ETV Bharat / city

ਯੂਕਰੇਨ ਤੋਂ ਪਰਤੇ ਵਿਦਿਆਰਥੀ ਦਾ ਅਕਾਲੀ ਦਲ ਨੇ ਕੀਤਾ ਸੁਆਗਤ

author img

By

Published : Mar 9, 2022, 5:57 PM IST

ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਬਾਸਰਕੇ ਗਿੱਲਾਂ ਦੇ ਅਮਰਬੀਰ ਯੂਕਰੇਨ ਤੋਂ ਵਾਪਸ ਪਰਤਨ (ukraine return student) ਤੇ ਸ੍ਰੋਮਣੀ ਅਕਾਲੀ ਦਲ ਵਲੌ ਕੀਤਾ ਸਵਾਗਤ (student warmly welcomed at village after return from ukraine)। ਇਸ ਮੌਕੇ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣਿਕੇ ਵਿਸ਼ੇਸ਼ ਤੌਰ ’ਤੇ ਪੁੱਜੇ।

ਵਿਦਿਆਰਥੀ ਦਾ ਅਕਾਲੀ ਦਲ ਨੇ ਕੀਤਾ ਸੁਆਗਤ
ਵਿਦਿਆਰਥੀ ਦਾ ਅਕਾਲੀ ਦਲ ਨੇ ਕੀਤਾ ਸੁਆਗਤ

ਅੰਮ੍ਰਿਤਸਰ:ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਬਾਸਰਕੇ ਗਿਲਾ ਦੇ ਅਮਰਬੀਰ ਯੂਕਰੇਨ ਤੋਂ ਵਾਪਸ ਪਰਤਨ (ukraine return student) ’ਤੇ ਸ੍ਰੋਮਣੀ ਅਕਾਲੀ ਦਲ ਵਲੋਂ ਸੁਆਗਤ ਕੀਤਾ ਗਿਆ (student warmly welcomed at village after return from ukraine)। ਸ੍ਰੋਮਣੀ ਅਕਾਲੀ ਦਲ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੇ ਸਿਰੋਪਾਓ ਪਾ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ (gulzar singh ranike honored the student with siropa)। ਇਸ ਮੌਕੇ ਅਮਰਬੀਰ ਨੇ ਯੂਕਰੇਨ ਦੇ ਖਾਰਕੀਵ ਸ਼ਹੀਰ ਬਾਰੇ ਖੁਲਾਸਾ ਕੀਤਾ ਤੇ ਦੱਸਿਆ ਕਿ ਉਥੇ ਹਾਲਾਤ ਬਦ ਤੌ ਬਦਤਰ ਹੋ ਗਏ ਹਨ।

ਰੂਸ ਵਲੋਂ ਯੂਕਰੇਨ ’ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਵੱਡੀ ਗਿਣਤੀ ਵਿਚ ਵਾਪਸੀ ਦੇ ਚਲਦਿਆਂ ਬੀਤੀ ਸ਼ਾਮ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਅੰਮ੍ਰਿਤਸਰ ਪਹੁੰਚੇ (student reached at guru ramdas international airport)। ਇਸ ਮੌਕੇ ਹਲਕਾ ਅਟਾਰੀ ਦੇ ਪਿੰਡ ਬਾਸਰਕੇ ਗਿਲਾ ਦੇ ਅਮਰਬੀਰ ਸਿੰਘ ਦੇ ਪਿੰਡ ਪਹੁੰਚਣ ’ਤੇ ਸ੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਅਤੇ ਪਿੰਡ ਵਾਸੀਆਂ ਵਲੋਂ ਉਸ ਦਾ ਨਿੱਘਾ ਸਵਾਗਤ ਕਰਦਿਆ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।

ਵਿਦਿਆਰਥੀ ਦਾ ਅਕਾਲੀ ਦਲ ਨੇ ਕੀਤਾ ਸੁਆਗਤ

ਇਸ ਮੌਕੇ ਗੱਲਬਾਤ ਕਰਦਿਆਂ ਅਮਰਬੀਰ ਸਿੰਘ ਨੇ ਦੱਸਿਆ ਕਿ ਯੂਕਰੇਨ ਦੀ ਖਾਰਕੀਵ ਸ਼ਹਿਰ ਵਿਚ ਹੋ ਰਹੀ ਬੰਬਾਰੀ ਕਾਰਨ ਹਾਲਾਤ ਕਾਫੀ ਘਬਰਾਏ ਹੋਏ ਪਏ ਹਨ। ਜਿਸ ਦੇ ਚਲਦਿਆਂ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਉਥੋਂ ਨਿਕਲ ਕੇ ਆਪਣੇ ਦੇਸ਼ ਪਰਤ ਰਹੇ ਹਨ। ਉਸ ਨੇ ਦੱਸਿਆ ਕਿ ਜਿਹੜੇ ਉਥੇ ਫਸੇ ਹਨ ਉਨ੍ਹਾਂ ਨੂੰ ਕੱਢਣ ਦੀ ਕੌਸ਼ਿਸ਼ ਲਗਾਤਾਰ ਜਾਰੀ ਹੈ। ਅਮਰਬੀਰ ਨੇ ਕਿਹਾ ਕਿ ਕਾਫੀ ਲੰਮਾ ਸਮਾਂ ਉਥੋਂ ਨਿਕਲਣ ਤੌ ਬਾਅਦ ਘਰ ਪਹੁੰਚ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਮਨ ਨੂੰ ਸਾਂਤੀ ਮਿਲੀ ਹੈ।

ਉਧਰ ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੇ ਦੱਸਿਆ ਕਿ ਪਿੰਡ ਬਾਸਰਕੇ ਗਿੱਲਾਂ ਦੇ ਅਮਰਬੀਰ ਸਿੰਘ ਦੇ ਵਤਨ ਵਾਪਸੀ ਮੌਕੇ ਪਿੰਡ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਬਾਕੀ ਯੂਕਰੇਨ ਦੇ ਹਾਲਾਤ ਮੁਸ਼ਕਿਲਾਂ ਭਰੇ ਹਨ ਜਿਸ ਦੇ ਚਲਦਿਆਂ ਉਥੇ ਡਾਕਟਰੀ ਦੀ ਪੜ੍ਹਾਈ ਕਰਨ ਗਏ ਬੱਚੇ ਉੱਥੇ ਫਸੇ ਹੋਏ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਛੇਤੀ ਤੋਂ ਛੇਤੀ ਉਨ੍ਹਾਂ ਦੀ ਬਣਦੀ ਮਦਦ ਕਰੇ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਦਾ ਉਪਰਾਲਾ ਕਰਨ।

ਇਹ ਵੀ ਪੜ੍ਹੋ:PUNJAB ELECTION RESULT 2022: 16ਵੀਂ ਪੰਜਾਬ ਵਿਧਾਨ ਸਭਾ ਲਈ ਚੋਣ ਨਤੀਜੇ ਭਲਕੇ, ਜਾਣੋ ਕੀ ਕਿਵੇਂ ਹੋਈ ਸਿਆਸਤ ?

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.