ETV Bharat / city

ਅੰਮ੍ਰਿਤਸਰ’ਚ ਕੋਰੋਨਾ ਕਾਰਨ 10 ਮੌਤਾਂ, 365 ਨਵੇ ਮਰੀਜਾਂ ਦੀ ਪੁਸ਼ਟੀ

ਅੰਮ੍ਰਿਤਸਰ’ਚ ਵੀਰਵਾਰ ਨੂੰ ਕੋਰੋਨਾ ਨਾਲ ਹੋਈਆ 10 ਮੌਤਾਂ, 365 ਨਵੇ ਮਰੀਜਾਂ ਦੀ ਹੋਈ ਪੁਸ਼ਟੀ।ਇਥੇ ਮਰਨ ਵਾਲਿਆ ਦਾ ਅੰਕੜਾ ਜਿਥੇ 795 ਤੱਕ ਪੁੱਜ ਗਿਆ ਹੈ, ਉਥੇ 365 ਨਵੇ ਮਰੀਜਾ ਜਿੰਨਾ ਵਿੱਚ 271 ਨਵੇ ਅਤੇ 94 ਪਹਿਲਾ ਤੋ ਪਾਜੀਟਿਵ ਆਏ ਮਰੀਜਾਂ ਦੇ ਸਪੰਰਕ ਆਏ ਵਿਆਕਤੀ ਹਨ

ਅੰਮ੍ਰਿਤਸਰ’ਚ ਕੋਰੋਨਾ ਕਾਰਨ 10 ਮੌਤਾਂ, 365 ਨਵੇ ਮਰੀਜਾਂ ਦੀ ਪੁਸ਼ਟੀ
ਅੰਮ੍ਰਿਤਸਰ’ਚ ਕੋਰੋਨਾ ਕਾਰਨ 10 ਮੌਤਾਂ, 365 ਨਵੇ ਮਰੀਜਾਂ ਦੀ ਪੁਸ਼ਟੀ
author img

By

Published : Apr 15, 2021, 8:52 PM IST

ਅੰਮ੍ਰਿਤਸਰ’ਚ ਅੱਜ ਕੋਰੋਨਾ ਨਾਲ ਹੋਈਆ 10 ਮੌਤਾਂ, 365 ਨਵੇ ਮਰੀਜਾਂ ਦੀ ਹੋਈ ਪੁਸ਼ਟੀ

ਅੰਮ੍ਰਿਤਸਰ ‘ਚ ਕੋਰੋਨਾ ਦਾ ਕਹਿਰ ਅੱਜ ਉਸ ਸਮੇ ਵੇਖਣ ਵਿੱਚ ਆਇਆ ਜਦ ਕੋਰੋਨਾ ਦੈਤ ਵਲੋ 10 ਮਨੁੱਖੀ। ਜਾਨਾਂ ਨਿਗਲ ਨਾਲ ਇਥੇ ਮਰਨ ਵਾਲਿਆ ਦਾ ਅੰਕੜਾ ਜਿਥੇ 795 ਤੱਕ ਪੁੱਜ ਗਿਆ ਹੈ, ਉਥੇ 365 ਨਵੇ ਮਰੀਜਾ ਜਿੰਨਾ ਵਿੱਚ 271 ਨਵੇ ਅਤੇ 94 ਪਹਿਲਾ ਤੋ ਪਾਜੀਟਿਵ ਆਏ ਮਰੀਜਾਂ ਦੇ ਸਪੰਰਕ ਆਏ ਵਿਆਕਤੀ ਹਨ। ਜਿੰਨਾਨਾਲ ਇਥੇ ਕੁਲ ਮਰੀਜਾਂ ਦਾ ਅੰਕੜਾ 25512 ਤੱਕ ਪੁੱਜ ਗਿਆ ਹੈ ਅਤੇ 21269 ਦੇ ਠੀਕ ਹੋ ਜਾਣ ਨਾਲ ਇਸ ਸਮੇ ਇਥੇ 3448 ਐਕਟਿਵ ਮਰੀਜ ਹਨ । ਜਿਸ ਗੱਲ ਦੀ ਪੁਸ਼ਟੀ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.