ETV Bharat / city

ਧੁੰਦ ਦੀ ਲਪੇਟ 'ਚ ਬਠਿੰਡਾ ਸ਼ਹਿਰ, ਆਮ ਵਰਗ ਪ੍ਰੇਸ਼ਾਨ

author img

By

Published : Dec 23, 2019, 12:59 PM IST

ਸੋਮਵਾਰ ਨੂੰ ਧੁੰਦ ਨੇ ਪੂਰੇ ਬਠਿੰਡਾ ਸ਼ਹਿਰ ਨੂੰ ਜਕੜ ਕੇ ਰੱਖਿਆ ਹੋਇਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 48 ਘੰਟੇ ਵੀ ਇਸੇ ਤਰ੍ਹਾਂ ਦਾ ਵਾਤਾਵਰਨ ਬਠਿੰਡਾ ਵਿੱਚ ਬਣਿਆ ਰਹੇਗਾ ਯਾਨੀ ਕਿ ਧੁੰਦ ਹੋਰ ਸੰਘਣੀ ਹੋ ਸਕਦੀ ਹੈ।

ਧੁੰਦ ਦੀ ਲਪੇਟ 'ਚ ਬਠਿੰਡਾ ਸ਼ਹਿਰ
ਧੁੰਦ ਦੀ ਲਪੇਟ 'ਚ ਬਠਿੰਡਾ ਸ਼ਹਿਰ

ਬਠਿੰਡਾ: ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਸਰਦੀ ਪੈ ਰਹੀ ਹੈ। ਸੋਮਵਾਰ ਨੂੰ ਧੁੰਦ ਨੇ ਪੂਰੇ ਸ਼ਹਿਰ ਨੂੰ ਜਕੜ ਕੇ ਰੱਖਿਆ ਹੋਇਆ ਹੈ। 5 ਵਜੇ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਧੁੰਦ ਪਹਿਲਾਂ ਦੇ ਮੁਕਾਬਲੇ ਘੱਟਦੀ ਨਜ਼ਰ ਆਈ, ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 48 ਘੰਟੇ ਵੀ ਇਸੇ ਤਰ੍ਹਾਂ ਦਾ ਵਾਤਾਵਰਨ ਬਠਿੰਡਾ ਵਿੱਚ ਬਣਿਆ ਰਹੇਗਾ ਯਾਨੀ ਕਿ ਧੁੰਦ ਹੋਰ ਸੰਘਣੀ ਹੋ ਸਕਦੀ ਹੈ।

ਮੌਸਮ ਵਿਭਾਗ ਦੇ ਵਿਗਿਆਨਿਕ ਡਾ. ਰਾਜ ਕੁਮਾਰ ਨੇ ਦੱਸਿਆ ਕਿ ਇਸ ਧੁੰਦ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੇ ਵਿਭਾਗ ਵੱਲੋਂ ਮੌਸਮ ਸੰਬੰਧੀ ਸੂਚਨਾ ਭੇਜ ਦਿੱਤੀ ਗਈ ਹੈ। ਸ਼ਹਿਰ ਵਿੱਚ ਬੱਚਿਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਧੁੰਦ ਦੀ ਲਪੇਟ 'ਚ ਬਠਿੰਡਾ ਸ਼ਹਿਰ

ਠੰਡ ਜ਼ਿਆਦਾ ਪੈਣ ਕਰਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਿੱਚ ਕਰ ਰਹੇ ਗੁਰੇਜ਼

ਮੌਸਮ ਦੀ ਵਿਭਾਗ ਮੁਤਾਬਕ ਬੀਤੇ ਐਤਵਾਰ ਨੂੰ ਵਧ ਤੋਂ ਵਧ ਤਾਪਮਾਨ 16.6 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਨਮੀਂ ਦੀ ਮਾਤਰਾ ਵੀ ਵਾਤਾਵਰਣ ਵਿੱਚ 100 ਫੀਸਦੀ ਦੇ ਕਰੀਬ ਦੱਸੀ ਜਾ ਰਹੀ ਹੈ। ਸਾਰੇ ਸ਼ਹਿਰ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰ ਦੀ ਮੰਗ ਕਰ ਰਹੇ ਹਨ।

Intro:ਬਠਿੰਡਾ ਨੂੰ ਧੁੰਦ ਨੇ ਲਿਆ ਚਪੇਟ ਵਿੱਚ Body:
ਧੁੰਦ ਇੰਨੀ ਸੰਘਣੀ ਕਿ ਵਾਹਨ ਚਾਲਕਾਂ ਨੂੰ ਹੋਈ ਪ੍ਰੇਸ਼ਾਨੀ ਲਾਈਟਾਂ ਛੱਡ ਕੇ ਚਲਾਉਂਦੇ ਦਿਖੇ ਗੱਡੀਆਂ
ਬਠਿੰਡਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਸਰਦੀ ਪੈ ਰਹੀ ਹੈ ਸੋਮਵਾਰ ਨੂੰ ਧੁੰਦ ਨੇ ਪੂਰੇ ਸ਼ਹਿਰ ਨੂੰ ਜਕੜ ਕੇ ਰੱਖਿਆ ਹੋਇਆ ਸੀ ਏਦਾਂ ਮਹਿਸੂਸ ਹੋ ਰਿਹਾ ਸੀ ਕਿ ਧੁੰਦ ਦੀ ਚਾਦਰ ਸਿਰ ਉੱਤੇ ਵਿਛੀ ਹੈ
5 ਵਜੇ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਧੁੰਦ ਪਹਿਲਾਂ ਦੇ ਮੁਕਾਬਲੇ ਘੱਟਦੀ ਨਜ਼ਰ ਆਈ, ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 48 ਘੰਟੇ ਵੀ ਇਸੇ ਤਰ੍ਹਾਂ ਦਾ ਵਾਤਾਵਰਨ ਬਠਿੰਡਾ ਵਿੱਚ ਬਣਿਆ ਰਹੇਗਾ ਯਾਨੀ ਕਿ ਧੁੰਦ ਹੋਰ ਸੰਘਣੀ ਹੋ ਸਕਦੀ ਹੈ ,
ਮੌਸਮ ਵਿਭਾਗ ਦੇ ਵਿਗਿਆਨਿਕ ਡਾ ਰਾਜ ਕੁਮਾਰ ਨੇ ਦੱਸਿਆ ਕਿ ਇਸ ਧੁੰਦ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੇ ਵਿਭਾਗ ਵੱਲੋਂ ਮੌਸਮ ਸੰਬੰਧੀ ਸੂਚਨਾ ਭੇਜ ਦਿੱਤੀ ਗਈ ਹੈ ,ਸ਼ਹਿਰ ਵਿੱਚ ਬੱਚਿਆਂ ਨੂੰ ਵਿ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਸਕੂਲ ਨੂੰ ਜਾ ਰਹੇ ਸਨ ਵਿਜ਼ੀਬਿਲਟੀ ਘੱਟ ਹੋਣ ਦੇ ਚੱਲਦੇ ਸਾਰੇ ਵਰਗ ਪ੍ਰੇਸ਼ਾਨ ਨਜ਼ਰ ਆਏ ਰੇਲ ਨੇ ਉੱਦਾਂਨ ਤੂਫ਼ਾਨ ਐਕਸਪ੍ਰੈੱਸ ਨੂੰ 31 ਜਨਵਰੀ ਤੱਕ ਰੱਦ ਕਰ ਦਿੱਤਾ ਹੈ ,
ਠੰਡ ਜ਼ਿਆਦਾ ਪੈਣ ਕਰਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਿੱਚ ਗੁਰੇਜ਼ ਕਰ ਰਹੇ ਹਨ ,
ਮੌਸਮ ਦੀ ਵਿਭਾਗ ਦੇ ਅਨੁਸਾਰ ਬੀਤੇ ਰਵੀਵਾਰ ਨੂੰ ਵਧ ਤੋਂ ਵਧ ਤਾਪਮਾਨ 16.6 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਨਮੀਂ ਦੀ ਮਾਤਰਾ ਵੀ ਵਾਤਾਵਰਣ ਵਿੱਚ 100 ਫੀਸਦੀ ਦੇ ਕਰੀਬ ਦੱਸੀ ਜਾ ਰਹੀ ਹੈ ਸ਼ਹਿਰ ਵਾਸੀ ਕਈ ਥਾਂ ਤੇ ਅਲਾਵ ਜਗਾ ਕੇ ਠੰਡ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਇਨਸਾਨਾਂ ਤੋਂ ਇਲਾਵਾ ਬੇਜ਼ੁਬਾਨ ਜਾਨਵਰ ਵੀ ਇਸ ਮੌਸਮ ਤੋਂ ਕਾਫੀ ਪ੍ਰੇਸ਼ਾਨ ਹਨ ,ਬਠਿੰਡਾ ਦੀ ਕਈ ਸੰਸਥਾਵਾਂ ਦੇ ਘਰਾਂ ਨੂੰ ਗਰਮ ਕੱਪੜੇ ਅਤੇ ਕੰਬਲ ਵੀ ਵੰਡ ਰਹੇ ਹਨ ਇਸ ਤੋਂ ਇਲਾਵਾ ਸਾਹਾਰਾ ਜਨ ਸੇਵਾ ਦੁਆਰਾ ਠੰਡ ਦੇ ਚੱਲਦੇ ਬੀਮਾਰ ਹੋਏ ਮਰੀਜ਼ਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕਰ ਦੇਵੇ ਇਸ ਦੀ ਮੰਗ ਸਾਰੇ ਸ਼ਹਿਰ ਵਾਸੀ ਕਰ ਰਹੇ ਹਨ ,ਸਰਦੀ ਵਧਣ ਨਾਲ ਗਰਮ ਕੱਪੜਾ ਦਾ ਬਾਜ਼ਾਰ ਵਿੱਚ ਗਰਮਾਹਟ ਆ ਗਈ ਹੈ ਇਨ੍ਹਾਂ ਦਿਨਾਂ ਵਿੱਚ ਗਰਮ ਕੱਪੜੇ ਦੀ ਖੂਬ ਸੇਲ ਹੋ ਰਹੀ ਹੈ ।
Conclusion:ਬਠਿੰਡਾ ਰੇਲਵੇ ਸਟੇਸ਼ਨ ਤੇ ਕਈ ਗੱਡੀਆਂ ਕਈ ਘੰਟੇ ਲੇਟ ਚੱਲ ਰਹੀਆਂ ਹਨ ।
ETV Bharat Logo

Copyright © 2024 Ushodaya Enterprises Pvt. Ltd., All Rights Reserved.