ETV Bharat / city

ਬੰਗਾਲੀ ਕੁੜੀ ਨਾਲ ਬਲਾਤਕਾਰ ਮਾਮਲਾ: ਜ਼ਮਾਨਤ ਅਰਜ਼ੀ ਖ਼ਾਰਜ

ਟਿਕਰੀ ਬਾਰਡਰ ਉਤੇ ਚੱਲ ਰਹੇ ਕਿਸਾਨ ਸੰਘਰਸ ਤੇ ਬੰਗਾਲੀ ਲੜਕੀ ਨਾਲ ਬਲਾਤਕਾਰ (Rape) ਦੇ ਮਾਮਲੇ ਵਿਚ ਮੁਲਜ਼ਮ ਨੂੰ ਹਾਈਕੋਰਟ ਨੇ ਜਮਾਨਤ (Bail) ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਬੰਗਾਲੀ ਲੜਕੀ ਨਾਲ ਬਲਾਤਕਾਰ ਮਾਮਲੇ:ਜ਼ਮਾਨਤ ਅਰਜ਼ੀ ਖ਼ਾਰਜ

author img

By

Published : Aug 5, 2021, 11:29 AM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਟਿਕਰੀ ਬਾਰਡਰ ਉਤੇ ਪੱਛਮੀ ਬੰਗਾਲ ਦੀ ਲੜਕੀ ਨਾਲ ਬਲਾਤਕਾਰ ਦੇ ਮੁਲਜ਼ਮ ਅਨੁਪ ਦੀ ਜਮਾਨਤ (Bail) ਦੀ ਅਰਜੀ ਨੂੰ ਰੱਦ ਕਰ ਦਿੱਤਾ ਹੈ।ਹਾਈਕੋਰਟ ਨੇ ਕਿਹਾ ਹੈ ਕਿ ਮੁਲਜ਼ਮ ਉਤੇ ਲੱਗੇ ਬੇਹੱਦ ਸੰਗੀਨ ਜੁਲਮ ਨੂੰ ਲੈ ਕੇ ਜਮਾਨਤ ਨਹੀ ਦਿੱਤੀ ਜਾ ਸਕਦੀ।

ਦਰਅਸਲ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿਚ ਮੁਲਜ਼ਮ ਅਨੁਪ ਦੁਆਰਾ ਜਮਾਨਤ ਦੀ ਅਰਜੀ ਦਿੱਤੀ ਗਈ ਸੀ।ਜਿਸਦਾ ਵਿਰੋਧ ਹਰਿਆਣਾ ਸਰਕਾਰ ਨੇ ਕੀਤਾ ਸੀ ਅਤੇ ਨਾਲ ਹੀ ਹਾਈਕੋਰਟ ਨੂੰ ਜਾਂਚ ਦੀ ਰਿਪੋਰਟ ਵੀ ਸੌਂਪੀ।ਹਾਈਕੋਰਟ ਨੇ ਕਿਹਾ ਹੈ ਕਿ ਮੁਲਜ਼ਮ ਉਤੇ ਗੰਭੀਰ ਇਲਜ਼ਾਮ ਲੱਗੇ ਹਨ ਅਤੇ ਉਸ ਤੋਂ ਪੁੱਛਗਿੱਛ ਬੇਹੱਦ ਜ਼ਰੂਰੀ ਹੈ।ਬਹਾਦਰਗੜ੍ਹ ਦੇ ਡੀਐਸਪੀ ਨੇ ਰਿਪੋਰਟ ਵਿਚ ਦੱਸਿਆ ਹੈ ਕਿ ਮਾਮਲੇ ਦੇ ਮੁੱਖ ਮੁਲਜ਼ਮ ਅਨਿਲ ਮਲਿਕ ਨੇ ਪੁੁੱਛਗਿੱਛ ਵਿਚ ਸਵੀਕਾਰ ਕੀਤਾ ਹੈ ਕਿ ਅਨੁਪ ਨੇ ਲੜਕੀ ਨਾਲ ਬਲਾਤਕਾਰ ਕਰਕੇ ਉਸ ਨੂੰ ਬਲੈਕਮੇਲ ਕਰਨ ਦੇ ਲਈ ਉਸਦਾ ਵੀਡੀਓ ਬਣਾਇਆ ਸੀ।ਉਧਰ ਹਰਿਆਣਾ ਸਰਕਾਰ ਨੇ ਰਿਪੋਰਟ ਵਿਚ ਕਿਹਾ ਹੈ ਕਿ ਇਸ ਪੂਰੀ ਘਟਨਾ ਦਾ ਜਾਣਕਾਰੀ ਕਿਸਾਨ ਆਗੂਆਂ ਨੂੰ ਵੀ ਸੀ ਅਤੇ ਨਾਲ ਹੀ ਮੁਲਜ਼ਮ ਨੇ ਲੜਕੀ ਤੋਂ ਪੈਸੇ ਖੋਹ ਲਏ ਸਨ ਤਾਂ ਕਿ ਉਹ ਕਿਤੇ ਜਾ ਨਾ ਸਕੇ।

ਇਸ ਤੋਂ ਪਹਿਲਾ ਇਸ ਮਾਮਲੇ ਦੇ ਹੋਰ ਮੁਲਜ਼ਮ ਅਕੁੰਰ ਨੇ ਵੀ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਹਾਈਕਰੋਟ ਨੇ ਅਰਜੀ ਰੱਦ ਕਰ ਦਿੱਤੀ ਸੀ।ਅਨੁਪ ਸਮੇਤ ਇਸ ਮਾਮਲੇ ਵਿਚ ਹੋਰ 9 ਮੁਲਜ਼ਮਾਂ ਉਤੇ ਬਹਾਦਰਗੜ੍ਹ ਪੁਲਿਸ ਸਟੇਸ਼ਨ ਵਿਚ ਦੁਸ਼ਕਰਮ ਦਾ ਮਾਮਲਾ ਦਰਜ ਕੀਤਾ ਗਿਆ।ਬੰਗਾਲ ਦੀ ਲੜਕੀ ਨੂੰ ਕੋਰੋਨਾ ਹੋਣ ਕਰਕੇ ਉਸਦੀ ਮੌਤ ਹੋ ਗਈ ਅਤੇ ਲੜਕੀ ਦੇ ਪਿਤਾ ਨੇ ਲੜਕੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਸਨ।

ਇਹ ਵੀ ਪੜੋ:ਨਾਮੀ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਅੰਤਿਮ ਸਸਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.