ETV Bharat / city

ਅਕਾਲੀ ਦਲ ਨੇ ਨਵੇਂ ਅਹੁਦੇਦਾਰ ਕੀਤੇ ਨਿਯੁਕਤ - ਮੁੱਖ ਦਫ਼ਤਰ

ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਪਾਰਟੀ ਦੇ ਬਾਜੀਗਰ ਵਿੰਗ ਦੇ ਕੋਆਰਡੀਨੇਟਰ ਸ. ਮੱਖਣ ਸਿੰਘ ਲਾਲਕਾ, ਪ੍ਰਧਾਨ ਸ. ਦਵਿੰਦਰ ਸਿੰਘ ਦਿਆਲ ਅਤੇ ਸਕੱਤਰ ਜਨਰਲ ਸ. ਗੁਰਚਰਨ ਸਿੰਘ ਰੁਪਾਣਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਅਕਾਲੀ ਦਲ ਨੇ ਨਵੇਂ ਅਹੁਦੇਦਾਰ ਕੀਤੇ ਨਿਯੁਕਤ
ਅਕਾਲੀ ਦਲ ਨੇ ਨਵੇਂ ਅਹੁਦੇਦਾਰ ਕੀਤੇ ਨਿਯੁਕਤ
author img

By

Published : Sep 30, 2021, 5:24 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਪਾਰਟੀ ਦੇ ਬਾਜੀਗਰ ਵਿੰਗ ਦੇ ਕੋਆਰਡੀਨੇਟਰ ਸ. ਮੱਖਣ ਸਿੰਘ ਲਾਲਕਾ, ਪ੍ਰਧਾਨ ਸ. ਦਵਿੰਦਰ ਸਿੰਘ ਦਿਆਲ ਅਤੇ ਸਕੱਤਰ ਜਨਰਲ ਸ. ਗੁਰਚਰਨ ਸਿੰਘ ਰੁਪਾਣਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫ਼ਤਰ (Head office) ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਜੁੜੇ ਬਾਜੀਗਰ ਭਾਈਚਾਰੇ ਦੇ ਮਿਹਨਤੀ ਆਗੂਆਂ ਨੂੰ ਇਸ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਆਗੂਆਂ ਨੂੰ ਵੱਖ-ਵੱਖ ਅਹੁਦੇਦਾਰ ਬਣਾਇਆ ਗਿਆ ਹੈ।

ਸੀਨੀਅਰ ਮੀਤ ਪ੍ਰਧਾਨ ਸ. ਮਹਿੰਦਰ ਸਿੰਘ ਮਿਹੌਣ ਪਟਿਆਲਾ, ਸ. ਅਮਰਜੀਤ ਸਿੰਘ ਜਲੰਧਰ, ਸ. ਸਤਪਾਲ ਸਿੰਘ ਲਹਿਰਾਗਾਗਾ, ਸ਼੍ਰੀ ਰਾਮ ਸਿੰਘ ਚੌਹਠ ਸਮਾਣਾ, ਸ਼੍ਰੀ ਗਿਆਨ ਚੰਦ ਨਾਮਸੌਤ ਸਾਹਨੇਵਾਲ ਅਤੇ ਸ. ਰਣਧੀਰ ਸਿੰਘ ਦੇਵੀਨਗਰ ਸਾਹਨੇਵਾਲ ਦੇ ਨਾਮ ਸ਼ਾਮਲ ਹਨ।

ਮੀਤ ਪ੍ਰਧਾਨ- ਸੂਬੇਦਾਰ ਸ਼ਾਦੀ ਰਾਮ ਪਟਿਆਲਾ ਦਿਹਾਤੀ, ਸ੍ਰੀ ਰਤਨ ਲਾਲ ਰੱਤੀ ਗੋਬਿੰਦਗੜ੍ਹ, ਸ. ਜੋਗਿੰਦਰ ਸਿੰਘ ਮੰਤਰੀ ਮਾਹੋਰਾਣਾ ਅਮਰਗੜ੍ਹ, ਸ. ਸੁਰਿੰਦਰ ਸਿੰਘ ਸ਼੍ਰੀ ਹਰਗੋਬਿੰਦਪੁਰ, ਸ. ਪੂਰਨ ਸਿੰਘ ਕਾਠਗੜ੍ਹ ਸਨੌਰ, ਸ. ਅਜੀਤ ਸਿੰਘ ਧਰਮਕੋਟ ਸਨੌਰ, ਸ. ਬਲਕਾਰ ਸਿੰਘ ਲੱਡੀ ਸੰਗਰੂਰ, ਸ. ਸਰੂਪ ਸਿੰਘ ਲੰਬੀ, ਸ. ਮਿਹਰ ਸਿੰਘ ਖਾਲਦਪੁਰ ਰੋਪੜ੍ਹ, ਸ. ਮੇਜਰ ਸਿੰਘ ਬਾਦਸ਼ਾਹਪੁਰ ਸ਼ੁਤਰਾਣਾ, ਸ. ਹਰਵਿੰਦਰ ਸਿੰਘ ਬੱਗਾ ਜੋਈਆਂ ਬੁਢਲਾਢਾ, ਸ. ਜਸਪਾਲ ਸਿੰਘ ਕਪੁੂਰਥਲਾ, ਸ. ਬਲਬੀਰ ਸਿੰਘ ਮਾਛੀਬੁੱਗਰਾਂ ਫਿਰੋਜਪੁਰ, ਸ. ਗੁਰਸੰਗਤ ਸਿੰਘ ਲਹਿਰਾਗਾਗਾ ਅਤੇ ਸ੍ਰੀ ਕ੍ਰਿਸ਼ਨ ਲਾਲ ਸੁਨਾਮ ਦੇ ਨਾਮ ਸ਼ਾਮਲ ਹਨ।

ਜਨਰਲ ਸਕੱਤਰ- ਸ. ਜਸਬੀਰ ਸਿੰਘ ਸਾਬਕਾ ਸਰਪੰਚ ਬਿਸਨਪੁਰਾ ਸੁਨਾਮ, ਸ. ਈਸ਼ਰ ਸਿੰਘ ਧਰਮਸੋਤ ਰਾਜਪੁਰਾ, ਸ਼ੀ੍ਰ ਰਾਜ ਕੁਮਾਰ ਲਖੀਆ ਖੰਨਾ, ਸ਼ੀ੍ਰ ਮੇਵਾ ਰਾਮ ਪਾਂਗਲੀਆ ਸਾਹਨੇਵਾਲ, ਸ੍ਰੀ ਮੰਗਤ ਰਾਮ ਅਬਲੋਵਾਲ ਪਟਿਆਲਾ, ਸ. ਦਵਿੰਦਰ ਸਿੰਘ ਬਹਿਲੋਲਪੁਰ ਫਤਿਹਗੜ੍ਹ, ਸ੍ਰੀ ਬਿੱਟੂ ਰਾਮ ਕਪੂਰਗੜ੍ਹ ਅਮਲੋਹ, ਸ੍ਰੀ ਮਲਕੀਅਤ ਸਾਹ ਰਾਮ ਸਨੌਰਾ ਆਦਮਪੁਰ, ਸ਼ੀ੍ਰ ਹੰਸ ਰਾਜ ਮਛਾਲ ਖੰਨਾ, ਸ਼ੀ੍ਰ ਹੰਸ ਰਾਜ ਦੁਲੱਦੀ ਨਾਭਾ, ਸ. ਕਾਕਾ ਸਿੰਘ ਬਸੰਤਪੁਰਾ ਰਾਜਪੁਰਾ, ਸ. ਜੀਤ ਸਿੰਘ ਨਲੀਨੀ ਫਤਿਹਗੜ੍ਹ ਸਾਹਿਬ, ਸ. ਮਹਿੰਦਰ ਸਿੰਘ ਰੱਖੜਾ, ਸ਼ੀ੍ਰ ਸੱਜਣ ਰਾਮ ਐਮ.ਸੀ ਸੰਗਰੂਰ, ਸ. ਫੌਜਾ ਸਿੰਘ ਬਾਲਿਆਂਵਾਲੀ ਬਠਿੰਡਾ, ਸ਼੍ਰੀ ਕਰਮਚੰਦ ਲੁਬਾਣਾਹ ਟੇਕੂ ਪਟਿਆਲਾ ਅਤੇ ਸ਼੍ਰੀ ਕਸ਼ਮੀਰ ਚੰਦ ਚੌਧਰੀ ਮਾਜਰਾ ਨਾਭਾ ਦੇ ਨਾਮ ਸ਼ਾਮਲ ਹਨ।

ਇਸੇ ਤਰ੍ਹਾਂ ਸ. ਪ੍ਰੇਮ ਸਿੰਘ ਸ਼ਾਹੀ (ਰਿਟਾ) ਚੀਫ਼ ਇੰਜਨੀਅਰ ਨੂੰ ਚੀਫ਼ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ ਅਤੇ ਸ. ਬਲਵਿੰਦਰ ਸਿੰਘ ਲਾਲਕਾ ਅਤੇ ਬਾਬਾ ਸ਼ਿੰਗਾਰਾ ਸਿੰਘ ਰਾਜਪੁਰਾ ਨੂੰ ਸੀਨੀਅਰ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਜਗਦੀਸ਼ ਲਾਲਕਾ ਨੂੰ ਵਿੰਗ ਦਾ ਲੀਗਲ ਐਡਵਾਈਜਰ ਅਤੇ ਸ਼੍ਰੀ ਜਸਬੀਰ ਦੇਵੀ ਨਗਰ ਨੂੰ ਮੁੱਖ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸ. ਤਾਰੀ ਸਿੰਘ ਬਡਬਰ ਸੰਗਰੂਰ ਨੂੰ ਬਾਜੀਗਰ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਸਿੱਧੂ-ਚੰਨੀ ‘ਚ ਗੱਲਬਾਤ ਦਾ ਇੱਕ ਦੌਰ ਖਤਮ

ETV Bharat Logo

Copyright © 2025 Ushodaya Enterprises Pvt. Ltd., All Rights Reserved.