ਚੰਡੀਗੜ੍ਹ: ਭਾਰਤ ਵਿੱਚ ਬੇਰੁਜ਼ਗਾਰੀ ਹੋਣ ਕਾਰਨ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗ ਰਹੀ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਵਿਦੇਸ਼ ਜਾ ਕੇ ਚੰਗੀ ਜ਼ਿੰਦਗੀ ਬਤੀਤ ਕਰ ਸਕੇ। ਪਿਛਲੇ ਸਮੇਂ ਵਿੱਚ ਕੋਰੋਨਾ ਮਹਾਂਮਾਰੀ ਨੇ ਲੋਕਾਂ ਦੀ ਜ਼ਿੰਦਗੀ 'ਤੇ ਰੋਕ ਲਗਾ ਦਿੱਤੀ ਸੀ, ਜਿਸ ਕਰ ਕੇ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਸੁਪਨੇ ਵੀ ਟੁੱਟੇ ਸਨ ਇਸ ਕਰਕੇ ਹੀ ਉਹ ਵਿਦੇਸ਼ ਜਾ ਨਹੀਂ ਸਕੇ ਸਨ, ਕਿਉਂਕਿ ਲਾਕਡਾਊਨ ਕਰ ਕੇ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਹੁਣ ਜਦੋਂ ਕਰੋਨਾ ਨੂੰ ਥੋੜੀ ਠੱਲ ਪੈ ਗਈ ਤਾਂ ਕੈਨੇਡਾ ਸਰਕਾਰ ਨੇ ਪੀਆਰ ਲਈ ਇੱਕ ਸੁਨਿਹਰੀ ਮੌਕਾ ਦਿੱਤਾ ਹੈ। ਕੋਈ ਵੀ ਵਿਅਕਤੀ ਆਈਲੈਟਸ ਕੀਤੇ ਬਿਨ੍ਹਾਂ ਹੀ ਵਿਦੇਸ਼ ਜਾ ਭਾਵ ਕਿ ਕੈਨੇਡਾ ਜਾ ਕੇ ਆਪਣੇ ਸੁਪਨੇ ਪੂਰੇ ਕਰ ਸਕਦਾ ਹੈ। ਇਹ ਪ੍ਰਕਿਰਿਆ ਥੋੜੇ ਸਮੇਂ ਲਈ ਹੀ ਹੈ।
ਕਈ ਲੋਕ ਕੈਨੇਡਾ ਜਾ ਕੇ ਆਪਣੀ ਜ਼ਿੰਦਗੀ ਬਸਰ ਕਰਨ ਲਈ ਪੀਆਰ ਲੈਣਾ ਚਾਹੁੰਦੇ ਹਨ ਪਰ ਅੱਜ ਕੱਲ ਦੇ ਧੋਖੇ ਦੇ ਜ਼ਮਾਨੇ ਕਰਕੇ ਲੋਕ ਕਿਸੇ ਗਲਤ ਏਜੰਸੀ ਵਿੱਚ ਪੈਸਾ ਬਰਬਾਦ ਹੋਣ ਤੋਂ ਡਰਦੇ ਹਨ। ਉਹਨਾਂ ਨੂੰ ਪੈਸਾ ਅਤੇ ਸਮਾਂ ਬਰਬਾਦ ਹੋਣ ਤੋਂ ਡਰ ਲੱਗਦਾ ਹੈ। ਪਰ ਹੁਣ ਇਕ ਭਰੋਸੇਯੋਗ ਏਜੰਸੀ ਤੁਹਾਨੂੰ ਕੁਝ ਕੁ ਸਮੇਂ ਵਿਚ ਹੀ ਕੈਨੇਡਾ ਪਹੁੰਚਾ ਸਕਦੀ ਹੈ। ਇਸ ਦੇ ਲਈ ਵੀਜ਼ਾ ਅਪਲਾਈ ਕਰਨ ਵਿਚ ਤੁਹਾਨੂੰ ਜ਼ਿਆਦਾ ਮੁਸ਼ਕਿਲ ਨਹੀਂ ਆਵੇਗੀ।
ਜੇ ਤੁਸੀਂ ਅਪਣੇ ਪਰਿਵਾਰ ਸਮੇਤ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਆਵੇਗੀ ਬਸ ਕੰਪਨੀ ਦੀਆਂ ਕੁੱਝ ਹਿਦਾਇਤਾਂ ਹਨ ਜੋ ਪੂਰੀਆਂ ਕਰਨੀਆਂ ਹੋਣਗੀਆਂ ਅਤੇ ਵਿਦੇਸ਼ ਜਾ ਕੇ ਤੁਸੀਂ ਅਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ। ਜਲਦੀ ਤੋਂ ਜਲਦੀ ਕਰੋ ਆਪਣਾ ਸੁਪਨਾ ਪੂਰਾ।
ਇਹ ਵੀ ਪੜ੍ਹੋ:ਕੀ ਰਾਜਾਸਾਂਸੀ ਸੀਟ ’ਤੇ ਸਰਕਾਰੀਆ ਮਾਰਨਗੇ ਚੌਕਾ ਜਾਂ ਲੋਪੋਕੇ ਕਰਨਗੇ 3-3 ਨਾਲ ਮੈਚ ਬਰਾਬਰ ?