ETV Bharat / city

ਅੱਕੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਮੁਆਵਜ਼ੇ ਵਾਲੇ ਪੋਸਟਰ ਪਾੜੇ - ਪੰਜਾਬ ਸਰਕਾਰ ਦੇ ਮੁਆਵਜ਼ੇ

ਕਿਸਾਨਾਂ ਵੱਲੋਂ ਪੋਸਟਰਾਂ ਤੇ ਕਾਲਖ਼ ਮਲੀ ਗਈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ, ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸੇ ਇਕ ਕਿਸਾਨ ਨੂੰ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ।

ਅੱਕੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਮੁਆਵਜ਼ੇ ਵਾਲੇ ਪੋਸਟਰ ਪਾੜੇ

author img

By

Published : Oct 27, 2021, 5:42 PM IST

Updated : Oct 27, 2021, 8:50 PM IST

ਬਠਿੰਡਾ: ਕਿਸਾਨਾਂ(Farmers) ਤੇ ਹੁਣ ਇੱਕ ਤਰ੍ਹਾਂ ਨਾਲ ਦੂਹਰੀ ਮਾਰ ਪਈ ਹੈ। ਇੱਕ ਪਾਸੇ ਉਹ ਦਿੱਲੀ ਦੀਆਂ ਬਰੂਹਾਂ(The wings of Delhi) ਤੇ ਬੈਠੇ ਹਨ। ਦੂਜੇ ਪਾਸੇ ਉਹਨਾਂ ਦੀ ਫ਼ਸਲ ਕੁਦਰਤੀ ਕਰੋਪੀਆਂ ਹੇਠ ਆ ਰਹੀ ਹੈ। ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ (Pink locust) ਦਾ ਹਮਲਾ ਹੋ ਗਿਆ ਸੀ। ਜਿਸ ਕਰਕੇ ਉਹਨਾਂ ਦੀ ਸਾਰੀ ਫ਼ਸਲ ਖ਼ਰਾਬ ਹੋ ਗਈ ਸੀ।

ਅੱਕੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਮੁਆਵਜ਼ੇ ਵਾਲੇ ਪੋਸਟਰ ਪਾੜੇ

ਮੀਂਹ ਨਾਲ ਬਰਬਾਦ ਹੋਈਆਂ ਫ਼ਸਲਾਂ ਦੇ ਮੁਆਵਜੇ(Crop compensation) ਨੂੰ ਲੈ ਕੇ ਕਿਸਾਨਾਂ ਵਿਚ ਲਗਾਤਾਰ ਰੋਹ ਵੱਧਦਾ ਜਾ ਰਿਹਾ ਹੈ। ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਲਈ ਘਿਰਾਓ ਕਰ ਰਹੇ, ਕਿਸਾਨਾਂ ਵੱਲੋਂ ਪੰਜਾਬ ਸਰਕਾਰ(Government of Punjab) ਵੱਲੋਂ ਮੁਆਵਜ਼ੇ ਨੂੰ ਲੈ ਕੇ ਲਗਾਏ ਗਏ ਪੋਸਟਰਾਂ ਨੂੰ ਪਾੜ੍ਹਿਆ ਗਿਆ।

ਉਨ੍ਹਾਂ ਨੇ ਪੋਸਟਰਾਂ ਤੇ ਕਾਲਖ਼(Soot) ਮਲੀ ਗਈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ, ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸੇ ਇਕ ਕਿਸਾਨ ਨੂੰ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ।

ਉਲਟਾ ਉਹ ਪ੍ਰਚਾਰ ਤੇ ਕਰੋੜਾਂ ਰੁਪਏ ਖ਼ਰਚ ਰਹੀ ਹੈ। ਅਤੇ ਤੀਸਰੇ ਦਿਨ ਵੀ ਮਿੰਨੀ ਸੈਕਟਰੀਏਟ ਦਾ ਘਿਰਾਓ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਰਿਹਾ ਅਤੇ ਇਸ ਮੌਕੇ ਕਿਸਾਨਾਂ ਵਲੋਂ ਕਿਸੇ ਵੀ ਮੁਲਾਜ਼ਮ ਨੂੰ ਮਿਨੀ ਸੈਕਟ੍ਰੀਏਟ ਅੰਦਰ ਜਾਣ ਨਹੀਂ ਦਿੱਤਾ ਗਿਆ।

ਕਿਸਾਨ ਆਗੂਆਂ ਨੇ ਐਲਾਨ ਕੀਤਾ, ਜਿਨ੍ਹਾਂ ਸਮਾਂ ਸਰਕਾਰ ਮੁਆਵਜ਼ੇ ਦਾ ਐਲਾਨ ਨਹੀਂ ਕਰਦੀ। ਉਹ ਇਸੇ ਤਰ੍ਹਾਂ ਹਰ ਰੋਜ਼ ਨਵਾਂ ਐਕਸ਼ਨ ਲੈਂਦੇ ਰਹਿਣਗੇ।

ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਪਹਿਲਾਂ ਕਿਸਾਨਾਂ ਨਾਲ ਵਾਅਦੇ ਕਰਦੀ ਹੈ, ਤੇ ਜਦੋਂ ਪੂਰਾ ਕਰਨ ਦਾ ਵਖ਼ਤ ਆਉਂਦਾ ਹੈ ਤਾਂ ਸਰਕਾਰ ਟਾਲ ਮਟੋਲ ਕਰਨ ਲੱਗ ਜਾਂਦੀ ਹੈ। ਜਿਸ ਕਰਕੇ ਕਿਸਾਨਾਂ ਨੂੰ ਪ੍ਰਦਰਸ਼ਨ ਵਾਲਾ ਰਾਹ ਚੁਣਨਾ ਪੈਂਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤੇਜ਼ ਬਾਰਿਸ਼ (Heavy rain) ਅਤੇ ਤੇਜ਼ ਹਨ੍ਹੇਰੀ ਝੱਖੜ ਕਾਰਨ ਝੋਨੇ ਦੀ ਫ਼ਸਲ (Paddy crop) ਖ਼ਰਾਬ ਹੋ ਗਈ ਸੀ। ਤੇਜ਼ ਹਨ੍ਹੇਰੀ ਕਾਰਨ ਕਿਸਾਨਾਂ ਦੀ ਸੋਨੇ ਵਰਗੀ ਫ਼ਸਲ ਜ਼ਮੀਨ 'ਤੇ ਵਿਛ ਗਈ ਹੈ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਖੇਤ ਗਿੱਲੇ ਹੋਣ ਕਰਕੇ ਕੰਬਾਇਨਾਂ ਨਾ ਚੱਲਣ ਕਾਰਨ ਅਗਲੇ ਕੁੱਝ ਦਿਨ ਝੋਨੇ ਦੀ ਕਟਾਈ ਵੀ ਨਹੀਂ ਹੋ ਸਕੀ।

ਪੰਜਾਬ ਵਿੱਚ ਚਾਲੀ ਪ੍ਰਤੀਸ਼ਤ ਪੈਟਰੋਲ ਪੰਪ ਬੰਦ ਹੋਣ ਕਿਨਾਰੇ

ਓਧਰ ਨਿੱਤ ਦਿਨ ਵਧਦੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਰਾਨ ਪੈਟਰੋਲ ਪੰਪ ਮਾਲਕਾਂ ਅਤੇ ਮੁਲਾਜ਼ਮਾਂ ‘ਤੇ ਬੇਰੁਜ਼ਗਾਰੀ ਦੀ ਤਲਵਾਰ ਲਮਕਣ ਲੱਗ ਗਈ ਹੈ ਕਿਉਂਕਿ ਹਰ ਰੋਜ਼ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਪੈਟਰੋਲ ਪੰਪ ਮਾਲਕਾਂ ਦੀ ਇਨਵੈਸਟਮੈਂਟ ਵਧਾ ਦਿੱਤੀ ਹੈ।

ਤੇਲ ਕੀਮਤਾਂ ਨੇ ਮਚਾਈ ਅੱਗ, ਆਮ ਲੋਕ ਤੇ ਪੈਟਰੋਲ ਪੰਪ ਮਾਲਕ ਪਰੇਸ਼ਾਨ

ਪੈਟਰੋਲ ਪੰਪ ਮਾਲਕ ਵਿਨੋਦ ਕੁਮਾਰ ਬਾਂਸਲ ਨੇ ਕਿਹਾ ਕਿਤੇ ਪੰਪ ਚਲਾਉਣ ਲਈ ਲਗਪਗ ਦੁੱਗਣੀ ਇਨਵੈਸਟਮੈਂਟ ਕਰਨੀ ਪੈ ਰਹੀ ਹੈ ਜਦੋਂਕਿ ਪੈਟਰੋਲ ਪੰਪ ਡੀਲਰਾਂ ਨੂੰ ਪ੍ਰਤੀ ਲਿਟਰ ਦੇ ਹਿਸਾਬ ਨਾਲ ਹੀ ਕਮਿਸ਼ਨ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਪੈਟਰੋਲ ਪੰਪ ਮਾਲਕਾਂ ਨੂੰ ਪੰਪ ਚਲਾਉਣੇ ਮੁਸ਼ਕਲ ਹੋ ਰਹੇ ਹਨ। ਤੇਲ ਦੀਆਂ ਹਰ ਰੋਜ਼ ਬਦਲ ਰਹੀਆਂ ਕੀਮਤਾਂ ਕਾਰਨ ਵੀ ਸਟਾਕ ਕਰਨਾ ਮੁਸ਼ਕਿਲ ਹੋ ਰਿਹਾ ਹੈ ਜਿਸ ਕਾਰਨ ਪੈਟਰੋਲ ਪੰਪ ਮਾਲਕ ਹੁਣ ਪੰਪ ਬੰਦ ਕਰਨੇ ਹੀ ਬਿਹਤਰ ਸਮਝਣ ਲੱਗੇ ਹਨ।

ਮੁਲਾਜ਼ਮਾਂ ‘ਤੇ ਵੀ ਲਟਕੀ ਬੇਰੁਜ਼ਗਾਰੀ ਦੀ ਤਲਵਾਰ

ਇਕ ਪੈਟਰੋਲ ਪੰਪ ਬੰਦ ਹੋਣ ਨਾਲ ਕਰੀਬ ਦਸ ਤੋਂ ਬਾਰਾਂ ਵਿਅਕਤੀ ਬੇਰੁਜ਼ਗਾਰ ਹੋ ਜਾਣਗੇ ਜਿਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨਾਲ ਪੱਤਰ ਵਿਹਾਰ ਕਰਕੇ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ ਇਹੀ ਹਾਲਾਤ ਰਹੇ ਤਾਂ ਆਉਂਦੇ ਦਿਨਾਂ ਵਿੱਚ ਉਨ੍ਹਾਂ ਨੂੰ ਕੋਈ ਸਖਤ ਫੈਸਲਾ ਵੀ ਲੈਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਵਿੱਚ ਕੁਝ ਹੀ ਪੈਟਰੋਲ ਪੰਪਾਂ ਵੱਲੋਂ ਆਪਣੇ ਤੌਰ ‘ਤੇ ਸੱਤਵੇਂ ਤੋਂ ਪੰਜ ਵਜੇ ਤੱਕ ਪੈਟਰੋਲ ਪੰਪ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਜਦੋਂਕਿ ਰਾਜਸਥਾਨ ਦੇ ਵਿੱਚ ਪੈਟਰੋਲ ਪੰਪ ਮਾਲਕਾਂ ਵੱਲੋਂ ਮੁਕੰਮਲ ਹੜਤਾਲ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਭਾਰਤ-ਪਾਕਿ ਸਰਹੱਦ ’ਤੇ ਆਈ ਪਾਕਿਸਤਾਨੀ ਕਿਸ਼ਤੀ

Last Updated : Oct 27, 2021, 8:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.