ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ 3,48,421 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਕੁੱਲ ਪੌਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 2,33,40,938 ਹੋਈ। 4205 ਨਵੀਂਆਂ ਮੌਤਾਂ ਤੋਂ ਬਾਅਦ, ਮੌਤਾਂ ਦੀ ਕੁੱਲ ਗਿਣਤੀ 2,54,197 ਹੋ ਗਿਆ ਹੈ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 37,04,099 ਹੈ ਅਤੇ ਸਿਹਤਯਾਬ ਮਰੀਜ਼ਾਂ ਦੀ ਕੁੱਲ ਗਿਣਤੀ 1,93,82,642 ਹੈ।
LIVE: ਮੰਗਲਵਾਰ ਨੂੰ ਭਾਰਤ 'ਚ 4205 ਮੌਤਾਂ, 3,48,421 ਨਵੇਂ ਮਾਮਲਿਆਂ ਦੀ ਪੁਸ਼ਟੀ
10:26 May 12
ਭਾਰਤ ਵਿੱਚ ਕੋਰੋਨਾ ਦੇ 3,48,421 ਨਵੇਂ ਕੇਸਾਂ, 4205 ਮੌਤਾਂ
10:23 May 12
ਸ਼ਹਿਰ 'ਚ ਲੌਕਡਾਊਨ ਡਰੋਨ ਰਾਹੀਂ ਨਿਗਰਾਨੀ
ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਐਸਡੀਐਮ ਵਿਵੇਕ ਯਾਦਵ ਨੇ ਕਿਹਾ, ਸ਼ਹਿਰ ਵਿੱਚ ਤਾਲਾਬੰਦੀ ਦੀ ਪਾਲਣਾ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕਿਸੇ ਨੂੰ ਵੀ ਬਾਹਰ ਜਾਣ ਦੀ ਆਗਿਆ ਨਹੀਂ ਹੈ। ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ।
10:20 May 12
ਰਿਮੈਡੇਸਿਵਰ ਟੀਕੇ ਦੀ ਕਾਲਾਬਾਜ਼ਾਰੀ
ਮੱਧ ਪ੍ਰਦੇਸ਼ ਦੇ ਛੀਂਦਵਾੜਾ ਸਿਟੀ ਕੋਤਵਾਲੀ ਟੀਆਈ ਮਨੀਸ਼ ਭਦੋਰੀਆ, ਨੇ ਕਿਹਾ, ਰੇਮੇਡੀਸਿਵਰ ਟੀਕੇ ਦੀ ਕਾਲਾਬਾਜ਼ਾਰੀ ਦੀ ਸੂਚਨਾ ਮਿਲੀ ਸੀ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਰਿਮੈਡੇਸਿਵਰ ਟੀਕੇ ਸਮੇਤ ਕਾਬੂ ਕੀਤਾ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਇਕ ਨਰਸ ਨੂੰ ਤਿੰਨ ਟੀਕਿਆਂ ਸਮੇਤ ਕਾਬੂ ਕੀਤਾ ਗਿਆ।
10:15 May 12
ਅਮਰੀਕਾ ਤੋਂ 407 ਆਕਸੀਜਨ ਕੰਸਟ੍ਰੇਟਰ ਭਾਰਤ ਪਹੁੰਚੇ
ਆਕਸੀਜਨ ਫਾਰ ਇੰਡੀਆ ਨਾਮਕ ਗਰੁੱਪ ਨੇ ਅਮਰੀਕਾ ਤੋਂ 407 ਆਰਸੀਜਨ ਕੰਸਟ੍ਰੇਟਰ ਭਾਰਤ ਭੇਜੇ ਹਨ। ਜਿਸ ਵਿੱਚ 8 ਕੰਸਟ੍ਰੇਟਰ KGMU ਲਖਨਉ ਨੂੰ ਉਪਲਬਧ ਹੋਏ ਹਨ। KGMU ਵਿੱਚ ਐਥੇਸੀਆ ਵਿਭਾਗ ਦੇ ਹੈਡ ਡਾ. ਜੀ ਪੀ ਸਿੰਘ ਨੇ ਦੱਸਿਆ ਕਿ ਇਸ ਗਰੁੱਪ ਦਾ ਮੰਨਣਾ ਹੈ ਕਿ ਇਨ੍ਹਾਂ ਕੰਸਟ੍ਰੇਟਰ ਦੀ ਵਰਤੋਂ ਲਾਇਬ੍ਰੇਰੀ ਵਾਂਗ ਕੀਤਾ ਜਾਵੇ।
08:42 May 12
ਮੰਗਲਵਾਰ ਨੂੰ ਦਿੱਲੀ 'ਚ 12,481 ਨਵੇਂ ਮਾਮਲੇ
ਦਿੱਲੀ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੇ 347 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿੱਲੀ ਵਿੱਚ ਮੌਤ ਦਾ ਅੰਕੜਾ 20 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਮੰਗਲਵਾਰ ਨੂੰ ਦਿੱਲੀ ਵਿੱਚ 12,481 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਹਤ ਦੀ ਗੱਲ ਹੈ ਕਿ ਦਿੱਲੀ ਵਿੱਚ ਲੰਘੇ ਦਿਨੀਂ 13,583 ਕੋਰੋਨਾ ਪੀੜਤ ਸਿਹਤਯਾਬ ਹੋਏ ਹਨ।
06:43 May 12
ਮੰਗਲਵਾਰ ਨੂੰ ਪੰਜਾਬ 'ਚ 217 ਮੌਤਾਂ, 8,668 ਨਵੇਂ ਮਾਮਲਿਆਂ ਦੀ ਪੁਸ਼ਟੀ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 8,668 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 217 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 7,324 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4,59,268 ਹੋ ਗਈ ਹੈ।
ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 9,652 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 324 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਰਾਹਤ ਦੀ ਗੱਲ ਹੈ ਕਿ 3,71,494 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 76,856 ਐਕਟਿਵ ਮਾਮਲੇ ਹਨ।