜਲੀ ਸਮਾਰੋਹ 'ਚ ਸ਼ਾਮਿਲ ਹੋਣਾ ਚਾਹੁੰਦੀ ਸੀ।

ਪਰ ਉਸ ਨੂੰ ਰੋਕ ਦਿੱਤਾ ਗਿਆ। ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਕੁਝ ਦਿਨਾਂ ਬਾਅਦ ਉਸ ਦੇ ਅਤੇ ਦੀਪ ਦੇ ਰਿਸ਼ਤਿਆਂ ਬਾਰੇ ਇਕ ਵੀਡੀਓ ਰਾਹੀ ਲੋਕਾਂ ਨੂੰ ਸੱਚ ਨੂੰ ਦੱਸ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ।

ਇਸ ਸਭ ਕਾਰਨ ਉਹ ਬਹੁਤ ਦੁੱਖੀ ਹੈ। ਉਸ ਨੂੰ ਹਾਦਸੇ ਤੋਂ ਬਾਅਦ ਅਮਰੀਕਾ ਭੇਜ ਦਿੱਤਾ ਗਿਆ ਅਤੇ ਦੀਪ ਦੇ ਚਾਹੁਣ ਵਾਲਿਆਂ ਤੋਂ ਕਈ ਗੱਲਾਂ ਲੁਕਾਈਆਂ ਗਈਆਂ। ਇਸ ਲਈ ਉਹ ਸਾਹਮਣੇ ਆਈ ਹੈ। ਉਸ ਨੇ ਕਿਹਾ ਕਿ ਦੀਪ ਸਾਰਿਆਂ ਨਾਲ ਬਹੁਤ ਪਿਆਰ ਕਰਦਾ ਸੀ।

ਉਹ ਅੱਜ ਵੀ ਸਾਡੇ ਦਿਲਾਂ 'ਚ ਜ਼ਿੰਦਾ ਹੈ। ਦੀਪ ਦੇ ਚਾਹੁਣ ਵਾਲਿਆਂ 'ਤੇ ਜੋ ਬੀਤ ਰਹੀ ਹੈ। ਉਹੀ ਮੇਰੇ 'ਤੇ ਵੀ ਬੀਤ ਰਹੀ ਹੈ। ਮੈਂ ਪਹਿਲਾਂ ਵੀ ਦੀਪ ਦੇ ਨਾਲ ਖੜ੍ਹੀ ਸੀ। ਅੱਜ ਵੀ ਖੜ੍ਹੀ ਹਾਂ ਅਤੇ ਅੱਗੇ ਵੀ ਖੜ੍ਹੀ ਰਹਾਂਗੀ। ਉੱਥੇ ਹੀ ਰੀਨਾ ਰਾਏ ਦੀ ਇਸ ਇੰਟਰਵਿਊ ਤੋਂ ਬਾਅਦ ਕਿਸੇ ਹੋਰ ਦੀ ਪ੍ਰਤੀਕਿਰਿਆ ਅਜੇ ਤੱਕ ਸਾਹਮਣੇ ਨਹੀਂ ਆਈ।

ਇਹ ਵੀ ਪੜ੍ਹੋ:- WWE ਰੇਸਲਰ ਸਕਾਟ ਹਾਲ, ਉਰਫ ਰੇਜ਼ਰ ਰੈਮਨ ਦਾ 63 ਸਾਲ ਦੀ ਉਮਰ ਵਿੱਚ ਦੇਹਾਂਤ

ETV Bharat Logo

Copyright © 2025 Ushodaya Enterprises Pvt. Ltd., All Rights Reserved.