ETV Bharat / business

Republic Day Sale 2023: ਘਰੇਲੂ ਸਮਾਨ ਉੱਤੇ ਮਿਲੇਗੀ ਵੱਡੀ ਛੋਟ, ਪੜ੍ਹੋ ਹੋਰ ਕਿਹੜਾ-ਕਿਹੜਾ ਸਮਾਨ ਮਿਲੇਗਾ ਸਸਤਾ - Republic Day Sale Deals on Home Appliances

Republic Day Sale 2023 ਦਾ ਫਾਇਦਾ ਚੁੱਕ ਕੇ ਤੁਸੀਂ ਵੀ ਆਈਫੋਨ, ਸਮਾਰਟ ਟੀਵੀ, ਸਮਾਰਟ ਵਾਚ, ਟੇਬਲੈਟ, ਲੈਪਟਾਪ ਦੇ ਅਲਾਵਾ ਘਰ ਦੇ ਹੋਰ ਸਮਾਨ ਉੱਤੇ ਵੱਡੀ ਛੋਟ ਦੇ ਨਾਲ ਖਰੀਦਦਾਰੀ ਕਰ ਸਕਦੇ ਹੋ। ਇਸ ਨਾਲ ਜੁੜੀ ਸਾਰੀ ਡਿਟੇਲ ਜਾਨਣ ਲਈ ਤੁਸੀਂ ਪੜ੍ਹੋ ਇਹ ਪੂਰੀ ਖਬਰ...

Vijay Sales Mega Republic Day Sale
Republic Day Sale 2023: ਘਰੇਲੂ ਸਮਾਨ ਤੇ ਮਿਲੇਗੀ ਵੱਡੀ ਛੋਟ, ਪੜ੍ਹੋ ਹੋਰ ਕਿਹੜਾ-ਕਿਹੜਾ ਸਮਾਨ ਮਿਲੇਗਾ ਸਸਤਾ
author img

By

Published : Jan 25, 2023, 3:27 PM IST

ਮੁੰਬਈ: ਬਹੁਤ ਸਾਰੇ ਲੋਕ ਖਰੀਦਦਾਰੀ ਲਈ ਆਫਰ ਅਤੇ ਡਿਸਕਾਉਂਟ ਦਾ ਇੰਤਜਾਰ ਕਰਦੇ ਹਨ। ਫੇਮਸ ਈ-ਕਮਰਸ ਸਾਈਟ ਫਲਿਪਕਾਰਟ ਅਤੇ ਅਮੇਜਨ ਰਿਪਬਲਿਕ ਡੇ ਮੌਕੇ ਬਹੁਤ ਸਾਰੇ ਆਫਰ ਲੈ ਕੇ ਆ ਰਹੇ ਹਨ। ਵਿਜੈ ਸੇਲਸ ਨੂੰ ਸ਼ੁਰੂਆਤ ਨਾਲ ਡਿਸਕਾਉਂਟ ਅਤੇ ਆਫਰ ਲਈ ਜਾਣਿਆਂ ਜਾਂਦਾ ਹੈ। ਇਸ ਵਿੱਚ ਇਹ ਕੰਪਨੀ ਆਫਰ ਲੈ ਕੇ ਨਹੀਂ ਆਉਂਦੀ। ਫਲਿਪਕਾਰਟ ਅਤੇ ਅਮੇਜਨ ਦੀ ਤਰ੍ਹਾਂ ਵਿਜੈ ਸੇਲਸ ਨੇ ਵੀ ਸਾਲਾਨਾ ਮੈਗਾ ਰਿਪਬਲਿਕ ਡੇ ਦੀ ਸੇਲ ਐਲਾਨ ਕੀਤੀ ਹੈ। ਇਸ ਦੌਰਾਨ ਗੈਜੇਟਸ, ਮਨੋਰੰਜਨ ਦੇ ਨਾਲ ਨਾਲ ਘਰੇਲੂ ਅਤੇ ਰਸੋਈ ਦੇ ਸਮਾਨ ਉੱਤੇ ਵੀ ਭਾਰੀ ਛੋਟ ਦਿੱਤੀ ਜਾ ਰਹੀ ਹੈ। ਆਓ ਇਸ ਸੇਲ ਵਿੱਚ ਮਿਲ ਰਹੀ ਛੋਟ ਉੱਤੇ ਇਕ ਨਜ਼ਰ ਮਾਰੀਏ....

Apple ਸਮਾਨ ਉੱਤੇ ਰਿਪਬਲਿਕ ਡੇ ਦਾ ਸੇਲ : ਸੇਲ ਵਿੱਚ ਆਈਫੋਨ, ਐੱਚਡੀਐੱਫਸੀ ਬੈਂਕ ਦੇ ਕਾਰਡ ਹੋਲਡਰਾਂ ਲਈ ਕੈਸ਼ਬੈਕ ਸਣੇ 54 ਹਜ਼ਾਰ 900 ਰੁਪਏ ਦੀ ਸ਼ੁਰੂਆਤੀ ਕੀਮਤ ਲੈ ਸਕੋਗੇ। ਐਪਲ ਫੈਨਸ ਨੂੰ ਖੁਸ਼ ਕਰਨ ਵਿਜੈ ਸੇਲਸ ਐਪਲ ਕੇਅਰ + ਉੱਤੇ ਫਲੈਟ 20 ਫੀਸਦ ਛੋਟ ਦੇ ਰਿਹਾ ਹੈ। ਜਦੋਂ ਉਹ ਐਪਲ, ਮੈਕਬੁਕ, ਆਈਪੈਡ, ਐਪਲ ਵਾਚ ਖਰੀਦਦੇ ਹਨ। ਇਸ ਸੇਲ ਦਾ ਸਭ ਤੋਂ ਵਧ ਪਸੰਦ ਕੀਤਾ ਜਾਣ ਵਾਲਾ ਸੈਮਸੰਗ ਏ-23 (Samsung A23) 18,499 ਰੁਪਏ ਵਿੱਚ ਮਿਲੇਗਾ।

ਇਹ ਵੀ ਪੜ੍ਹੋ: ਕ੍ਰੈਡਿਟ ਸਕੋਰ ਚੰਗਾ ਹੈ ਤਾਂ ਆਸਾਨੀ ਨਾਲ ਮਿਲਦਾ ਹੈ ਲੋਨ, ਕ੍ਰੈਡਿਟ ਸਕੋਰ ਨੂੰ 750 ਤੋਂ ਜਿਆਦਾ ਵਧਾਉਣ ਲਈ ਟਿਪਸ

ਇਸ ਤੋਂ ਅਲਾਵਾ Samsung Galaxy Tab A7 Lite WiFi Tablet ਦੀ ਕੀਮਤ 9,999 ਰੁਪਏ, ਫਾਇਰ ਬੋਲਟ ਨਿੰਜਾ ਕਾਲ 2 ਸਮਾਰਟ ਵਾਚ (Fire-Bolt Ninja Call 2 Smartwatch) 1,999 ਰੁਪਏ ਅਤੇ ਸੈਮਸੰਗ ਗਲੈਕਸੀ ਬਡਸ 2 (samsung galaxy buds 2) 5,999 ਰੁਪਏ ਅਤੇ ਉਸ ਤੋਂ ਜਿਆਦਾ ਕੀਮਤ ਉਤੇ ਉਪਲਬਧ ਹੈ। ਇਸ ਤੋਂ ਇਲਾਵਾ ਲੇਟੇਸਟ 5ਜੀ ਸਮਾਰਟਫੋਨ, ਫੁਲ ਐਚਡੀ ਟੀਵੀ, ਗੇਮਿੰਗ ਲੈਪਟਾਪ, ਟ੍ਰੂਲੀ ਵਾਇਰਲੈਸ ਬਡਸ ਉੱਤੇ ਵੀ ਬਹੁਤ ਸ਼ਾਨਦਾਰ ਆਫਰ ਹੈ। ਇਥੇ ਤੁਸੀਂ ਇਹ ਸਮਾਰਟ ਵਾਚ ਨੂੰ 75 ਫੀਸਦ ਤੱਕ ਦੀ ਛੋਟ ਨਾਲ ਖਰੀਦ ਸਕਦੇ ਹੋ।

ਘਰੇਲੂ ਸਮਾਨ ਉੱਤੇ ਆਫਰ : ਵਿਜੈ ਸੇਲਸ ਰਿਪਬਲਿਕ ਸੇਲ ਵਿੱਚ ਘਰੇਲੂ ਸਮਾਨ ਉੱਤੇ ਵੀ ਸ਼ਾਨਦਾਰ ਆਫਰ ਦੇ ਰਿਹਾ ਹੈ। 10 ਹਜਾਰ 490 ਰੁਪਏ ਤੋਂ ਸ਼ੁਰੂ ਹੋਣ ਵਾਲੇ ਫਰਿਜ, 26 ਹਜਾਰ 990 ਰੁਪਏ ਤੋਂ ਸ਼ੁਰੂ ਹੋਣ ਵਾਲੇ ਏਅਰ ਕੰਡੀਸ਼ਨਰ ਦੇ ਨਾਲ ਕੀਮਤਾਂ ਵਿੱਚ ਵੱਡੀ ਕਮੀ ਵੀ ਕੋਈ ਨਹੀਂ ਛੱਡ ਸਕਦਾ। ਓਵਨ 4 ਹਜ਼ਾਰ 499 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਮਿਲ ਰਹੇ ਹਨ। ਇਥੋਂ ਕੈਟਲਸ ਅਤੇ ਕਾਫੀ ਮੇਕਰ ਸਿਰਫ 699 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਉਪਲਬਧ ਹਨ। ਜਦੋਂਕਿ ਬਲੈਂਡਰ, ਮਿਕਸਰ, ਜੂਸਰ 49 ਫੀਸਦ ਛੋਟ ਉੱਤੇ ਮਿਲ ਰਹੇ ਹਨ। ਸੈਂਡਵਿਚ ਮੇਕਰ ਅਤੇ ਪਾਪ ਅਪ ਟੋਸਟਰ ਉੱਤੇ 50 ਫੀਸਦ ਅਤੇ ਵਾਟਰ ਪਿਊਰੀਫਾਇਰ ਉੱਤੇ 40 ਫੀਸਦ ਛੋਟ ਹੈ।

ਵਿਜੈ ਸੇਲਸ ਮੈਗਾ ਰਿਪਬਲਿਕ ਡੇ ਸੇਲ ਦਾ ਫਾਇਦਾ ਕਿਵੇਂ ਲਈਏ: ਵਿਜੈ ਸੇਲਸ ਰਿਪਬਲਿਕ ਡੇ ਸੇਲ ਡੀਲਸ ਦਾ ਲਾਭ ਲੈਣ ਲਈ ਵਿਜੈ ਸੇਲਸ ਸਟੋਰ ਜਾਂ ਫਿਰ ਕੰਪਨੀ ਦੀ ਵੈਬਸਾਇਟ www.vijay Sales.com ਉੱਤੇ ਲਾਗਿਨ ਕਰ ਸਕਦੇ ਹਾਂ। ਅੱਜ 25 ਜਨਵਰੀ ਆਈਸੀਆਈਸੀਆਈ ਬੈਂਕ ਕਾਰਡ ਹੋਲਡਰਾਂ ਨੂੰ 20,000 ਰੁਪਏ ਤੱਕ ਦੀ ਤੁਰੰਤ ਛੋਟ ਅਤੇ 20,000 ਰੁਪਏ ਤੋਂ ਵੱਧ ਦੇ ਕ੍ਰੈਡਿਟ ਕਾਰਡ ਗੈਰ ਈਐਮਆਈ ਲੈਣਦੇਣ ਉੱਤੇ 1,500 ਰੁਪਏ ਤੱਕ ਦੀ 5 ਫੀਸਦ ਤੁਰੰਤ ਛੋਟ ਮਿਲਦੀ ਹੈ। ਆਈਸੀਆਈਸੀਆਈ ਬੈਂਕ ਕਾਰਡ ਹੋਲਡਰਾਂ ਨੂੰ ਈਐਮਆਈ ਉੱਤੇ 5,000 ਰੁਪਏ ਦੀ ਤੁਰੰਤ ਛੋਟ ਅਤੇ 1,00,000 ਰੁਪਏ ਤੋਂ ਵੱਧ ਦੇ ਗੈਰ ਈਐਮਆਈ ਲੈਣਦੈਣ ਦਾ ਲਾਭ ਲੈ ਸਕਦੇ ਹੋ। ਇਸ ਤੋਂ ਇਲਾਵਾ ਐਚ਼ੀਐਫਸੀ ਬੈਂਕ, ਆਈਡੀਐਫਸੀ ਬੈਂਕ, ਬੈਂਕ ਆਫ ਬੜੌਦਾ, ਯੈਸ ਬੈਂਕ ਉੱਤੇ ਵੀ ਕਈ ਤਰ੍ਹਾਂ ਦੀ ਛੋਟ ਮਿਲ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.