ETV Bharat / city

ਮਜੀਠੀਆ ਦੀ ਜਿੱਤ ਲਈ ਸਰਵ ਧਰਮ ਸਭਾ ਕਰਵਾਈ

ਅੰਮ੍ਰਿਤਸਰ ਦੀ ਹੌਟ ਸੀਟ ਹਲਕਾ ਪੁਰਬੀ ਵਿਚ ਬਿਕਰਮ ਸਿੰਘ ਮਜੀਠੀਆ ਦੀ ਜਿੱਤ ਲਈ ਸਰਵ ਧਰਮ ਪ੍ਰਾਰਥਨਾ ਕਰਵਾਈ ਗਈ (all religion prayer held for majithia's success)। ਇਸ ਮੌਕੇ ਮਜੀਠੀਆ ਹਮਾਇਤੀਆਂ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਦੀ ਜਿੱਤ ਪੱਕੀ ਤੇ ਸਿਰਫ ਐਲਾਨ ਹੋਣਾ ਬਾਕੀ ਹੈ।

ਮਜੀਠੀਆ ਦੀ ਜਿੱਤ ਲਈ ਸਰਵ ਧਰਮ ਸਭਾ
ਮਜੀਠੀਆ ਦੀ ਜਿੱਤ ਲਈ ਸਰਵ ਧਰਮ ਸਭਾ
author img

By

Published : Mar 9, 2022, 5:18 PM IST

ਅੰਮ੍ਰਿਤਸਰ:ਅੰਮ੍ਰਿਤਸਰ ਪੂਰਬੀ ਹਲਕਾ (hot seat amritsar east) ਦੇ ਲੋਕਾਂ ਨੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਜਿੱਤ ਲਈ ਸਰਵ ਧਰਮ ਪ੍ਰਾਰਥਨਾ ਸਭਾ ਕਰਵਾਈ (all religion prayer held for majithia's success)। ਲੋਕਾਂ ਨੇ ਕਿਹਾ ਕਿ ਉਨ੍ਹਾਂ ਨਵਜੋਤ ਸਿੱਧੂ ਲਈ ਦਰਵਾਜੇ ਬੰਦ ਕਰਕੇ ਸਿੱਧੂ ਗੋ ਬੈਕ ਦੇ ਨਾਅਰੇ (sidhu go back slogans raised) ਵੀ ਲਗਾ ਕੇ ਸਾਫ ਜਵਾਬ ਦੇ ਦਿੱਤਾ ਸੀ (ELECTIONS 2022)। ਇਹ ਜਵਾਬ ਮੁਸਲਿਮ ਗੰਜ ਇਲਾਕੇ ਤੋਂ ਦਿੱਤਾ ਗਿਆ ਸੀ ਤੇ ਅੱਜ ਉਸੇ ਮੁਸਲਿਮ ਗੰਜ ਦੇ ਲੋਕਾਂ ਵਲੋਂ ਮਜੀਠਿਆ ਦੀ ਜਿੱਤ ਲੱਈ ਅਰਦਾਸ ਕੀਤੀ ਗਈ।

ਅੰਮ੍ਰਿਤਸਰ ਹਲਕਾ ਪੁਰਬੀ ਦੀ ਹੌਟ ਸੀਟ ਜਿਥੇ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਧੁਰੰਧਰ ਨੇਤਾ ਮੈਦਾਨ ਵਿਚ ਡਟੇ ਹਨ ਅਤੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਇਸ ਵਾਰ ਹਲਕਾ ਪੁਰਬੀ ਵਿਚ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਬਿਕਰਮ ਸਿੰਘ ਮਜੀਠੀਆ ਦੇ ਨਾਮ ਜਿੱਤ ਦਾ ਫਤਵਾ ਦੇ ਦਿਤਾ ਹੈ। ਜਿਸ ਦੇ ਚਲਦੇ ਅੱਜ ਅੰਮ੍ਰਿਤਸਰ ਦੇ ਉਸੇ ਮੁਸਲਿਮ ਗੰਜ ਦੇ ਲੋਕਾਂ ਨੇ ਅਰਦਾਸ ਕਰਵਾਈ।

ਮਜੀਠੀਆ ਦੀ ਜਿੱਤ ਲਈ ਸਰਵ ਧਰਮ ਸਭਾ

ਇਨ੍ਹਾਂ ਲੋਕਾਂ ਵਲੋਂ, ਜਿਨ੍ਹਾਂ ਨੇ ਸਿੱਧੂ ਦੇ ਆਉਣ ’ਤੇ ਦਰਵਾਜੇ ਬੰਦ ਕੀਤੇ ਸਨ ਅਤੇ ਸਿੱਧੂ ਗੋ ਬੈਕ ਦੇ ਨਾਅਰੇ ਲਗਾਏ ਸਨ, ਨੇ ਅੱਜ ਉਸੇ ਜਗ੍ਹਾ ਉਪਰ ਬਿਕਰਮ ਸਿੰਘ ਮਜੀਠੀਆ ਦੀ ਜਿੱਤ ਲਈ ਸਰਵ ਧਰਮ ਪ੍ਰਾਥਨਾ ਦਾ ਪ੍ਰੋਗਰਾਮ ਕਰਵਾ ਕੇ ਹਿੰਦੂ, ਸਿਖ, ਮੁਸਲਿਮ ਤੇ ਇਸਾਈ ਫਿਰਕੇ ਦੇ ਲੋਕਾਂ ਵਲੋਂ ਇੱਕ ਮੰਚ ’ਤੇ ਅਰਦਾਸ ਕਰਦਿਆਂ ਪ੍ਰਾਰਥਨਾ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਮੁਸਲਿਮ ਗੰਜ ਦੇ ਅਕਾਲੀ ਆਗੂ ਅਭਿਸ਼ੇਕ ਸੈਂਕੀ ਅਤੇ ਸਾਥੀਆਂ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਵਰਗੇ ਸੱਚੇ ਸੁੱਚੇ ਇਨਸਾਨ ਦਾ ਸਾਥ ਦੇ ਕੇ ਲੋਕਾਂ ਨੇ ਇਸ ਵਾਰ ਹਲਕਾ ਪੁਰਬੀ ਤੋ ਉਨ੍ਹਾਂ ਨੂੰ ਜਿਤਾਉਣ ਲਈ ਵੋਟਾਂ ਪਾਈਆਂ ਹਨ ਅਤੇ ਹੁਣ ਜਿੱਤ ਦਾ ਫਤਵਾ ਵੀ ਉਨ੍ਹਾਂ ਦੇ ਹੱਕ ਵਿੱਚ ਆਵੇਗਾ।

ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜਿੱਤ ਚੁੱਕੇ ਹਨ, ਬੱਸ ਕੱਲ੍ਹ ਐਲਾਨ ਹੋਣਾ ਬਾਕੀ (majithia has won only announcement remained)ਹੈ ਅਤੇ ਛੇਤੀ ਹੀ ਵਧੀਆ ਨਤੀਜੇ ਆਉਣਗੇ। ਇਸੇ ਲਈ ਅਸੀਂ ਅੱਜ ਉਨ੍ਹਾਂ ਦੀ ਕਾਮਯਾਬੀ ਦੀ ਅਰਦਾਸ ਸਦਕਾ ਸਰਵ ਧਰਮ ਪ੍ਰਾਰਥਨਾ ਕਰਦਿਆਂ ਇੱਕ ਮੰਚ ’ਤੇ ਇਕੱਠੇ ਹੋ ਕੇ ਪ੍ਰਾਰਥਨਾ ਕੀਤੀ ਗਈ ਹੈ ਤਾਂ ਜੋ ਵਾਹਿਗੁਰੂ ਦੀ ਓਟ ਆਸਰਾ ਲੈ ਕੇ ਉਨ੍ਹਾਂ ਦੀ ਜਿੱਤ ਦੀ ਅਰਦਾਸ ਲਈ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਛੇਤੀ ਹੀ ਮਜੀਠਿਆ ਹਲਕਾ ਪੁਰਬੀ ਦੀ ਬਾਗਦੋੜ ਸੰਭਾਲਣਗੇ।

ਇਹ ਵੀ ਪੜ੍ਹੋ:ਕੀ ਪੰਜਾਬ ’ਚ ਨਤੀਜਿਆਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਜੋੜਤੋੜ ਦੀ ਰਾਜਨੀਤੀ ?

ETV Bharat Logo

Copyright © 2024 Ushodaya Enterprises Pvt. Ltd., All Rights Reserved.