ETV Bharat / city

ਬਰਗਾੜੀ ਮਾਮਲੇ ’ਤੇ ਹੋ ਰਹੀ ਹੈ ਸਿਆਸਤ: ਜਥੇਦਾਰ

ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ’ਤੇ ਜਥੇਦਾਰ ਨੇ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਸਿਆਸੀ ਰੰਗ ਲੈ ਚੁੱਕਾ ਹੈ ਅਤੇ ਜੋ ਵੀ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਬਰਗਾੜੀ ਮਾਮਲੇ ’ਤੇ ਹੋ ਰਹੀ ਹੈ ਸਿਆਸਤ: ਜਥੇਦਾਰ
ਬਰਗਾੜੀ ਮਾਮਲੇ ’ਤੇ ਹੋ ਰਹੀ ਹੈ ਸਿਆਸਤ: ਜਥੇਦਾਰ
author img

By

Published : Apr 16, 2021, 5:43 PM IST

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਕਿ ਸਾਰੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਇਕੱਤਰ ਕਰਨ ਲਈ ਸਰਦਾਰ ਗੁਰਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੱਕ ਓਨਰੀ ਸੈਕਟਰੀ ਅਹੁਦੇ ਤੇ ਵਿਰਾਜਮਾਨ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ’ਤੇ ਜਥੇਦਾਰ ਨੇ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਸਿਆਸੀ ਰੰਗ ਲੈ ਚੁੱਕਾ ਹੈ ਅਤੇ ਜੋ ਵੀ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਬਰਗਾੜੀ ਮਾਮਲੇ ’ਤੇ ਹੋ ਰਹੀ ਹੈ ਸਿਆਸਤ: ਜਥੇਦਾਰ

ਇਹ ਵੀ ਪੜੋ: ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਹੋਵੇਗਾ ਕਿਸਾਨ ਮਹਾਂ ਸੰਮੇਲਨ: ਸੋਨੀਆ ਮਾਨ

ਕੋਰੋਨਾ ਵਾਇਰਸ ਬਾਰੇ ਬੋਲਦੇ ਜਥੇਦਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਮੀਡੀਆ ਨੇ ਹਊਆ ਬਣਾ ਰੱਖਿਆ ਹੈ ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਹਨਾਂ ਨੇ ਕਿਹਾ ਕਿ ਸਾਡੀ ਬਦਕਿਸਮਤੀ ਹੈ ਕੀ ਸਾਨੂੰ ਕੋਰੋਨਾ ਸਬੰਧੀ ਰਿਪੋਰਟਾਂ ਮਾਹਿਰਾਂ ਤੋਂ ਮਿਲਣੀਆਂ ਚਾਹੀਦੀਆਂ ਹਨ ਜੋ ਸਰਕਾਰਾਂ ਰਾਹੀਂ ਮਿਲ ਰਹੀਆਂ ਹਨ।

ਇਹ ਵੀ ਪੜੋ: ਨਿਹੰਗਾਂ ਵੱਲੋਂ ਜਖ਼ਮੀ ਕੀਤੇ ਦੁਕਾਨਦਾਰ ਨੇ ਸੁਣਾਈ ਹੱਡਬੀਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.