ETV Bharat / business

Share Market Updates: ਸੈਂਸੈਕਸ-ਨਿਫਟੀ ਦੀ ਹਰੇ ਨਿਸ਼ਾਨ ਨਾਲ ਸ਼ੁਰੂਆਤ, ਮੰਦੀ ਤੋੜਣ ਦੀ ਕੋਸ਼ੀਸ਼ 'ਚ ਸ਼ੇਅਰ ਬਾਜ਼ਾਰ - BSE ਸੈਂਸੈਕਸ

BSE ਸੈਂਸੈਕਸ ਅੱਜ ਸ਼ੁਰੂਆਤੀ ਇੱਕ ਘੰਟੇ 'ਚ 256.50 ਅੰਕ ਚੜ੍ਹ ਕੇ 57,075.89 ਹੈ ਜੋ ਕਿ 0.45 ਫੀਸਦੀ ਵਾਧੇ 'ਤੇ ਚੱਲ ਰਿਹਾ ਹੈ। NSE ਨਿਫਟੀ 72.10 ਅੰਕ ਚੜ੍ਹ ਕੇ 17,110.50 ਅੰਕਾਂ ਨਾਲ ਕਾਰੋਬਾਰ ਕਰ ਰਿਹਾ ਹੈ ਜੋ ਕਿ 0.42 ਫੀਸਦੀ ਮੁਨਾਫਾ ਦਿਖਾ ਰਿਹਾ ਹੈ।

Share Market Updates sensex and nifty up in initial hour
Share Market Updates: ਸੈਂਸੈਕਸ-ਨਿਫਟੀ ਦੀ ਹਰੇ ਨਿਸ਼ਾਨ ਨਾਲ ਸ਼ੁਰੂਆਤ, ਮੰਦੀ ਤੋੜਣ ਦੀ ਕੋਸ਼ੀਸ਼ 'ਚ ਸ਼ੇਅਰ ਬਾਜ਼ਾਰ
author img

By

Published : Apr 28, 2022, 10:52 AM IST

ਹੈਦਰਾਬਾਦ ਡੇਸਕ: ਲਗਾਤਾਰ ਸ਼ੇਅਰ ਬਾਜ਼ਾਰ 'ਚ ਚੱਲ ਰਹੀ ਉਤਰਾਅ-ਚੜ੍ਹਾਅ ਵਿੱਚ ਅੱਜ ਬਾਜ਼ਾਰ ਹਰੇ ਨਿਸ਼ਾਨ 'ਤੇ ਵਪਾਰ ਕਰ ਰਿਹਾ ਹੈ। BSE ਸੈਂਸੈਕਸ ਅੱਜ ਸ਼ੁਰੂਆਤੀ ਇੱਕ ਘੰਟੇ 'ਚ 256.50 ਅੰਕ ਚੜ੍ਹ ਕੇ 57,075.89 ਹੈ ਜੋ ਕਿ 0.45 ਫੀਸਦੀ ਵਾਧੇ 'ਤੇ ਚੱਲ ਰਿਹਾ ਹੈ। NSE ਨਿਫਟੀ 72.10 ਅੰਕ ਚੜ੍ਹ ਕੇ 17,110.50 ਅੰਕਾਂ ਨਾਲ ਕਾਰੋਬਾਰ ਕਰ ਰਿਹਾ ਹੈ ਜੋ ਕਿ 0.42 ਫੀਸਦੀ ਮੁਨਾਫਾ ਦਿਖਾ ਰਿਹਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੇਅਰ ਮਾਰਕੀਟ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਸੀ। BSE ਸੈਂਸੈਕਸ ਅਤੇ NSE ਨਿਫਟੀ ਗਿਰਾਟਵ ਨਾਲ ਖੁਲ੍ਹੇ ਸਨ। ਭਾਰਤੀ ਮਾਰਕੇਟ 'ਤੇ ਗਲੋਬਲ ਮਾਰਕੀਟ ਦਾ ਅਸਰ ਸਾਫ ਵੇਖਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ: Cryptocurrency Price: ਬਿਟਕੋਇਨ, ਈਥਰਿਅਮ ਗਿਰਾਵਟ, ਡਾਲਰ ਸਿੱਕਾ ’ਚ ਉਛਾਲ

ਅਪਡੇਟ ਜਾਰੀ...

ETV Bharat Logo

Copyright © 2025 Ushodaya Enterprises Pvt. Ltd., All Rights Reserved.