ETV Bharat / city

ਦਾਰੂ ਪੀ ਕੇ ਗੱਡੀ ਚਲਾ ਰਹੇ ਨੌਜਵਾਨ ਨੇ ਮਾਰੀ ਟੱਕਰ, ਚੜ੍ਹਿਆ ਪੁਲਿਸ ਦੇ ਹੱਥੇ

author img

By

Published : May 7, 2022, 1:42 PM IST

ਕਾਰਸਵਾਰ ਸ਼ਰਾਬੀ ਨੌਜਵਾਨਾਂ ਵੱਲੋਂ ਇੱਕ ਕਾਰ ਅਤੇ ਇੱਕ ਈ ਰਿਕਸ਼ਾ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਦੇ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੋਣਾਂ ਗੱਡੀਆਂ ਵਿੱਚ ਭੰਨ-ਤੋੜ ਹੋਈ ਹੈ।

A young man driving drink alcohol hit a car amritsar police arrested
ਦਾਰੂ ਪੀ ਕੇ ਗੱਡੀ ਚਲਾ ਰਹੇ ਨੌਜਵਾਨ ਨੇ ਮਾਰੀ ਕਾਰ 'ਚ ਟੱਕਰ, ਚੜ੍ਹਿਆ ਪੁਲਿਸ ਦੇ ਹੱਥੇ

ਅੰਮ੍ਰਿਤਸਰ: ਲਾਰੇਂਸ ਰੋਡ 'ਤੇ ਦੀ ਕਾਰਸਵਾਰ ਸ਼ਰਾਬੀ ਨੌਜਵਾਨਾਂ ਵੱਲੋਂ ਇੱਕ ਕਾਰ ਅਤੇ ਇਕ ਈ ਰਿਕਸ਼ਾ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਦੇ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੋਣਾਂ ਗੱਡੀਆਂ ਵਿੱਚ ਭੰਨ-ਤੋੜ ਹੋਈ ਹੈ। ਇਸ ਦੌਰਾਨ ਪੀੜਤ ਔਰਤਾਂ ਨੇ ਨੌਜਵਾਨ 'ਤੇ ਕਰਵਾਈ ਕਰਨ ਦੀ ਮੰਗ ਕੀਤੀ ਹੈ।

ਪੀੜਤ ਕਾਰ ਸਵਾਰ ਔਰਤ ਅਤੇ ਈ ਰਿਕਸ਼ਾ ਔਰਤ ਨੇ ਦੱਸਿਆ ਕਿ ਅਸੀਂ ਆਪਣੇ ਧਿਆਨ ਜਾ ਰਹੇ ਸਾਂ ਤੇ ਸਾਡੇ ਨਾਲ ਛੋਟੇ ਬੱਚੇ ਵੀ ਸਨ। ਇਸ ਸ਼ਰਾਬੀ ਵੱਲੋਂ ਨਸ਼ੇ ਵਿੱਚ ਸਾਡੀ ਕਾਰ ਨੂੰ ਟੱਕਰ ਮਾਰੀ ਗਈ ਜਿਸਦੇ ਚਲਦੇ ਸਾਡੀ ਜਾਨ ਮਸਾਂ ਬਚੀ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਅਜਿਹੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਮੌਕੇ 'ਤੇ ਮੌਜੂਦ ਟ੍ਰੈਫਿਕ ਪੁਲਿਸ ਅਧਿਕਾਰੀ ਮਨਜੀਤ ਸਿੰਘ ਵੱਲੋਂ ਸ਼ਰਾਬੀ ਵਿਅਕਤੀ ਕੋਲੋਂ ਗੱਡੀ ਦੇ ਕਾਗਜ਼ਾਤ ਅਤੇ ਲਾਇਸੈਂਸ ਮੰਗਿਆ ਗਿਆ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਕੁਝ ਵੀ ਨਹੀਂ ਦੇ ਸਕਿਆ। ਪੁਲਿਸ ਅਧਿਕਾਰੀ ਵੱਲੋਂ ਕੰਟਰੋਲ ਰੂਮ 'ਤੋਂ ਪੁਲਿਸ ਬੁਲਾਈ ਗਈ। ਇਸ ਨੌਜਵਾਨ ਨੂੰ ਬਾਅਦ ਵਿੱਚ ਥਾਣੇ ਲਿਜਾ ਕੇ ਬਣਦੀ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ: ਕਾਰ ਚਾਲਕ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਭਾਖੜਾ ਨਹਿਰ ’ਚ ਸੁੱਟੀ ਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.