ਅੰਮ੍ਰਿਤਸਰ: ਸਿੱਖ ਪੰਥ ਦੀ ਚੜ੍ਹਦੀ ਕਲਾ ਵਿੱਚ ਸਹਿਯੋਗ ਕਰਨ ਵਾਲੀਆ ਮਹਾਨ ਸਖਸ਼ੀਅਤਾਂ ਜਿਹਨਾਂ ਸਾਕਾ ਨਨਕਾਣਾ ਸਾਹਿਬ ਵਿਖੇ ਬਾਬਾ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਵਿੱਚ ਸ਼ਹੀਦੀ ਪਾਇਆ ਅਤੇ ਸ਼੍ਰੋਮਣੀ ਨੂੰ ਹੋਂਦ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕੀਤੇ, ਇਹਨਾਂ ਮਹਾਂਪੁਰਖਾਂ ਬਾਬਾ ਈਸ਼ਰ ਸਿੰਘ ਅਤੇ ਬਾਬਾ ਦਿਲਬਾਰ ਸਿੰਘ ਛਿਨੀਵਾਲ ਸਾਹਿਬ ਦੀਆਂ ਤਸਵੀਰਾਂ ਸ਼੍ਰੋਮਣੀ ਅਜਾਇਬ ਘਰ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ਼ੁਸੌਬਿਤ ਕੀਤੀਆਂ ਗਈਆਂ।
ਇਹ ਵੀ ਪੜੋ: Baba Deep Singh Charitable Trust ਨੇ ਰੱਖਿਆ ਪੰਛੀਆਂ ਲਈ ਪਾਰਕ ਦਾ ਨੀਂਹ ਪੱਥਰ
ਇਸ ਮੌਕੇ ਗਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ (President Bibi Jagir Kaur) ਅਤੇ ਮਹਾਨ ਸਖਸ਼ੀਅਤਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿੱਖ ਪੰਥ ਦੇ ਮਹਾਨ ਪ੍ਰਚਾਰਕਾਂ ਵੱਲੋਂ ਕਿਹਾ ਗਿਆ ਕਿ ਸਿਖ ਪੰਥ ਦੀ ਚੜਦੀ ਕਲਾ ਵਿੱਚ ਸਹਿਯੋਗ ਕਰਨ ਵਾਲੀਆ ਮਹਾਨ ਸਖਸ਼ੀਅਤਾਂ ਜਿਹਨਾਂ ਸਾਕਾ ਨਨਕਾਣਾ ਸਾਹਿਬ (Saka Nankana Sahib) ਵਿਖੇ ਬਾਬਾ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਵਿੱਚ ਸ਼ਹੀਦੀ ਪਾਇਆ ਅਤੇ ਸ਼੍ਰੋਮਣੀ ਨੂੰ ਹੋਂਦ ਵਿੱਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਇਹਨਾਂ ਮਹਾਂਪੁਰਖਾਂ ਬਾਬਾ ਈਸ਼ਰ ਸਿੰਘ ਅਤੇ ਬਾਬਾ ਦਿਲਬਾਰ ਸਿੰਘ ਛਿਨੀਵਾਲ ਸਾਹਿਬ ਦੀਆ ਤਸਵੀਰਾਂ ਸ਼੍ਰੋਮਣੀ ਅਜਾਇਬ ਘਰ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਵੱਲੋਂ ਸ਼ੁਸੌਬਿਤ ਕੀਤੀਆ ਗਈਆਂ ਹਨ।
ਇਹ ਵੀ ਪੜੋ: ਸਿੱਖੀਆ ਮੰਤਰੀ ਜੀ ਏਧਰ ਵੀ ਮਾਰੋ ਝਾਤ! ਤਰਨਤਾਰਨ ਦੇ ਸਮਾਰਟ ਸਕੂਲ ਦੀ ਦੇਖੋ ਹਾਲਤ
ਉਹਨਾਂ ਨੇ ਕਿਹਾ ਕਿ ਸਿੱਖ ਪੰਥ ਲਈ ਜੋ ਕਾਰਜ ਅਤੇ ਕੁਰਬਾਨੀਆਂ ਇਹਨਾਂ ਮਹਾਨ ਸਖਸ਼ੀਅਤਾਂ ਵੱਲੋਂ ਕੀਤੀਆਂ ਗਈਆਂ ਹਨ, ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਰਹਿੰਦੀ ਦੁਨੀਆ ਤਕ ਸਿੱਖ ਕੌਮ ਅਤੇ ਆਉਣ ਵਾਲੀਆਂ ਪੀੜੀਆਂ ਇਹਨਾਂ ਦੀਆਂ ਸਹਾਦਤਾਂ ਨੂੰ ਯਾਦ ਰੱਖਣਗੀਆਂ।