ETV Bharat / city

ਨੋ ਪਾਰਕਿੰਗ ’ਤੇ ਖੜ੍ਹੇ ਵਾਹਨ ਦੀ ਭੇਜੋ ਫੋਟੋ, ਲਓ ਨਕਦ ਇਨਾਮ !

ਕੇਂਦਰ ਸਰਕਾਰ ਵੱਲੋਂ ਟ੍ਰੈਫਿਕ ਨੂੰ ਲੈ ਕੇ ਵੱਡਾ ਫੈਸਲਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਮੁਤਾਬਿਕ ਜੋ ਵੀ ਲੋਕ ਸੜਕ ਦੇ ਉੱਤੇ ਰੌਂਗ ਸਾਈਡ ਗੱਡੀ ਖੜ੍ਹੀ ਕਰਨਗੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਨਾਲ ਆਮ ਲੋਕਾਂ ਵਿੱਚੋਂ ਕੋਈ ਵੀ ਰੌਂਗ ਸਾਈਡ ਤੇ ਗੱਡੀ ਖੜ੍ਹੀ ਦੀ ਫ਼ੋਟੋ ਭੇਜੇਗਾ ਤਾਂ ਉਸ ਨੂੰ 500 ਰੁਪਏ ਇਨਾਮ ਵੀ ਦਿੱਤਾ ਜਾਵੇਗਾ।

ਗਲਤ ਥਾਂ ਗੱਡੀ ਖੜਾਉਣ ਵਾਲਿਆਂ ਨੂੰ ਦੇਣ ਪਵੇਗਾ ਭਾਰੀ ਜੁਰਮਾਨਾ

author img

By

Published : Jun 18, 2022, 12:15 PM IST

ਅੰਮ੍ਰਿਤਸਰ: ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਲੋਕ ਸੜਕ ਦੇ ਉੱਤੇ ਰੌਂਗ ਸਾਈਡ ਗੱਡੀ ਖੜ੍ਹੀ ਕਰਨਗੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਵਿੱਚੋਂ ਕੋਈ ਵੀ ਰੌਂਗ ਸਾਈਡ ਤੇ ਗੱਡੀ ਖੜ੍ਹੀ ਦੀ ਫ਼ੋਟੋ ਭੇਜੇਗਾ ਤਾਂ ਉਸ ਨੂੰ 500 ਰੁਪਏ ਇਨਾਮ ਵੀ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਹੁਣ ਗਲਤ ਥਾਂ ਗੱਡੀਆਂ ਖੜਾਉਣ ਵਾਲਿਆਂ ਦੀ ਖੈਰ ਨਹੀਂ। ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਇੱਥੇ ਥਾਂ ਥਾਂ ਤੇ ਨੋ ਪਾਰਕਿੰਗ ਚ ਗੱਡੀਆਂ ਲੱਗੀਆਂ ਦਿਖਾਈ ਦਿੱਤੀਆਂ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਥੇ ਹੀ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕੇਂਦਰੀ ਮੰਤਰੀ ਨੇ ਇਹ ਫੈਸਲਾ ਇਸ ਦਾ ਲੋਕਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਦੂਜੀਆਂ ਰਾਜਨੀਤੀਕ ਪਾਰਟੀਆਂ ਨੂੰ ਵੀ ਇਸ ਵਿੱਚ ਕੇਂਦਰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ, ਕਿਉਂਕਿ ਲੋਕ ਸੜਕਾਂ ’ਤੇ ਰਸਤੇ ਵਿਚ ਹੀ ਗੱਡੀਆਂ ਖੜੀਆਂ ਕਰ ਦਿੰਦੇ ਹਨ ਜਿਸ ਵਿਚ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਉੱਥੇ ਹੀ ਇਹ ਫੈਸਲੇ ਤੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ।

ਗਲਤ ਥਾਂ ਗੱਡੀ ਖੜਾਉਣ ਵਾਲਿਆਂ ਨੂੰ ਦੇਣ ਪਵੇਗਾ ਭਾਰੀ ਜੁਰਮਾਨਾ

ਲੋਕਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਜੇਕਰ ਰੌਂਗ ਸਾਈਡ ਖੜੀ ਗੱਡੀ ਦੀ ਫੋਟੋ ਖਿੱਚ ਕੇ ਭੇਜਦਾ ਹੈ ਤਾਂ ਉਸ ਨੂੰ ਕੇਂਦਰ ਸਰਕਾਰ ਵੱਲੋਂ 500 ਰੁਪਏ ਇਨਾਮ ਦਿੱਤਾ ਜਾਵੇਗਾ। ਉੱਥੇ ਹੀ ਲੋਕਾਂ ਦੀ ਜੇਬ ’ਤੇ ਵੀ ਭਾਰ ਪਵੇਗਾ। ਜਿਸ ਕਾਰਨ ਲੋਕਾਂ ਨੂੰ ਸਰਕਾਰ ਦੇ ਨਿਯਮ ਮੰਨਣ ਦੀ ਲੋੜ ਹੈ। ਇਕੱਲਾ ਪ੍ਰਸ਼ਾਸਨ ਤੇ ਸਾਰੀ ਗੱਲ ਨਹੀਂ ਸੁੱਟਣੀ ਚਾਹੀਦੀ ਸ਼ਹਿਰ ਵਾਸੀਆਂ ਨੂੰ ਵੀ ਇਨ੍ਹਾਂ ਗੱਲਾਂ ’ਤੇ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਟਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ।

ਇਹ ਵੀ ਪੜੋ: Agnipath Protest: ਫਿਜ਼ੀਕਲ ਪਾਸ ਕਰ ਪੇਪਰ ਦੀ ਤਿਆਰੀ ਕਰ ਰਿਹਾ ਸੀ ਰਾਕੇਸ਼, ਪੁਲਿਸ ਦੀਆਂ ਗੋਲੀਆਂ ਦਾ ਹੋਇਆ ਸ਼ਿਕਾਰ

ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਦੇਸ਼ਭਰ ’ਚ ਟ੍ਰੈਫਿਕ ਨੂੰ ਲੈ ਕੇ ਵੱਡਾ ਫੈਸਲਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਮੁਤਾਬਿਕ ਗਲਤ ਥਾਂ ’ਤੇ ਗੱਡੀ ਖੜਾਉਣ ਵਾਲਿਆਂ ਨੂੰ ਜੁਰਮਾਨਾ ਦੇਣਾ ਪਵੇਗਾ। ਇਨ੍ਹਾਂ ਹੀ ਨਹੀਂ ਆਮ ਲੋਕਾਂ ਚੋਂ ਜੋ ਵੀ ਗਲਤ ਥਾਂ ਖੜੀ ਗੱਡੀ ਦੀ ਫੋਟੋ ਭੇਜੇਗਾ ਉਸ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨਾਲ ਹੀ ਕੇਂਦਰ ਸਰਕਾਰ ਵੱਲੋਂ ਕੰਪਲੈਂਟ ਨੰਬਰ ਵੀ ਜਾਰੀ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.