ETV Bharat / city

ਬੇਅਦਬੀ ਮਾਮਲੇ ’ਚ ਜਥੇਦਾਰ ਸਾਹਮਣੇ ਸਾਬਕਾ SIT ਮੁਖੀ ਖੱਟਰਾ ਨੇ ਕੀਤਾ ਵੱਡਾ ਖੁਲਾਸਾ - ਰਣਬੀਰ ਖੱਟਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀਆਂ ਹੋਈਆਂ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਖ ਬੁੱਧੀਜੀਵੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਐਸਆਈਟੀ ਦੇ ਸਾਬਕਾ ਮੁਖੀ ਰਣਬੀਰ ਖੱਟਰਾ ਵੀ ਸ਼ਾਮਲ ਸਨ ਜਿਹਨਾਂ ਨੇ ਵੱਡੇ ਖੁਲਾਸੇ ਕੀਤੇ ਹਨ।

ਬੇਅਦਬੀ ਮਾਮਲੇ ’ਚ ਜਥੇਦਾਰ ਸਾਹਮਣੇ ਸਾਬਕਾ SIT ਮੁਖੀ ਖੱਟਰਾ ਨੇ ਕੀਤਾ ਵੱਡਾ ਖੁਲਾਸਾ

author img

By

Published : Jul 26, 2021, 8:34 PM IST

ਅੰਮ੍ਰਿਤਸਰ: ਬੀਤੇ ਸਮਿਆਂ ’ਚ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਬੁੱਧੀਜੀਵੀਆਂ, ਸਿੱਖ ਵਿਦਵਾਨਾਂ ਦੀ ਇਕੱਤਰਤਾ ਕਰ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਗੱਲ ਇਹ ਰਹੀ ਕਿ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਰਣਬੀਰ ਖੱਟੜਾ ਵੀ ਸ਼ਾਮਲ ਰਹੇ।

ਬੇਅਦਬੀ ਮਾਮਲੇ ’ਚ ਜਥੇਦਾਰ ਸਾਹਮਣੇ ਸਾਬਕਾ SIT ਮੁਖੀ ਖੱਟਰਾ ਨੇ ਕੀਤਾ ਵੱਡਾ ਖੁਲਾਸਾ

ਇਹ ਵੀ ਪੜੋ: SGPC ਦਿਵਾਏਗੀ ਹੁਣ ਡੇਰਾ ਮੁਖੀ ਨੂੰ ਸਜ਼ਾ : ਜਥੇਦਾਰ ਹਰਪ੍ਰੀਤ ਸਿੰਘ

ਜਥੇਦਾਰ ਨੇ ਲੋਕਾਂ ਨੂੰ ਕੀਤੀ ਅਪੀਲ

ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜੀਵਨਦਾਤਾ ਹਨ ਅਤੇ ਉਹ ਇਹਨਾਂ ਦੀ ਹਰ ਸਮੇਂ ਅਗਵਾਈ ਕਰਦੇ ਹਨ। ਇਸ ਲਈ ਸਿੱਖ ਪੰਥ ਨੂੰ ਲੋੜ ਹੈ ਕਿ ਉਹ ਲਾਮਬੰਦ ਹੋ ਇਹਨਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਤੇ ਇਸ ਸੰਜੀਦਗੀ ਭਰੇ ਮੁਦਿਆਂ ’ਤੇ ਰਾਜਨੀਤੀ ਕਰਨ ਤੋਂ ਗੁਰੇਜ ਕਰਨ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੇਅਦਬੀ ਹੋਏ ਤਾਂ ਇਸ ਬਾਰੇ ਸੁਚੇਤ ਕੀਤਾ ਜਾਵੇ।

ਅਸੀਂ ਸਜਾ ਦਵਾਕੇ ਰਹਾਂਗੇ

ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਹਨ ਉਹਨਾਂ ਨੂੰ ਸਜਾ ਦਵਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਸਿੱਖ ਕੌਮ ਬੇਅਦਬੀ ਮਾਮਲੇ ਵਿੱਚ ਲੰਬੇ ਸਮੇਂ ਤੋਂ ਇਨਸਾਫ ਮੰਗ ਰਹੀ ਹੈ, ਪਰ ਅਜੇ ਤਕ ਕੋਈ ਇਨਸਾਫ ਨਹੀਂ ਮਿਲਿਆ ਜੋ ਕਿ ਦੁਖ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਏਕਾਂ ਰੱਖਣ ਦੀ ਲੋੜ ਹੈ ਤਾਂ ਅਸੀਂ ਅਜਿਹੀਆਂ ਘਟਨਾਵਾਂ ’ਤੇ ਠੱਲ ਪਾ ਸਕੀਏ।

ਰਣਬੀਰ ਖੱਟਰਾ ਦਾ ਬਿਆਨ

ਉਥੇ ਹੀ ਇਸ ਮੌਕੇ ਰਣਬੀਰ ਖੱਟੜਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਹੋਇਆ ਬੇਅਦਬੀਆਂ ਮਾਮਲਿਆਂ ਵਿੱਚ ਮੈਂ ਚਾਂਜ ਕੀਤੀ ਸੀ। ਉਹਨਾਂ ਨੇ ਕਿਹਾ ਕਿ ਮੇਰੇ ਸਿੱਟ ਨੇ ਬਿੱਲਕੁਲ ਸਹੀ ਜਾਂਚ ਕੀਤੀ ਸੀ ਤੇ ਜੋ ਵੀ ਚਲਾਨ ਪੇਸ਼ ਕੀਤੇ ਸਨ ਉਹ ਬਿਲਕੁੱਲ ਸਹੀ ਸਨ।

ਇਹ ਵੀ ਪੜੋ: ਕਿਸਾਨਾਂ ਦੇ ਵਿੱਚ ਪਹੁੰਚੀ ਫਿਲਮੀ ਅਦਾਕਾਰਾ ਗੁਲ ਪਨਾਗ, ਦੇਖੋ ਕੀ ਕਿਹਾ

ETV Bharat Logo

Copyright © 2025 Ushodaya Enterprises Pvt. Ltd., All Rights Reserved.